ਦੇਖ ਉਜੜਦੀ ਕਿਸੇ ਦੀ ਕੁੱਲੀ..... ਛੱਡ ਦੇ ਜਸ਼ਨ ਮਨਾਉਣਾ
____ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ... !
ਜੱਦ ਕੋਈ ਜਲਦਾ ਹੈ ਹਿਜ਼ਰ ਦੀ ਅੱਗ ਵਿਚ...
Jadd Koi Jalda Hai HIZAR Di Agg Vich...
ਤਨਹਾਈਆਂ ਦੀ ਤਪਿਸ਼ ਤਾਂ ਮਹਿਸੂਸ ਹੁੰਦੀ ਹੀ ਹੈ...!!!
Tanhayiya Di TAPISH Ta Mehsus Hundi Hi Hai...!!!
Mera Hal na puchho es vele, Thak haar k manjil pujje da Jad pairee kande chubhde c, ohna raahaa'n te main kalla c