Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 2 << First   << Prev    1  2   Next >>     
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਕੁਝ ਵਿਚਾਰ -

 

1 ਸਿਰਫ ਤੇ ਸਿਰਫ ਕਿਸਮਤ ਵਿੱਚ ਵਿਸਵਾਸ਼ ,ਕਰਨ ਵਾਲੇ ,ਸਫਲਤਾ ਦੀ ਉਡੀਕ ਵਿੱਚ ਹਾਰਦੇ ਹਨ |

 

2 ਕੋਈ ਵੀ ਮਹਾਂ ਰਚਨਾ ਇੱਕ ਵਾਰੀ ਪੜੇ ,ਸਾਰੇ ਅਰਥ ਨਹੀਂ ਦਿੰਦੀ |

 

3 ਜੇ ਠੋਕਰਾਂ ਖਾਣ ਦਾ ਸਹੀ ਸਲੀਕਾ ਹੋਵੇ ,ਤਾਂ ਹਰ ਠੋਕਰ ਨਾਲ ਅਸੀਂ ਅੱਗੇ ਹੇ ਜਾਵਾਂਗੇ |

 

4 ਹਰ ਮੋਟਾ ਬੰਦਾ ਆਪਣਾ ਭਰ ਤੋਲਣ ,ਵਕ਼ਤ ਇਹੋ ਸੋਚਦਾ ,ਕੇ ਅੱਗੇ ਨਾਲੋਂ ਫ਼ਰਕ ਪੈ ਗਿਆ ਹੋਵੇਗਾ |  

 

5 ਓਹ ਜਾਨਵਰ ਹੀ ਬੀਮਾਰ ਹੁੰਦੇ ਨੇ ਜਿੰਨਾ ਨੂੰ ਬੰਦਾ ਪਾਲਦਾ

 

                              { ਮਹਾਨ ਵਾਰ੍ਤ੍ਕਾਰ ਪ੍ਰੋਫੇਸਰ ਨਰਿੰਦਰ ਸਿੰਘ ਕਪੂਰ

 

 

bahut vadhia veer ne ........ preet bhikhi walia ..........bas jra sahi kar dia kar veer ........parhan ch asaani ho jandi aa....keep sharing

18 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਕੁਝ ਵਿਚਾਰ -

ਮਾਂ  ਇੱਕ ਅਜਿਹਾ ਰੱਬ ਹੈ ,ਜਿਸ  ਦੀ  ਹਸਤੀ ਪ੍ਰਤੀ ਕੋਈ  ਵੀ  ਨਾਸਤਕ  ਨਹੀਂ ਹੁੰਦਾ |2                                                        ਹਰ ਇੱਕ  ਨੂੰ  ਲੱਗਦਾ ਹੈ  ਕੇ  ਓਸ  ਕੋਲ ,ਵਾਧੂ ਅਕਲ ਹੈ  ,ਇਸ  ਵਾਸਤੇ ਓਹ ,ਗਲਤੀ  ਕਰਨ  ਵਕ਼ਤ  ਕਿਸੇ  ਦੀ ਸਲਾਹ  ਨਹੀਂ ,ਲੈਂਦਾ |                                                                      3 ਬੰਦੇ ਤੇ  ਬਾਂਦਰ  ਵਿੱਚ  ਇਹੋ  ਫਰਕ ਹੈ  ਕੇ ਬੰਦਾ ਕਿਤਾਬ ਪੜਦਾ  ਹੈ ,ਤੇ  ਬਾਂਦਰ ਪਾੜਦਾ  ਹੈ ,|                                                  4  ਤੁਹਾਡੀ ਅਮੀਰੀ ਇਸ ਗੱਲ  ਵਿੱਚ ਹੈ  ਕੇ ,ਕਿੰਨੇ  ਘਰਾਂ ਦੇ ਬੂਹੇ ,ਥੋੜੀ  ਉਡੀਕ ਵਿੱਚ ਖੁੱਲੇ  ਹਨ                                                                              5 ਪਥਰ ਕਠੋਰਤਾ ਦਾ  ਆਖਰੀ  ਨਮੂਨਾ ਹੈ  ,ਪਰ  ਬੇਵਫਾਈ ਦੀ  ਸੱਟ  ਪਥਰ ਤੋਂ  ਵੀ ਵੱਧ ਦੁਖਦਾਈ  ਹੁੰਦੀ  ਹੈ |                                                                                           6  ਜੇ  ਕੁਝ ਕਰੋਂਗੇ  ,ਤਾਂ ਆਲੋਚਨਾ ਵੀ  ਹੋਵੇਗੀ  ,ਪਰ  ਅਲ੍ਚੋਨਾ ,ਤੋਂ  ਇਹ  ਜਰੁਰ  ਸਾਬਿਤ  ਹੋ  ਜਾਵੇਗਾ  ,ਕੇ  ਤੁਸੀਂ  ਕੁਝ  ਕੀਤਾ  ਹੈ ,ਇਸ ਲਈ  ਜੱਗ  ਦੇ ਪ੍ਰਵਾਹ  ਨਹੀ  ਕਰਨੀ

18 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
DHANVAD VEERE

ਜੱਸ ਵੀਰ  ਇਹਨਾ ਨੂੰ  ਸਹੀ  ਕਰਨ  ਦਾ ਕਾਰਜ਼  ਤਾਂ ਭਾਈ ਹੁਣ  ਤੇਰੇ  ਕੋਲ  ਹੀ  ਹੈ  ,ਪਰ ਮੈਂ  ਫਿਰ  ਵੀ  ਕੋਸਿਸ਼  ਕਰ  ਰਿਹਾਂ ,ਹੋਰ  ਬਾਈ  ਪਰਿਵਾਰ  ਰਾਜੀ  ਖੁਸੀ ਆ ?

18 Mar 2010

Showing page 2 of 2 << First   << Prev    1  2   Next >>     
Reply