Home > Communities > Punjabi Poetry > Forum > messages
Nal waqt de har ek cheez badal gyi hai,
badli teri tor ta koi farak nai,
Kita jado elaan tu zaari todan da
Je lok machaunde shor ta koi fark nhi
dhakka hunda nal sda kamzoraan de,
Usda da v chal gya zor ta koi
farak ni,
jis ghar vicho sab kujh chori ho chukya,
aa jan dobara chor ta koi farak nahi,
mai pakka ja kacha c gal vakhri a
dekh leya tu thor ta koi fark nhi
pehla e so dukh hass k seh lye ne,
Tu ik de ja hor ta koi farak nai.
09 Oct 2012
ਜੋ ਕਿਸਮਤ ਤੋਂ ਹਾਰੇ ਪੀ ਕੇ ਬਣ ਗਏ ਜੁਆਰੀ, ਕਈ ਲਿਖਦੇ ਗਮਾ ਨੂੰ "preet" ਜਿਹੇ ਬਣ ਕੇ ਲਿਖਾਰੀ..
09 Oct 2012
Poori umar guzar jati hai kai dafa ek choti c baat samjhane mein... aur kabhi ek jhalak hi kafi hoti hai izhaar k liye...
~
Preet
09 Oct 2012
ਇਹ ਵੀ ਉਸ ਦਾ ਕਮਾਲ ਹੁੰਦਾ ਹੈ,
ਦੂਰ ਹੋ ਕੇ ਵੀ ਉਹ ਮੇਰੇ ਨਾਲ ਹੁੰਦਾ ਹੈ,
ਖੂਬ ਸੂਰਤ ਤਾਂ ਕੋਈ ਵੀ ਨੀ ਹੁੰਦਾ,
ਖੂਬ ਸੂਰਤ ਤਾਂ ਬਸ ਖਿਆਲ ਹੁੰਦਾ ਹੈ,
ਸ਼ਕਲ ਦੀ ਤਾਂ ਕੋਈ ਗੱਲ ਈ ਨੀ ਹੁੰਦੀ,
ਬਸ ਦਿਲ ਮਿਲੇ ਦਾ ਸਵਾਲ ਹੁੰਦਾ ਹੈ.......
ਇਹ ਵੀ ਉਸ ਦਾ ਕਮਾਲ ਹੁੰਦਾ ਹੈ,
ਦੂਰ ਹੋ ਕੇ ਵੀ ਉਹ ਮੇਰੇ ਨਾਲ ਹੁੰਦਾ ਹੈ,
ਖੂਬ ਸੂਰਤ ਤਾਂ ਕੋਈ ਵੀ ਨੀ ਹੁੰਦਾ,
ਖੂਬ ਸੂਰਤ ਤਾਂ ਬਸ ਖਿਆਲ ਹੁੰਦਾ ਹੈ,
ਸ਼ਕਲ ਦੀ ਤਾਂ ਕੋਈ ਗੱਲ ਈ ਨੀ ਹੁੰਦੀ,
ਬਸ ਦਿਲ ਮਿਲੇ ਦਾ ਸਵਾਲ ਹੁੰਦਾ ਹੈ.......
ਇਹ ਵੀ ਉਸ ਦਾ ਕਮਾਲ ਹੁੰਦਾ ਹੈ,
ਦੂਰ ਹੋ ਕੇ ਵੀ ਉਹ ਮੇਰੇ ਨਾਲ ਹੁੰਦਾ ਹੈ,
ਖੂਬ ਸੂਰਤ ਤਾਂ ਕੋਈ ਵੀ ਨੀ ਹੁੰਦਾ,
ਖੂਬ ਸੂਰਤ ਤਾਂ ਬਸ ਖਿਆਲ ਹੁੰਦਾ ਹੈ,
ਸ਼ਕਲ ਦੀ ਤਾਂ ਕੋਈ ਗੱਲ ਈ ਨੀ ਹੁੰਦੀ,
ਬਸ ਦਿਲ ਮਿਲੇ ਦਾ ਸਵਾਲ ਹੁੰਦਾ ਹੈ.......
ਇਹ ਵੀ ਉਸ ਦਾ ਕਮਾਲ ਹੁੰਦਾ ਹੈ,
ਦੂਰ ਹੋ ਕੇ ਵੀ ਉਹ ਮੇਰੇ ਨਾਲ ਹੁੰਦਾ ਹੈ,
ਖੂਬ ਸੂਰਤ ਤਾਂ ਕੋਈ ਵੀ ਨੀ ਹੁੰਦਾ,
ਖੂਬ ਸੂਰਤ ਤਾਂ ਬਸ ਖਿਆਲ ਹੁੰਦਾ ਹੈ,
ਸ਼ਕਲ ਦੀ ਤਾਂ ਕੋਈ ਗੱਲ ਈ ਨੀ ਹੁੰਦੀ,
ਬਸ ਦਿਲ ਮਿਲੇ ਦਾ ਸਵਾਲ ਹੁੰਦਾ ਹੈ.......
Yoy may enter 30000 more characters.
09 Oct 2012
bhaino te veero sareya agge request aa g k ethe "TWO LINERS" hi post karo.taaki page di suvannta bani rahe..
----gustakhi maaf---
09 Oct 2012
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ , ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ , ਜਦੋਂ ਤੱਕ ਹੁੰਦੀ ਨਹੀਂ .....
10 Oct 2012
Alfaaz To Bahot Hain., Meri Muhabbat Bayan Karne K Liye..!
Wo Meri Khamoshi Nahi Samjhte., Mere Alfaaz Kahan Se Samjhe Gain..
10 Oct 2012
Koi Shikwa Nahi Sade Hisse Aayi Tanhayi Da,
Par Tutte Dil Nu Kujh Lokaan Ton Umeed Bohat C..
10 Oct 2012
chalo aj zindagi ke uss mod par wapas chale,,
jaha har cheez haseen thi aur hum tum ajnabee…
11 Oct 2012