ਵਾਹ ਜੀ ਵਾਹ ਕੋਈ ਰੀਸ ਨੀ ਜੀ ਇਸ ਲਿਖਤ ਦਾ ,,,,,ਬੜੀ ਖੂਬਸੂਰਤੀ ਨਾਲ ਤੁਸੀਂ ਆਪਣੇ ਪਿਆਰ ਦਾ ਸਚ ਬਿਆਨ ਕੀਤਾ ਏ ,,,,,ਥੋਡੀ ਕਲਮ ਨੂੰ ਸਲਾਮ ਜੀ ....ਬਹੁਤ ਕੁਝ ਸਿਖਣਾ ਪੈਣਾ ਏ ,,,ਥੋਡੇ ਤੋਂ ਲਿਖਤ ਬਾਰੇ ਹਲੇ ...ਵਾਹਿਗੁਰੂ ਜੀ ਥੋਡੇ ਤੇ ਥੋਡੇ ਪਰਿਵਾਰ ਤੇ ਹਮੇਸ਼ਾ ਮਹਿਰ ਕਰਨ ਜੀ ,,,ਤੇ ਥੋਡੀ ਕਲਮ ਐਵੇਂ ਹੀ ਸਲਾਮਤ ਰਹੇ ਜੀ ..
Thanks malkit ji and deep ji.sorry for late reply