ਆਪਣੀ ਕਿਸਮਤ ਕਾਣੀ ਮੈਂ
ਪਾਲੀ ਸੀ ਵਾਂਗ ਰਾਣੀ ਮੈਂ
ਹੁਣ ਗੰਧਲੇ ਸ਼ੀਸ਼ੇ ਦੀ ਚੁਕ ਚ ਆ
ਜਿਸਦਾ ਚੇਹਰਾ ਨੋਚ ਰਿਹਾ ਸੀ ਮੈਂ
ਇਹਨਾ ਅਲ੍ਫਾਜ਼ਾਂ ਦੇ ਪਿਛੇ ਛੁਪੇ ਬੇਜ਼ਾਰੀ ਤੇ ਲਾਚਾਰੀ ਦੇ ਅਹਿਸਾਸ beyond the words ਨੇ ਸੰਦੀਪ ਜੀ
ਤੁਹਾਡੀ ਇਸ ਉਮਦਾ ਸੋਚ ਦੀ ਨਜ਼ਰ ਕੁਝ ਸ਼ਬਦ

log sunte rahe dimaag ki baat,
hum chale dil ko rehnuma karke....!!!
vasde raho ji!