Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਬੜੀ ਗੱਲ ਆ ਬੀਬਾ ..ਇਹ ਤੁਹਾਡੀ ਸਭ ਤੋਂ ਬਿਹਤਰੀਨ ਰਚਨਾ ਕਹਾਂਗਾ ਮੈ ! ਮੈਂ ਲਾਲ ਬੱਤੀ ਚ ਬੈਠ ਕੇ ਦੂਜਿਆਂ ਨੂੰ ਅਕਸਰ ਮਾੜਾ ਸਮਝਿਆ ਹੈ ...ਔਰ ਮੈਨੂੰ ਸਾਰੀ ਉਮਰ ਉਸ ਦਾ ਅਫਸੋਸ ਰਹੇਗਾ ! ਪਰ ਅਸਲ ਵਿਚ ਅਸੀਂ ਹਮੇਸ਼ਾਂ ਆਮ ਲੋਕ ਹੀ ਰਵਾਂ ਗੇ ...ਆਮ ਲੋਕ !

27 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

vadia...vadia...vadia....vadia....vadia ji

27 Jun 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਨਾਵਲਾਂ, ਕਹਾਣੀਆਂ 'ਚ
ਹੀ ਨਹੀ
ਨਾ ਹੀ ਬੀਤੇ ਸਮੇ ਦੀ ਯਾਦ ਹਨ
...ਬਲਕਿ ਅੱਜ ਵੀ
ਮੌਜੂਦ ਨੇ
ਉਹ ਸਾਨਦਾਰ ਲੋਕ
ਜਿਹਨਾਂ ਨੂੰ
ਅਸੀ ਕਿਤਾਬਾਂ 'ਚ
ਪੜਦੇ ਹਾਂ
ਬਿਲਕੁਲ ਆਮ ਲੋਕਾਂ 'ਚ
ਆਮ ਲੋਕਾਂ ਵਾਂਗ
ਰਹਿੰਦੇ ਨੇ
ਖ਼ਾਸ ਲੋਕ।
28 Jun 2011

Showing page 2 of 2 << First   << Prev    1  2   Next >>     
Reply