|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Us K Honton Ko Chooma To Ehsas Ho Hi Gaya . . .
Ek Paani Hi Zaroori Nahi Pyaas Bhujane K Liye . . .
|
|
19 Sep 2012
|
|
|
|
ਕੰਡਾ ਜੋ ਦਿਲ ਵਿਚ ਖੁਭਿਆ ਸਬ ਬੇਖ਼ਬਰ ਰਹੇ, ਸੀਨੇ ਤੇ ਟੰਗੇ ਫੁੱਲ ਦੀ ਚਰਚਾ ਚੁਫ਼ੇਰ ਹੈ...
Kanda jo dil vich khubea sbb bekhabr rhe, Seene te tangge full d charcha chufer hai........
|
|
20 Sep 2012
|
|
|
|
kuch is kadar doob sa gya un ankhon mein ek pal k liye..
k pal bhar ka hosh na raha ek pal k liye.....
|
|
20 Sep 2012
|
|
|
|
ਹਿਆਤੀ ਤੋਂ ਲੰਬਾ ਬਨਵਾਸ ਦੇਦੇ ਜ਼ਰਾ ਸਾਥ ਹੋਵਣ ਦਾ ਅਹਿਸਾਸ ਦੇਦੇ ਮੈਂ ਕਿਧਰੇ ਵੀ ਫ਼ੁੱਲ ਬਣ ਕੇ ਖ਼ਿੜ ਪਵਾਂਗਾ ਤੂੰ ਖ਼ੁਸ਼ਬੂ ਬਣੀ ਮੈਨੂੰ ਵਿਸ਼ਵਾਸ਼ ਦੇਦੇ..
ਸੁਰਜੀਤ ਜੱਜ
hyati ton lamba banwaas dede zra saath howan da ehsas dede,
main kidhre vi phull ban k khirh pawanga tu khhushbu bani menu vishwash dede...
Surjit Judge
|
|
21 Sep 2012
|
|
|
|
ਉਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ,
ਉਨਾ ਤੋ ਕਿਵੇ ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁਝ ਹੋਰ ਨੇ,
__
|
|
22 Sep 2012
|
|
|
|
|
ਨਾ ਤੇਰੇ ਕੋਲ ਆ ਹੋਇਆ ਨਾ ਤੈਥੋਂ ਦੂਰ ਜਾ ਹੋਇਆ ਮੇਰੇ ਤੋਂ ਆਖਰੀ ਦਮ ਤੱਕ ਨਾ ਤੇਰਾ ਭੇਦ ਪਾ ਹੋਇਆ....
na tere kol aa hoyea na tithon door ja hoyea,
mere ton aakhri dam tak na tera bhed paa hoyea...
|
|
22 Sep 2012
|
|
|
|
Kon Kahta Hy Mit Jati Hy Doori Se Muhabbat..
Milne waly To Khayalun Me Bhi Mill Laity Hyn..
|
|
23 Sep 2012
|
|
|
|
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ, ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ, ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ, ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ.....
|
|
24 Sep 2012
|
|
|
|
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ, ਰੱਬ ਤੌ ਵੀ ਸਾਫ਼, ਤੇਰੀ ਨੀਅਤ ਲਿਖ ਕੇ ਜਾਵਾਂਗੇ.......
|
|
24 Sep 2012
|
|
|
|
ਸੋਤੇ ਮੇਂ ਕਟ ਗਈ ਕੁਛ ਗੁਨਾਹੋ ਮੇਂ ਕਟ ਗਈ
ਰੋਤੇ ਮੇਂ ਕਟ ਗਈ ਕੁਛ ਆਹੋ ਮੇਂ ਕਟ ਗਈ
ਮੰਜਿਲ ਪੈ ਚਲਨੇ ਵਾਲੇ ਮੰਜਿਲ ਪੈ ਜਾ ਲਗੇ
ਰਾਹੇਂ ਬਦਲਨੇ ਵਾਲੋ ਕੀ ਰਾਹੋ ਮੇਂ ਕਟ ਗਈ !
ਸੋਤੇ ਮੇਂ ਕਟ ਗਈ ਕੁਛ ਗੁਨਾਹੋ ਮੇਂ ਕਟ ਗਈ
ਰੋਤੇ ਮੇਂ ਕਟ ਗਈ ਕੁਛ ਆਹੋ ਮੇਂ ਕਟ ਗਈ
ਮੰਜਿਲ ਪੈ ਚਲਨੇ ਵਾਲੇ ਮੰਜਿਲ ਪੈ ਜਾ ਲਗੇ
ਰਾਹੇਂ ਬਦਲਨੇ ਵਾਲੋ ਕੀ ਰਾਹੋ ਮੇਂ ਕਟ ਗਈ !
|
|
24 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|