|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਫਿਕਰਾਂ ਕੱਲ ਦੀਆਂ ਛੱਡੀਏ ਇਹ ਤਾਂ ਦਿਲ ਨੂੰ ਖਾਂਦੀਆਂ ਨ
ਨਾਰਾਂ ਤੇ ਸਰਕਾਰਾਂ ਇਹ ਆਖਰ ਬਦਲ ਹੀ ਜਾਂਦੀਆਂ ਨੇ..................
|
|
26 Dec 2012
|
|
|
|
|
ਉਹ ਮਿਲੀ, ਮਿਲ ਕੇ ਦੂਰ ਹੋ ਗਈ ਹੁੰਦੀ-ਹੁੰਦੀ ਰਹਿ ਗਈ ਜੀਵਨ ਉਸਾਰੀ...
oh mili, mil k door ho gyi
hundi-hundi reh gyi jeewan usaari....
|
|
26 Dec 2012
|
|
|
|
|
ਪਾਗਲਪਣ ਚਾਲ਼ੀ ਤਰਾਂ ਦਾ ਹੁੰਦਾ ਹੈ ਪਰ ... ਅਕਲ਼ ਦੀ ਗੱਲ ਇੱਕੋ ਤਰਾਂ ਦੀ ਹੁੰਦੀ ਹੈ ...
|
|
27 Dec 2012
|
|
|
|
|
ਜਿਸ ਨੂੰ ਗਿਆਨ ਦੀ ਭੁੱਖ ਹੋਵੇਗੀ ... ਉਹ ਉਸਤਾਦ ਆਪਣੇ-ਆਪ ਲੱਭ ਲਵੇਗਾ ....
|
|
27 Dec 2012
|
|
|
|
ਜ਼ਰੁਰਤ ਤੋੜ ਦਿੰਦੀ ਹੈ ਗੁਰੂਰ ਇਨਸਾਨ ਦਾ,
ਨਾ ਹੁੰਦੀ ਕੋਈ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ...
|
|
27 Dec 2012
|
|
|
|
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਓਨ ਤੇ ਝੜ ਹੀ ਜਾਂਦੇ ਨੇ
|
|
27 Dec 2012
|
|
|
|
ਜਿਸਨੂੰ ਰਿਸ਼ਤੇ ਦੀ ਪਰਵਾਹ ਨਹੀ ਹੁੰਦੀ ,
ਉਹ ਅਕਸਰ ਬਹਿਸ 'ਚ ਜਿੱਤਣਾ ਹੀ ਚਾਹੁੰਦਾ ਹੈ ...
|
|
27 Dec 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|