Punjabi Poetry
 View Forum
 Create New Topic
  Home > Communities > Punjabi Poetry > Forum > messages
Showing page 403 of 1275 << First   << Prev    399  400  401  402  403  404  405  406  407  408  Next >>   Last >> 
_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਕਿੰਨਾ ਖੂਬਸੂਰਤ ਇੰਤਜ਼ਾਰ ਓਸ ਦਾ ,ਜੋ ਕਹਿ ਗਿਆ ਅਲਵਿਦਾ ਤੇ



ਦਿਲ ਕਹੇ ਬਸ ਹੁਣੇ ਮੁਡ਼ ਆਏਗਾ ਉਹ.......

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਕੱਚ ਵਰਗੇ ਰਿਸਤਿਆ ਨੂੰ ਅਸੀ ਕਦੋ ਤੱਕ ਸਾਂਭਦੇ..



ਕੱਚ ਆਖਰ ਟੁੱਟ ਗਿਆ ਹੁਣ ਟੁਕੜਿਆ ਦਾ ਕੀ ਕਰੀਏ

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਮੇਰੇ ਕਦਮਾਂ ਨੂੰ ਅਹਿਸਾਸ ਤਾਂ ਹੈ , ਤੇਰੇ ਤਕ ਪੁੱਜ ਜਾਣ ਦਾ ਬਹੁਤ...


ਪਰ ਜ਼ਮਾਨੇ ਦੇ ਬਣਾਏ ਰਸਤਿਆਂ ਦਾ ਸੁਭਾਅ ਵੀ ਖੂਬ ਸਮਝde ਹਾਂ.....

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਕਿਤਾਬ ਵਾਂਗ ਦਿਲ ਮੇਰਾ ਪੜ ਕੇ ਤਾਂ ਵੇਖੀਂ ਆਪੇ ਤੇਰੇ ਸਾਰੇ ਹੀ ਸਵਾਲ ਮੁੱਕ


ਜਾਣੇ ਨੇ. . .

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਦੁੱਖ ਇਹ ਨਹੀਂ ਕਿ ਉਸਦੀ ਨਿਗਾਹ ਬਦਲ ਗਈ_



ਗ਼ਮ ਤਾਂ ਇਹ ਹੈ ਕਿ ਉਹ ਜੀਣਾ ਸਿੱਖ ਗਿਆ ਮੇਰੇ ਬਗ਼ੈਰ

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਉਹ ਤਾਂ ਅੰਬਰਾਂ 'ਤੇ ਉੜਨ ਦੇ, ਕਦੋਂ ਦੇ ਸ਼ੌਕੀਨ ਨੇ



ਬੜੇ ਦੁੱਖਾਂ ਨਾਲ਼ ਪਾਲ਼ਿਆ, ਜਿਨ੍ਹਾਂ ਨੂੰ ਜ਼ਮੀਨ ਨੇ

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਨਾਂ ਲਾਇਓ ਕਿਸੇ ਨੂੰ ਵੀ "ਲਾਰਾ",,,ਚੰਗਾ ਹੁੰਦਾ ਜਵਾਬ,,,,ਦਿੱਤਾ ਇੱਕੋ ਵਾਰ ਕਰਾਰਾ

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਰਾਹਾਂ ਦਾ ਸਫ਼ਰ ਕਦੇ ਨਹੀ ਮੁਕਣਾ ਹੁਣ,,,

ਮੇਰੀ ਮੰਜਿਲ ਹੀ ਓਹ ਹੈ ਜਿਸਨੂੰ ਕੋਈ ਰਾਹ ਨਹੀ ਜਾਂਦਾ......

06 Jul 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਮਿਲਾ ਕੇ ਖਾਕ ਵਿੱਚ ਮੈਨੂੰ __ ਉਹ ਇਸ ਅੰਦਾਜ ਵਿੱਚ ਬੋਲੇ__??


ਮਿੱਟੀ ਦਾ ਖਿਲੋਣਾ ਸੀ ਸਾਡੇ ਰੱਖਣ ਦੇ ਕਾਬਿਲ ਨਹੀ ਸੀ....

 

 

last post.. today izz mah last day on punjabizm.. fer milagi :) .. jaldi

06 Jul 2012

Mr Bansal Bansal
Mr Bansal
Posts: 122
Gender: Male
Joined: 27/Jan/2011
Location: raman mandi
View All Topics by Mr Bansal
View All Posts by Mr Bansal
 

♥♥ Logo ke daan karne ki vjah kuch ye bhi hai___!! Bansal ♥♥

 

Gribo ke dukh ko dekh kar daan nahi kart apne sukh ke liye daan kiya krte hai___!!

06 Jul 2012

Showing page 403 of 1275 << First   << Prev    399  400  401  402  403  404  405  406  407  408  Next >>   Last >> 
Reply