Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਾਹ ਵੇ ਇਸ਼ਕ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਵਾਹ ਵੇ ਇਸ਼ਕ

ਬੜੇ ਅਨੌਖੇ ਰਾਹ ਨੇ ਇਸ ਚੰਦਰੇ ਇਸ਼ਕ ਦੇ,ਵੱਖਰੀਆਂ ਹੀ ਯੋਗਤਾਂਵਾਂ ਚਾਹੁੰਦਾ ਹੈ ਇਹ ।ਜਿਸ ਨੂੰ ਇਸ਼ਕ ਲੱਗਾ ਵੱਖਰਾ ਹੀ ਜਿਉਣਾ ਹੈ,ਉਸ ਸੱਜਣ ਦਾ । ਰਾਟ ਨੂੰ ਤਾਰੇ ਗਿਣੋ,ਘਰ ਨੂੰ ਅੱਗ ਲਾਕੇ ਰੋਸਨੀ ਕਰੋ,ਕੰਢਿਆਂ ਤੇ ਤੁਰਨਾਂ ਹੈ। ਇਸ ਇਸ਼ਕ ਦੀ ਹਿੰਮਤ ਵੇਖੋ,ਕਹਿੰਦਾਂ ਭਾਵੇਂ ਸਾਰੀ ਦੁਨੀਆ ਵੈਰੀ ਹੋਵੇ ,ਬੱਸ ਸੱਜਣ ਨਾਲ ਹੋਣ ,ਮੈਂ ਤਾਂ ਆਪਣੇ ਸੱਜਣ ਦੀ ਜਿੰਦ ਬਦਲੇ ਸਾਰੇ ਜੱਗ ਨੂੰ “ਜੁੱਤੀ” ਤੋਂ ਜਾਣਦਾਂ। ਇਸ਼ਕ ਦੇ ਅਨੁਭਵ ਵੀ ਨਿਰਾਲੇ ਨੇ ,ਦਰਦ ਇੱਧਰ ਹੁੰਦਾ,ਮਹਿਸੂਸ਼ “ਉੱਧਰ ਹੋਵਦਾਂ ।ਅੱਖ ਇੱਧਰ ਦੁਖਦੀ ਹੈ,ਲਾਲੀ ਉੱਧਰ ਪੈ ਜਾਂਦੀ ਹੈ।ਸਭ ਤੋਂ ਵੱਡੀ ਗੱਲ ਜੇ ਕਿਸੇ ਦਾ ਹੋਣਾ ,ਆਪਣੇ ਆਪ ਤੋਂ ਗੈਰ ਹੋਣਾ ਪੈਦਾਂ ।ਵਾਹ ਵੇ ਇਸ਼ਕ ਤੇਰੀਆਂ ਤੂੰ ਹੀ ਜਾਣੇ।ਅਕਾਸ਼ ਦੀਪ ਭੀਖੀ {ਪ੍ਰੀਤ}

16 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

vadhia likhia Bai Preet bhikhi walia ........... edda hi likhde raho

16 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
JEEO BAI GEE

JEO  MOGE  WALE  BABA  GEE  .BUS  THODE  VARGE VEERAN  DE  HALASHERI   LIKJA  DINDI  A  <NAHI  IKK OH  JIHRI  AVDE  JANE  TA  SANU  KALLA  CHAD  GEE  <PAR  OHDE  NALO  CHANGA  KLMA  SAE  NAL  JUD  GAIN  TE  PHIR THODA MOTA  LIKHN LGG  PE   THODE  VARGE VEER HOSLA DAIN LAGG PAE

16 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

preet ji ishq nu sohna pribhashit kita hai.

 

umeed hai tusi es naal related share es vich add karungey.

 

 

16 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਬਜਾਰ ਏ ਇਸ਼ਕ਼ ਮੇ

ਹਮ ਭੀ ਵਿਕਨੇ  ਗਏ ਥੇ ਬਜਾਰ ਏ  ਇਸ਼ਕ਼ ਮੇ  ਕਿਆ ਪਤਾ ਥਾ ਕੇ ,ਲੋਗ ਵਫ਼ਾ ਵਾਲੋਂ  ਕੋ  ਖਰੀਦਾ ਨਹੀਂ ਕਰਤੇ [

17 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sach keha ji

 

bahut he umda share

 

keep sharing

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਸ਼ੁਕਰਾਨਾ,।ਆਪ ਸਭ ਵਸਦੇ ਰਹੋਂ


“ 

1 ਨਏ  ਮੋਸਮ ਹੈਂ  ਜਮਾਨੇ   ਹੈਂ ,ਆਭ  ਤੋ  ਮੀਆਂ,  ਕੇਵਲ  ਹਮ  ਹੀ  ਪੁਰਾਨੇ ਹੈਂ ,|                                                                   2    ਯੇਹ ਸੰਗਦਿਲੋਂ   ਕੀ  ਦੁਨੀਆਂ ਹੈ ,  ਯਹਾਂ ਚਲਨਾ ,ਸ੍ਭ੍ਲਕੇ,,   ਯਹਾਂ  ਪਲਕੋ  ਪੈ  ਬਿਠਾਇਆ ਜਾਤਾ  ਹੈ , ਨਜਰੋਂ ਸੇ  ਗਿਰਨੇ  ਕੇ   ਲੀਏ |                                                   3   ਦੋ  ਗਾਜ  ਜਮੀਨ ,ਮਿਲ  ਗਈ  ਓਸ  ਗਰੀਬ   ਕੋ  ,ਮਰਨੇ   ਬਾਦ  ਵੋਹ  ਭੀ ਜ਼ਮੀਦਾਰ ਹੋ   ਗਿਆ

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਕੁਝ ਵਿਚਾਰ -

ਕੁਝ ਵਿਚਾਰ -   ਜਰੂਰੀ ਨਹੀਂ ਕੇ ,ਜਿਸ ਨੇ,ਝਾਜਰਾਂ ਪਾਈਆਂ ,ਹੋਣ ,ਓਹ ਨਚਣਾ ,ਵੀ  ਜਾਂਦਾ ਹੋਵੇ |  ਕਿਸੇ ਗਲਤ ਗੱਲ ਦਾ ਨਾਂ ,ਪਤਾ  ਹੋਣਾ ਵੀ  ਗਿਆਨ  ਦੀ  ਹੀ  ਇੱਕ  ਕਿਸਮ ਹੈ | ਕਈ ਇੱਕ  ਦੂਜੇ  ਦਾ ਸੁਪਨਾ ,ਤਾਂ ਹੁੰਦੇ  ਨੇ ,ਪਰ  ਤਕ਼ਦੀਰ  ਨਹੀਂ ਬਣਦੇ|

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
“ ਸ਼ਾਇਰੀ

ਚੰਨ ਤੇ ਤਾਂ ਜਾਨ ਲੈ ਰਾਕ਼ਟ  ਬਣਾ ,ਲਏ  ਤੂੰ ,ਮੇਰੇ ਘਰ ਆਉਂਦੇ ,ਤੇਰੇ ਪੈਰ ,ਕਾਹਤੋਂ ਸੁਜ੍ਦੇ ,ਨੰਗੇ ,ਪੈਰੀਂ ਕੀਤੀ ਤੈਨੇ ,ਤੀਰਥਾਂ ,ਯਾਤਰਾ ,ਮੇਰੇ ਘਰ ਆਉਂਦੇ ,ਪੈਰੀਂ ਕੰਢੇ  ਕਾਹਤੋਂ  ਚੁਭਦੇ { ਆਕਾਸ਼ ਦੀਪ

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਕੁਝ ਵਿਚਾਰ -

1ਸਿਰਫ ਤੇ ਸਿਰਫ  ਕਿਸਮਤ ਵਿੱਚ  ਵਿਸਵਾਸ਼ ,ਕਰਨ  ਵਾਲੇ ,ਸਫਲਤਾ ਦੀ  ਉਡੀਕ  ਵਿੱਚ ਹਾਰਦੇ ਹਨ |2ਕੋਈ  ਵੀ  ਮਹਾਂ  ਰਚਨਾ ,ਇੱਕ  ਵਾਰੀ ਪੜੇ ,ਸਾਰੇ ਅਰਥ ,ਨਹੀਂ  ਦਿੰਦੀ |3   ਜੇ ,ਠੋਕਰਾਂ ਖਾਣ  ਦਾ ਸਹੀ  ਸਲੀਕਾ  ਹੋਵੇ   ,ਤਾਂ  ਹਰ  ਠੋਕਰ ਨਾਲ  ਅਸੀਂ  ਅੱਗੇ  ਹੇ  ਜਾਵਾਂਗੇ |4  ਹਰ ਮੋਟਾ  ਬੰਦਾ  ਆਪਣਾ ਭਰ  ਤੋਲਣ ,ਵਕ਼ਤ ਇਹੋ  ਸੋਚਦਾ ,ਕੇ  ਅੱਗੇ ,ਨਾਲੋਂ  ਫ਼ਰਕ ਪੈ  ਗਿਆ  ਹੋਵੇਗਾ |5 ਓਹ ਜਾਨਵਰ ਹੀ  ਬੀਮਾਰ ਹੁੰਦੇ  ਨੇ ਜਿੰਨਾ ਨੂੰ ਬੰਦਾ ਪਾਲਦਾ {  ਮਹਾਨ ਵਾਰ੍ਤ੍ਕਾਰ ਪ੍ਰੋਫੇਸਰ ਨਰਿੰਦਰ  ਸਿੰਘ ਕਪੂਰ

18 Mar 2010

Showing page 1 of 2 << Prev     1  2  Next >>   Last >> 
Reply