Home > Communities > Punjabi Poetry > Forum > messages
Bahut khoob 22 g
keep going
thanks for sharing
20 Aug 2009
my fvrts of surjit patar
ਇਸ ਸ਼ਾਮ ਜਹਾਜ਼ਾਂ ਵਾਂਗੂਂ ਡੁੱਬ ਰਹੇ ਹਾਂ,
ਫਿਰ ਸੂਰਜ ਵਾਂਗੂਂ ਊਦੇ ਹੋਵਾਂਗੇ ਭਲਕੇ|
ਇੱਕ ਕੈਦ ਚੋਂ ਦੂਜੀ ਕੈਦ ਚ ਜਾ ਪਂਹੁਚੀ,
ਕੀ ਖਟਿੱਆ ਮਹਿਂਦੀ ਲਾਕੇ ਵਟਣਾ ਮਲਕੇ|
ਜੇ ਸੂਰਜ ਚਡ ਪਵੇ ਤਾਂ ਮੇਰੀ ਗੁਆਚੀ ਛਾਂ ਹੀ ਮਿਲ ਜਾਵੇ,
ਇਸ ਅਂਨੇ ਸ਼ਹਿਰ ਚ ਕੋਈ ਜਾਣਦਾ ਪਹਿਚਾਣਦਾ ਨਹੀਂ|
ਪਿਆਰ ਕਰਣਾ ਤੇ ਜੀਣਾ ਉਹਨਾਂ ਨੂਂ ਕਦੇ ਨੀਂ ਆਉਣਾ,
ਜਿਂਨਾ ਨੂਂ ਜਿਂਦਗੀ ਨੇ ਬਾਣਿਏ ਬਣਾ ਦਿੱਤਾ ਏ|
ਸਂਤਾਪ ਨੂਂ ਰੀਤ ਬਣਾ ਲੈਣਾ,
ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ|
ਜੇ ਹੋਰ ਨਹੀਂ ਏ ਦਰ ਕੋਈ,
ਏਨਾ ਸ਼ਬਦਾਂ ਦੀ ਦਰਗਾਹ ਤਾਂ ਹੈ|

Yoy may enter 30000 more characters.
21 Aug 2009
ਆਈ ਹੈ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ
ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ
ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ
ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ
ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ
ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ‘ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ
ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ ।

28 Aug 2009
ਜਿਹੜੇ ਦੋਸਤਾਂ ਨੂੰ ਬਹਰ ਦਾ ਸ਼ੌਕ ਹੈ,ਉਨਾਂ ਲਈ; ਪਾਤਰ ਸਾਹਿਬ ਵਲੋਂ ਵਰਤੀਆਂ ਬਹਰਾਂ ਇਹ ਨੇ:
੧.ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ
੨੧੨-੨੧੨-੨੧੨-੨੧੨ ਹਰ ਇਕ ਸਤਰ
੨.ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ
੨੧੨੨-੨੧੨੨-੨੧੨੨-੨੧੨
੩.ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪੜੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
੧੧੨੧-੨੧੨੨//੧੧੨੧-੨੧੨੨
੪.ਬਲਦਾ ਬਿਰਖ ਹਾਂ,ਖਤਮ ਹਾਂ,ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
੨੨੧-੨੧੨੧-੧੨੨੧-੨੧੨
੫.ਖੂਬ ਨੇ ਇਹ ਝਾਂਜਰਾਂ ਛਣਕਣ ਲਈ
ਪਰ ਕੋਈ ਚਾਅ ਵੀ ਤਾਂ ਨੱਚਣ ਲਈ
੨੧੨੨-੨੧੨੨-੨੧੨
੬.ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ |
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ
੨੧੨੨-੨੧੨੨-੨੧੨੨-੨੧੨
੭.ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ
੧੨੨੨-੧੨੨੨-੧੨੨੨-੧੨੨੨

31 Aug 2009
Sunne Sunne Raahan Wich Koi Koi Paidh A, Dil Hi Udaas A Ji Baki Sab Khair A,
Door Ik Pind Wich Chhota Jeha Ghar Si, Kachiyan Si Kandhan Ohda Thoda Jeha Dar Si, Ammi Meri Chinta Te Bapu Mera Darr Si, Udo Meri Audh Yaaro Aiven Phull Bhar Si, Jado Da Asaade Naal Khushiysn Nu Vair A, Dil Hi Udaas A Ji Baki Sab Khair A,
Dodli Dasooti Phull Paun Bhaina Meriyan, Fulliyan Ne Kikkran Te Fulliyan Ne Beriyan, Kandhan Nalo Uchiyan Dharekan Hoyian Teriyan, Tor Doli Tor Hun Kadiyan Ne Deriyan, Saah Lai Lokan Haale Meri Lekhan Naal Kaid A, Dil Hi Udaas A Ji Baki Sab Khair A,
Maili Jehi Seyaal Di Oh Dhundli Saver Si, Suraj De Chadan Ch Haale Badi Der Si, Pita Pardes Geya Jado Pehli Ver Si, Meri Maa De Naina Wich Hanju Te Haner Si, Haale Teek Naina Wich Maadi Maadi Gehar A, Dil Hi Udaas A Ji Baki Sab Khair A,
Kitho Deyan Panchhiyan Nu Kitho Choga Labheya, Dheeyan De Vasebe Layi Bapu Des Chhadeya, Kinna Hai Mahaan Des Udo Pata Lageya, Doonga Meri Hikk Ch Taranga Geya Gadeya, Jhull Oh Tarangeya Tu Jhull Sadi Khair A, Dil Hi Udaas A Ji Baki Sab Khair A,

08 Nov 2009
ਮੈਂ ਜਦੋਂ ਵੀ ਉਦਾਸ ਹੋਵਾਂ ਇਹ ਗ਼ਜ਼ਲ਼ ਗਾਉ਼ਦੀ ਹਾਂ.. ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,, ਕੁਝ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ....
i just love it..all tym fav.
23 Nov 2009
ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿਝਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਆਵੀ ਸਾਨੂੰ ਤਾਂ ਰੂਹਾਂ ਨੂੰ ਅਰਾਮ ਨਹੀ ਹੈ । ਮਸਜਿਦ ਦੇ ਆਖਣ ਤੇ ਕਾਜੀ ਦੇ ਫਤਵੇ ਤੇ ਅੱਲਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ ਇਹ ਸਿਜਦੇ ਨਹੀਂ ਮੰਗਦਾ, ਇਹ ਤਾਂ ਸਿਰ ਮੰਗਦਾ ਹੈ ਯਾਰਾਂ ਦਾ ਸੁਨੇਹਾਂ ਹੈ ਅਲਹਾਮ ਨਹੀਂ ਹੈ ।
14 Dec 2009
plz post " ammiye ni tenu ik gal pucchni loki dil tor dinde kidda hasde"
sastiyaan ethe bahut zameeran, mehngiaan bahut zameenan,
mehnga raanihaar te sasta sadhraan bhareya seena,
dil ka nigh na mange koi, sab mangde pashmina
(plz delete this post..as i dont know if i quoted the right words)
patar is close to being ineffable

03 Jan 2010