Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜ਼ਿੰਦਗੀ By Rajbir Saini

 

 

ਨਿੱਤ ਨਵਾਂ ਖ਼ਾਬ ਲੈ ਉਠੀਦਾ,ਪਰ ਜ਼ਿੰਦਗੀ ਇੱਕ ਦਿਨ ਘਟ ਜਾਂਦੀ

ਸੁਪਨਿਆਂ ਵਿਚ ਮਿਹਲ ਬਣਾਉਂਦੀ ਐ, ਦਿਨ ਚੜਦੇ ਪਾਸਾ ਵੱਟ ਜਾਂਦੀ

ਨਿੱਤ ਨਵਾਂ ......



ਚੋਰਾਂ ਤੋਂ ਲੈ ਕੇ ਸਾਧਾਂ ਤੱਕ, ਇਸ ਸਬ ਨਾਲ ਦਗਾ ਕਮਾਇਆ ਐ

ਅਸੀਂ ਇਸਨੂੰ ਕੋਸੀ ਜਾਂਦੇ ਹਾਂ, ਤੇ ਗਲ ਬੀ ਇਸਨੂੰ ਲਾਇਆ ਐ

ਫਿਰ ਅਖ ਨਾ ਖੋਲਣ ਦੇਵੇ ਜਦ ਸਾਂਝਾਂ ਦੀਆਂ ਡੋਰਾਂ ਕੱਟ ਜਾਂਦੀ

ਨਿੱਤ ਨਵਾਂ ......



ਇੱਕ ਚੰਗੀ ਖ਼ਬਰ ਸੁਨਾਉਣੇ ਲਈ, ਦੋ ਮਾੜੀਆਂ ਨਾਲ ਲਿਆਉਂਦੀ ਐ

ਦਿਲ ਹੱਸਕੇ ਕਿਹੰਦਾ ਜ਼ਿੰਦਗੀ, ਕੀ ਤੂੰ , ਜ਼ਿੰਦਗੀ ਲੈਣੀ ਚਾਹੁੰਦੀ ਐਂ

ਫਿਰ ਰਾਹ ਨਹੀਂ ਲਬਦਾ ਭੱਜਣ ਨੂੰ , ਇਹ ਧੋਖਿਆਂ ਤੇ ਜਦ ਡੱਟ ਜਾਂਦੀ

ਨਿੱਤ ਨਵਾਂ ...



ਇਹ ਪੈਰੀਂ ਸੂਲਾਂ ਚੋਬਣ ਲਈ , ਫੁੱਲਾਂ ਦੀ ਮਿਹਕ ਖਿੰਡਆਉਂਦੀ ਐ

ਕੁਸ਼ ਬੁਧੀ ਜੀਵੀ ਕਿਹੰਦੇ ਨੇ, ਦੁਨੀਆਦਾਰੀ ਸਮਝਾਉਂਦੀ ਐ

"ਫਗਵਾੜੀਆ" ਗੀਤ ਬਣਾ ਦਿੰਦਾ , ਜਦੋਂ ਮਾਰ ਕਸੂਤੀ ਸੱਟ ਜਾਂਦੀ

ਨਿੱਤ ਨਵਾਂ ਖ਼ਾਬ ਲੈ ਉਠੀਦਾ , ਪਰ ਜ਼ਿੰਦਗੀ ਇੱਕ ਦਿਨ ਘਟ ਜਾਂਦੀ

 


03 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਖੂਬ ਰਾਜਵੀਰ ........ਸੋਹਨਾ ਲਿਖਿਆ .....
ਸ਼ੁਕਰੀਆ ਬਲਿਹਾਰ ਵੀਰ ....

ਬਹੁਤ ਖੂਬ ਰਾਜਵੀਰ ........ਸੋਹਨਾ ਲਿਖਿਆ .....

ਸ਼ੁਕਰੀਆ ਬਲਿਹਾਰ ਵੀਰ ....

 

03 Jul 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

" ਨਿੱਤ ਨਵਾਂ ਖ਼ਾਬ ਲੈ ਉਠੀਦਾ , ਪਰ ਜ਼ਿੰਦਗੀ ਇੱਕ ਦਿਨ ਘਟ ਜਾਂਦੀ ",,,,,,,,,,, ਵਾਹ ਕਿਆ ਖੂਬ ਲਿਖਿਆ ਹੈ tfs ਵੀਰ ,,,ਜੀਓ,,,

03 Jul 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 
ਦਿਲ ਹੱਸਕੇ ਕਿਹੰਦਾ ਜ਼ਿੰਦਗੀ, ਕੀ ਤੂੰ , ਜ਼ਿੰਦਗੀ ਲੈਣੀ ਚਾਹੁੰਦੀ ਐਂ.....
ਬਹੁਤ ਖੂਬਸੂਰਤ ! ਸਾਂਝਿਆਂ ਕਰਨ ਸ਼ੁਕਰੀਆ,,
03 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਖੂਬ ਬਲਿਹਾਰ ਵੀਰ ਜੀ...ਬਹੁਤ ਹੀ ਡੂੰਘੇ ਅਰਥਾਂ ਨਾਲ ਭਰਪੂਰ ਰਚਨਾ ਹੈ ਤੁਹਾਡੀ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

03 Jul 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਇਹੀ ਜਿੰਦਗੀ   ਹੈ, ਬਹੁਤ  ਖੂਬ ਲਿਖਿਆ..

03 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Ultimate
03 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa,,aww,,,g,,

03 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Shuykriya jee saariyan da...eh mere dost Rajbir Saini (Phagwara...waise ajkal te videsh ch hai) de rachna ae...bahut sohna likhda ae ohda ikk geet Roshan Prince de album ch v aayia c....."Kehrhe sohne yaar ne gali chon langhna"

 

 

Rajbir ne v tuhada sabh da Thanks keeta ae jee...

04 Jul 2012

Reply