Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਜੇ ਵਿਵੇਕ - ਚੱਪਾ ਕੁ ਪੂਰਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਧੰਨਵਾਦ ਸਤਵਿੰਦਰ ਵੀਰੇ.. ਇੱਕ ਹੋਰ ਕਵਿਤਾ ਨਜ਼ਰ ਫਰਮਾਓ

 

ਇਹ ਸ਼ੀਸ਼ੇ, ਇਹ ਪੱਥਰ, ਇਹ ਪੌਣਾਂ, ਇਹ ਪਾਣੀ |
ਇਹੋ   ਹੈ    ਮੇਰੀ    ਜ਼ਿੰਦਗੀ     ਦੀ     ਕਹਾਣੀ |
ਮੈਂ  ਸ਼ੀਸ਼ੇ  ਵੀ  ਤੋੜੇ,  ਮੈਂ  ਪੱਥਰ  ਵੀ  ਖਾਧੇ,
ਮੈਂ ਤੇਹਾਂ ਵੀ ਜਰੀਆਂ ਮੈਂ ਠੰਡਕ ਵੀ ਮਾਣੀ | 
ਮੈਂ ਕੀ ਕੀ ਨਾ ਕੀਤਾ, ਮੈਂ ਕੀ ਕੀ ਨਾ ਹੋਇਆ,
ਇਹ ਮੌਸਮ ਨਾ ਬਣਿਆ ਮੇਰੀ ਰੂਹ ਦਾ ਹਾਣੀ |
ਕੀ ਦਿੱਲੀ ਦਾ ਨੇਜ਼ਾ, ਕੀ ਪਿੰਡੀ ਦੀ ਬਰਛੀ,
ਦੋਏਂ  ਲੰਘਦੇ   ਨੇ   ਮੇਰੇ   ਜਿਸਮ   ਥਾਣੀ | 
ਤੂੰ ਏਸ ਅੱਗ 'ਚੋਂ ਆਪਣੇ ਫੁੱਲ ਪਛਾਣੀਂ,
ਮੇਰੀ ਪੀੜ ਨੂੰ ਸਿਰਫ ਮੇਰੀ ਨਾ ਜਾਣੀਂ |  

ਇਹ ਸ਼ੀਸ਼ੇ, ਇਹ ਪੱਥਰ, ਇਹ ਪੌਣਾਂ,  ਇਹ ਪਾਣੀ |

ਇਹੋ   ਹੈ    ਮੇਰੀ    ਜ਼ਿੰਦਗੀ     ਦੀ     ਕਹਾਣੀ |

 

ਮੈਂ   ਸ਼ੀਸ਼ੇ   ਵੀ   ਤੋੜੇ,   ਮੈਂ   ਪੱਥਰ   ਵੀ   ਖਾਧੇ,

ਮੈਂ   ਤੇਹਾਂ  ਵੀ  ਜਰੀਆਂ  ਮੈਂ  ਠੰਡਕ  ਵੀ  ਮਾਣੀ | 

 

ਮੈਂ  ਕੀ  ਕੀ  ਨਾ  ਕੀਤਾ,  ਮੈਂ  ਕੀ  ਕੀ ਨਾ ਹੋਇਆ,

ਇਹ  ਮੌਸਮ  ਨਾ  ਬਣਿਆ  ਮੇਰੀ ਰੂਹ ਦਾ ਹਾਣੀ |

 

ਕੀ  ਦਿੱਲੀ  ਦਾ  ਨੇਜ਼ਾ,   ਕੀ  ਪਿੰਡੀ   ਦੀ   ਬਰਛੀ,

ਦੋਏਂ     ਲੰਘਦੇ    ਨੇ     ਮੇਰੇ    ਜਿਸਮ    ਥਾਣੀ | 

 

ਤੂੰ    ਏਸ  ਅੱਗ   'ਚੋਂ    ਆਪਣੇ    ਫੁੱਲ   ਪਛਾਣੀਂ,

ਮੇਰੀ   ਪੀੜ   ਨੂੰ    ਸਿਰਫ    ਮੇਰੀ    ਨਾ   ਜਾਣੀਂ |  

 

 

ਵਿਜੇ ਵਿਵੇਕ

 

17 May 2020

Showing page 2 of 2 << First   << Prev    1  2   Next >>     
Reply