|
 |
 |
 |
|
|
Home > Communities > Punjabi Poetry > Forum > messages |
|
|
|
|
|
|
bahut vdiya gursaab bhaji.. |
mohabat cheez ae aisi hai..sachi koi nahi samjh skeya
ਮੇਰੇ ਇਸ਼ਕ ਨੂੰ ਉਸਨੇ ਗੁਨਾਹ ਕਰਾਰ ਕਰ ਦਿੱਤਾ..ਮੇਰਾ ਹਮਸਫਰ ਮੁਹੱਬਤ ਨੂੰ ਜ਼ੁਰਮ ਸਮਝਦਾ....
|
|
25 Jan 2010
|
|
|
|
ਤੂੰ ਮੇਰੀ ਨਜਰ ਦਾ ਭਰਮ ਸਹੀ ਤੂੰ ਹਜਾਰ ਮੇਥੌ ਜੁਦਾ ਸਹੀ
ਮੇਰੇ ਨਾਲ ਤੇਰਾ ਖਿਆਲ ਹੈ ਤੇਰੇ ਨਾਲ ਤੇਰਾ ਖੁਦਾ ਸਹੀ
|
|
25 Jan 2010
|
|
|
well said janaab |
ਮੇਥੌ ਵਫਾ ਨਹੀ ਹੌਣਾ ਵਾਅਦਾ ਓਹ ਰੌਸ਼ਨੀ ਦਾ
ਮੈ ਤਿੜਕਿਆ ਹਾ ਦੀਵਾ ਮੁੜ ਮੁੜ ਨਾ ਬਾਲ ਮੇਨੂੰ
|
|
25 Jan 2010
|
|
|
ji veere... |
ਏਕ ਮੰਜ਼ਿਲ ਕਾ ਪਾਨਾ ਹੀ ਮਕਸਦ ਨਹੀਂ, ਚਲਤੇ ਰਹਿਨੇ ਕਾ ਕੁਛ ਔਰ ਭੀ ਹੈ ਸਬਬ। ਹਮਕੋ ਮੰਜ਼ਿਲ ਅਗਰ ਨਾ ਮਿਲੇ ਨ ਸਹੀ, ਕਮ-ਸ-ਕਮ ਰਾਸਤਾ ਤੋ ਸੰਵਰ ਜਾਏਗਾ...(copypaste)
|
|
25 Jan 2010
|
|
|
|
Mat Puch Haal Mere Karobar Ka , Hum Andho K Shehar mein aayina Bechte Hain........
|
|
27 Jan 2010
|
|
|
|
|
ਫਿਰ ਕਰੂੰਬਲ ਫੁੱਟ ਪਈ ਝੱਖੜ ਦੇ ਝੰਬੇ ਬਿਰਖ ਤੇ
ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ
|
|
27 Jan 2010
|
|
|
|
ਸਾਰੀ ਰਾਤ ਭਿੱਜਦਾ ਰਿਹਾ ਮੈ ਹਿਜ਼ਰ ਦੀ ਬਰਸਾਤ ਵਿੱਚ,, ਸਵੇਰ ਹੁੰਦੇ ਨੂੰ ਮੇਰੀ ਮਿੱਟੀ ਦਾ ਨਾ ਥੁਹ-ਪਤਾ ਲੱਗਿਆ.... ਹਰਜੋਧ
|
|
28 Jan 2010
|
|
|
|
|
bht vdiya.. good..carry on guys..
|
|
29 Jan 2010
|
|
|
jindgi de bojhe cho kuj lafaz... |
Mohbbat me haar maan jaunga aisa tum bhool "k" bhi mat sochna. Mai itna kmina hoon ki koi kaam adhoora nhi chhodta...
|
|
29 Jan 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|