|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Arz hai........
sohneya di fidrat da andaaza nahio lagda,
badi masoomiyat naal jhooth bol jande ne,
saddi sachi suchi sun k jwaab nahio dende,
apni dil wali dil ch lakko jande ne!!!!!
|
|
01 Feb 2010
|
|
|
ਸੱਜਣਾਂ ਦੀ ਤਾਰੀਫ ਵਜੋਂ ਕੁਝ ਹਰਫ਼.... |
ਲੋਗ ਪੂਛਤੇਂ ਹੈਂ ਮੁਝੇ ਅਕਸਰ ਤੇਰੇ ਬਾਰੇ ਮੇਂ.. ਮੈਂ ਆਜ ਵੀ ਕਹਿਤਾ ਹੂੰ "ਤੁਮ ਬਹੁਤ ਅੱਛੀ ਹੋ"
|
|
01 Feb 2010
|
|
|
|
ਸਬ ਦਾ ਰਹਿੰਦਾ ਖਿਆਲ ਤੈਨੂੰ ,ਬਸ ਸਾਡੀ ਖਬਰ ਨਹੀ,
ਨਜ਼ਰਾਂ ਤਾ ਬਹੁਤ ਨੇ ਸਾਡੇ ਤੇ ਇੱਕ ਤੇਰੀ ਨਜ਼ਰ ਨਹੀ......
|
|
01 Feb 2010
|
|
|
|
Bahut wadhiya 22 g....
|
|
01 Feb 2010
|
|
|
|
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ........
ਸੁਖਵਿੰਦਰ ਅੰਮ੍ਰਿਤ
|
|
01 Feb 2010
|
|
|
|
|
|
ਹਾਥੋਂ ਕੇ ਜਲਨੇ ਕਾ ਕਾਰਨ ਪੂਛਤੇ ਹੈਂ ਵੋ,
ਅੰਗਾਰੋਂ ਕੀ ਲਾਲੀ ਦੇਖਨੇ ਕੇ ਬਾਦ ਭੀ,.
ਹਾਥੋਂ ਕੇ ਜਲਨੇ ਕਾ ਕਾਰਨ ਪੂਛਤੇ ਹੈਂ ਵੋ,
ਅੰਗਾਰੋਂ ਕੀ ਲਾਲੀ ਦੇਖਨੇ ਕੇ ਬਾਦ ਭੀ,.
|
|
01 Feb 2010
|
|
|
|
ਇਸੇ ਉਮੀਦ ਤੇ ਕਰਦਾ ਹਾਂ ਇੰਤਜ਼ਾਰ ਓਹਨਾਂ ਦਾ,
ਕਿ ਸਾਹਿਬ ਦਾ ਮਿਜ਼ਾਜ਼ ਅਕਸਰ ਬਦਲਦਾ ਰਹਿੰਦਾ ਹੈ,..
ਇਸੇ ਉਮੀਦ ਤੇ ਕਰਦਾ ਹਾਂ ਇੰਤਜ਼ਾਰ ਓਹਨਾਂ ਦਾ,
ਕਿ ਸਾਹਿਬ ਦਾ ਮਿਜ਼ਾਜ਼ ਅਕਸਰ ਬਦਲਦਾ ਰਹਿੰਦਾ ਹੈ,..
|
|
01 Feb 2010
|
|
|
ਗੁਰੂ ਫਤਿਹ ਸਾਰਿਆਂ ਨੂੰ |
ਸਭਨਾਂ ਦੀ ਇਹੀ ਸੋਚ ਹੁੰਦੀ ਕਿ ਸਮੇਂ ਅਨੁਸਾਰ ਹਰ ਇੱਕ ਨੂੰ ਬਦਲਣਾ ਚਾਹੀਦਾ ਏ..ਪਰ ਮੇਰੇ ਤੋ ਖੁਦ ਨੂੰ ਨਹੀ ਢਾਲਿਆ ਗਿਆ ਦੁਨੀਆ ਸਾਹਮਣੇ...
ਸੋ ਦੁਨੀਆ ਦੀ ਸੋਚ ਨੂੰ ਸਾਹਮਣੇ ਰੱਖ ਕੇ ਕੁਝ ਹਰਫ਼ ਆਪ ਸਭ ਦੋਸਤਾਂ ਦੇ ਕਦਮਾਂ 'ਚ...hmmmm
ਯੇਹ ਸੱਚ ਹੈ ਕਿ ਪਰਿਵਰਤਨ ਸੰਸਾਰ ਕਾ ਨਿਯਮ ਹੈ ਪਰ ਆਜ ਤੱਕ ਨਾ ਮੇਰਾ ਪਿਆਰ ਬਦਲਾ,ਨਾਂ ਹੀ ਉਸਕਾ ਦਿਲ ਪਿਘਲਾ...
|
|
02 Feb 2010
|
|
|
Allama Iqbal |
Milega manzil e maqsood ka usi ko suraag
andheri shab mein ho cheeteh ki aankh jiska chiraag
|
|
03 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|