Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੀਤ ਨਗਰ ਦੀ ਸਿੱਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਸੱਜਣ ਵਰਗਾ ਹੋਰ ਨਾ ਕੋਈ,
ਪਰ ਉਸ ਅੱਗੇ ਜ਼ੋਰ ਨਾ ਕੋਈ,
ਸ਼ੌਂਕ ਮੇਰੇ ਦਾ ਵੱਸ ਜੇ ਚੱਲੇ,
ਰੱਖਾਂ ਗਲੇ ਤਵੀਤੀਂ ਮੜ੍ਹ ਕੇ |

ਸੱਜਣ ਵਰਗਾ ਹੋਰ ਨਾ ਕੋਈ,

ਪਰ ਉਸ ਅੱਗੇ ਜ਼ੋਰ ਨਾ ਕੋਈ,

ਸ਼ੌਂਕ ਮੇਰੇ ਦਾ ਵੱਸ ਜੇ ਚੱਲੇ,

ਰੱਖਾਂ ਗਲੇ ਤਵੀਤੀਂ ਮੜ੍ਹ ਕੇ |

 

woooooowww.......jagjit sir preet nagar nu jaan wali surmayi sadak te preet nagar dohe hi bahut sohne ne jagjit sir......

 

is duniya ch PYAAR TE PREET to wada koi rishta nhi hai ....chaahe kine v sakke howo je pyaar nhi aa ta rishta khatan aa.... 

 

so parmatma "preet nagar di sikk" banaayi rakhe......

 

12 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਨਵੀ ਜੀ ! ਤੁਸੀਂ ਸਮਾਂ ਕੱਢਕੇ ਰਚਨਾ ਵਿਊ ਕੀਤੀ ਅਤੇ ਉਸਦਾ ਬਣਦਾ ਆਦਰ ਮਾਣ ਵੀ ਕੀਤਾ | ਜਿਉਂਦੇ ਵੱਸਦੇ ਰਹੋ | ਸਫ਼ਲਤਾ ਦੀਆਂ ਬੁਲੰਦੀਆਂ ਛੂਹੋ | 
ਰੱਬ ਰਾਖਾ |

ਸ਼ੁਕਰੀਆ ਨਵੀ ਜੀ ! ਤੁਸੀਂ ਸਮਾਂ ਕੱਢਕੇ ਰਚਨਾ ਵਿਊ ਕੀਤੀ ਅਤੇ ਉਸਦਾ ਮਾਣ ਵੀ ਕੀਤਾ | ਜਿਉਂਦੇ ਵੱਸਦੇ ਰਹੋ | ਪਰਮੇਸ਼ਵਰ ਦੀ ਕਿਰਪਾ ਸਦਕਾ ਵਕਤ ਦੀ ਮਾਰੂ ਜੱਦ ਚੋਂ ਬਾਹਰ ਆ ਜਾਓ ਅਤੇ ਸਫ਼ਲਤਾ ਦੀਆਂ ਬੁਲੰਦੀਆਂ ਛੂਹੋ | 


ਰੱਬ ਰਾਖਾ |

 

13 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

jagjit jee har vaar waang bahut sohni rachna hai har pakh ton

 

Raahan pyaar diyan vingian te teddian

asan fer b ishq khedan khediyan

 

preet nagar de raaste bahut aikhe aaaaa

jeo 

14 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ ਤੁਸੀਂ ਰਚਨਾ ਨੂੰ ਆਪਣਾ ਕੀਮਤੀ ਸਮਾਂ ਦੇ ਕੇ ਹੌਂਸਲਾ ਅਫਜ਼ਾਈ ਕੀਤੀ | ਤਹਿ ਏ ਦਿਲ ਤੋਂ             ਸ਼ੁਕਰੀਆ |
ਰਾਜ਼ੀ ਰਹੋ | ਰੱਬ ਰਾਖਾ |

ਗੁਰਪ੍ਰੀਤ ਜੀ, ਤੁਸੀਂ ਰਚਨਾ ਨੂੰ ਆਪਣਾ ਕੀਮਤੀ ਸਮਾਂ ਦੇ ਕੇ ਹੌਂਸਲਾ ਅਫਜ਼ਾਈ ਕੀਤੀ | ਤਹਿ ਏ ਦਿਲ ਤੋਂ ਸ਼ੁਕਰੀਆ |


ਰਾਜ਼ੀ ਰਹੋ | ਰੱਬ ਰਾਖਾ |

 

15 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Kya baat hai jagjit ji. bahut umda rachna. shabdan da sohna sumel kise nu v vichhre sajana nu milan di tangh paida kar deve. bahut khoob sir.

20 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵਪ੍ਰੀਤ ਜੀ, ਸ਼ੁਕਰੀਆ ਤੁਸੀਂ ਆਪਣੇ ਰੁਝੇਵਿਆਂ ਵਿਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ |
ਜਿਉਂਦੇ ਵੱਸਦੇ ਰਹੋ |
ਧੰਨਵਾਦ !

ਨਵਪ੍ਰੀਤ ਜੀ, ਸ਼ੁਕਰੀਆ ਤੁਸੀਂ ਆਪਣੇ ਰੁਝੇਵਿਆਂ ਵਿਚੋਂ ਵਕਤ ਕੱਢਕੇ ਕਿਰਤ ਦਾ ਮਾਣ ਕੀਤਾ |


ਜਿਉਂਦੇ ਵੱਸਦੇ ਰਹੋ |


ਧੰਨਵਾਦ !

 

24 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਵਿੰਦਰ ਮੈਡਮ ਵਿਊ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਸੁਖਵਿੰਦਰ ਮੈਡਮ ਵਿਊ ਕਰਨ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

12 Mar 2015

anonymous
Anonymous

 

ਸਰ ਇਹ ਤਾਂ ਬਹੁਤ ਈ ਸੋਹਣੀ ਰਚਨਾ ਹੈ ਆਪ ਜੀ ਦੀ - ਉਂਜ ਭਾਵੇ ਤੁਹਾਡੀਆਂ ਸਾਰੀਆਂ ਲਿਖਤਾਂ ਬਹੁਤ ਉਮਦਾ ਹੁੰਦੀਆਂ ਹਨ |
 
ਸ਼ੇਅਰ ਕਰਨ ਵਾਸਤੇ ਸ਼ੁਕਰੀਆ |

ਭਾਵੇ ਤੁਹਾਡੀਆਂ ਸਾਰੀਆਂ ਲਿਖਤਾਂ ਬਹੁਤ ਉਮਦਾ ਹੁੰਦੀਆਂ ਹਨ , ਸਰ ਇਹ ਤਾਂ ਬਹੁਤ ਈ ਸੋਹਣੀ ਰਚਨਾ ਹੈ ਆਪ ਜੀ ਦੀ |

 

ਸ਼ੇਅਰ ਕਰਨ ਵਾਸਤੇ ਸ਼ੁਕਰੀਆ |

 

18 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਨ ਖੁਸ਼ ਕੀਤਾ ਜਗਜੀਤ ਜੀ ਅਹਿਸਾਸਾਂ ਦਾ ਪਟਾਰਾ ਹੈ ਉਮਦਾ ਰਚਨਾ .......ਧੰਨਵਾਦ ਜੀ
18 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

very nice n beautiful poem JAGJIT ji ...
 
ਪ੍ਰੀਤ ਨਗਰ ਦੀ ਸਿੱਕ

ਪ੍ਰੀਤ ਨਗਰ ਨੂੰ ਜਾਣ ਵਾਲੀਏ,
ਸੁਣ ਅਲਬੇਲੀਏ ਸੁਰਮਈ ਸੜਕੇ |

ਬਹੁਤਾ ਵਕਤ ਗਿਆ ਵਿਚ ਸੋਚਾਂ,
ਮੈਂ ਵੀ ਉੱਥੇ ਈ ਜਾਣਾ ਲੋਚਾਂ,
ਉੱਠ ਉੱਠ ਕੇ ਮਨ ਬਿੜਕਾਂ ਲੈਂਦਾ,
ਰਾਤ ਕਿਤੇ ਜਦ ਬੂਹਾ ਖੜਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…


wah kya baat hai ... manh vich preet nagar jan di locha jaagi


ਨਫ਼ਰਤ ਦੇ ਮੂੰਹ ਲਾ ਚੁਆਤੀ
ਲੈ ਚਲ ਮੈਨੂੰ ਰਾਤ-ਬ-ਰਾਤੀ,
ਕਦਮ ਰਖਦਿਆਂ ਬੋਚ ਬੋਚ ਕੇ
ਬੱਚਿਆਂ ਵਾਂਗੂੰ ਉਂਗਲੀ ਫੜਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…


raat raate , bacheyan wang ungal fad ke le jana .. bohat kalatmik varNan ..  nal nal tuarn nu manh karda ..


ਦਰਸ ਪਿਆਸੀ ਖੀਵੀ ਥੀਵਾਂ,
ਨੈਨ ਕਟੋਰੇ ਭਰ ਭਰ ਪੀਵਾਂ,
ਜਿੱਥੇ ਹਰ ਕੋਈ ਆਪਣਾ ਦਿੱਸੇ,
ਦਿਲ ਵਿਚ ਬਸ ਉਲਫ਼ਤ ਹੀ ਧੜਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…


wow , pyar bhara dil ..


ਪ੍ਰੀਤਮ ਪਿਆਰਾ ਸਜ ਸਜ ਵੇਖਾਂ,
ਨੂਰ ਨਜ਼ਾਰਾ ਰੱਜ ਰੱਜ ਵੇਖਾਂ,
ਪਿਆਸ ਬੁਝੇ ਮੇਰੀ ਰੈਣ ਸਬਾਈ,
ਭਲਕੇ ਪਿਆ ਉਨੀਂਦਾ ਰੜਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…
oho , saari raat deedare kar ke unindra radkna . ultimate and real one ..


ਸੱਜਣ ਵਰਗਾ ਹੋਰ ਨਾ ਕੋਈ,
ਪਰ ਉਸ ਅੱਗੇ ਜ਼ੋਰ ਨਾ ਕੋਈ,
ਸ਼ੌਂਕ ਮੇਰੇ ਦਾ ਵੱਸ ਜੇ ਚੱਲੇ,
ਰੱਖਾਂ ਗਲੇ ਤਵੀਤੀਂ ਮੜ੍ਹ ਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…


how close to heart .. great .

 


ਨਾ ਕੋਈ ਸੁਣਦੈ ਨਾ ਮੈਂ ਕਹਿਣਾ,
ਐਸੀ ਥਾਂ ਹੁਣ ਮੈਂ ਨਹੀਂ ਰਹਿਣਾ,
ਤਾਣ ਸਿਆਣੇ ਅੰਦਰੀਂ ਸੌਂਦੇ,
ਅਹਿਮਕ ਨੱਚਦੇ ਕੋਠੇ ਚੜ੍ਹਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ…

nice


ਜਿਸਦੇ ਪਿੱਛੇ ਭੱਜ ਭੱਜ ਕੇ,
ਸੁਖ ਦੁਖ ਵੰਡੇ ਰੱਜ ਰੱਜ ਕੇ,
ਨਾ ਨਿੱਘ, ਨਾ ਲੋਅ ਈ ਲੱਭੀ
ਰਿਸ਼ਤਿਆਂ ਵਾਲਾ ਜੁਗਨੂੰ ਫੜਕੇ |
ਪ੍ਰੀਤ ਨਗਰ ਨੂੰ ਜਾਣ ਵਾਲੀਏ,
ਸੁਣ ਅਲਬੇਲੀਏ ਸੁਰਮਈ ਸੜਕੇ |


sach much , rishte kinne arth heen hoye pye aj di dunian ch ..

tahin sabh nu preetnagar jaan wali sadak te turna chnga lagda ..

 

nice sharing Jagjit ji ..

ਜਗਜੀਤ ਸਿੰਘ ਜੱਗੀ

18 Mar 2015

Showing page 2 of 3 << First   << Prev    1  2  3  Next >>   Last >> 
Reply