ਬਿਲਕੁਲ ਜੀ ਬਿਲਕੁਲ ਜੀ .....ਮੋਗਾ ਓਹਨਾ ਸਾਰਿਆ ਦਾ ਜੋ ਮੋਗੇ ਨੂੰ ਆਪਣਾ ਮੰਨਦੇ ਆ ਤੇ ਜੋ ਭਾਵਨਾਤਮਿਕ ਤੌਰ ਤੇ ਇਸ ਨਾਲ ਜੁੜੇ ਹੋਏ ਆ .............ਬਾਕੀ ਗੱਲ ਤਾ ਮਾਣ ਦੀ, ਮਾਣ ਬਕਸ਼ੋਗੇ ਤਾ ਮਾਣ ਮਿਲੇਗਾ ਵੀ ........ਮੋਗੇ ਨੂੰ ਪਿਆਰ ਕਰਨ ਵਾਲੇ ਸਾਰਿਆ ਦਾ ਦਿਲੋਂ ਸਤਿਕਾਰ ਤੇ ਧੰਨਬਾਦ ........
ਜੀ ਵੀਰ ਜੀ ਸੋਲਾਂ ਆਨੇ ਸੱਚ ਆ,ਮੋਗਾ ਸ਼ਹਿਰ ਸਭ ਦਾ ਸਾਂਝਾ ਆ,..