|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅੱਜ ਕਲ ਦਾ ਪਿਆਰ... |
ਪਿਆਰ ਦਾ ਮਤਲਬ ਕੀ ਜਾਨਣ, ਇਹ ਦਿਲ ਦੀਆਂ ਮੰਨਣ ਵਾਲੇ | ਉੱਪਰੋਂ ਉੱਪਰੋਂ ਲਵ-ਯੂ ਮਿਸ-ਯੂ, ਪਰ ਅੰਦਰੋਂ ਦਿਲਾਂ ਦੇ ਸ਼ਾਹ ਕਾਲੇ |
ਉਂਝ ਮੈਸਜ ਚੈਟਾਂ ਦੇ ਵਿੱਚ ਵਰਤਣ, ਕਿੱਸੇ ਸੱਸੀ-ਪੁੰਨੂ ਵਾਲੇ | ਨਿੱਤ ਨਵੀਂ ਹੈ ਹੀਰ ਚਾਹੀਦੀ, ਕੁੜੀ ਨਵਾਂ ਰਾਂਝਾ ਨਿੱਤ ਭਾਲੇ|
ਕੱਲ ਉਹਦੇ ਬਿਨ ਨੀ ਸੀ ਬਚਦੇ, ਤੇ ਅੱਜ ਫਿਰਦੇ ਹੋਰ ਦੁਆਲੇ| ਅੱਜ ਉਨ੍ਹਾਂ ਵਾਲਾਂ ਚੋਂ ਬਦਬੂ ਆਵੇ, ਕੱਲ ਜੋ ਸੋਹਣੇ ਸੀ ਘੁੰਗਰਾਲੇ |
ਕੀ ਕੁਰਬਾਨੀ, ਕੀ ਵਿਛੋੜਾ, ਇਹ ਤਾਂ ਕੁਝ ਨਹੀਂ ਝੱਲਣ ਵਾਲੇ | ਖੇਡ ਸਰੀਰਾਂ ਦੀ ਹੈ ਵਧ ਗਈ, ਇਹ ਕਰਦੇ ਨੇ ਬਸ ਘਾਲੇ ਮਾਲੇ |
ਤੇਰੀਆਂ ਲਿਖਤਾਂ ਕੀ ਕਰ ਲੈਣਾ, "ਸੰਧੂ" ਕਰ ਨਾ ਕਾਗਜ ਕਾਲੇ | ਕਹਿਕੇ 'ਇਹਦੀ ਏ ਸੋਚ ਪੁਰਾਣੀ' ਚਲਦੇ ਰਹਿਣਗੇ ਆਪਣੀ ਚਾਲੇ |
ਬਲਿਹਾਰ ਸੰਧੂ ਮੈਲਬੌਰਨ 23/04/2011
|
|
23 Apr 2011
|
|
|
|
oh!!!! good one veer jee...bada jazbati ho ke likhya shayad...
|
|
23 Apr 2011
|
|
|
nice sharing |
ਬਹੁਤ ਸੋਹਣਾਂ ਲਿਖਿਆ ਬਲਿਹਾਰ ਵੀਰ ਜੀ...ਸੱਚਮੁੱਚ ਅੱਜ ਦੇ ਸਮੇਂ ਦੀ ਕਾਫ਼ੀ ਸੱਚਾਈ ਹੈ ਤੁਹਾਡੀ ਰਚਨਾਂ ਵਿੱਚ.. ਤੁਹਾਡੀ ਰਚਨਾਂ ਪੜ ਕੇ ਮੈਨੂੰ ਬਾਬਾ ਗੁਰਦਾਸ ਮਾਨ ਸਾਹਿਬ ਦੀਆਂ ਕੁੱਛ ਸਤਰਾਂ ਚੇਤੇ ਆ ਗਈਆਂ...
ਲੋਕੀਂ ਕੋਇਲਾਂ ਦੀ ਵਾਜ਼ ਹੁਣ ਘੱਟ ਸੁਣਦੇ ਮਜਾ ਲੈਂਦੇ ਨੇਂ ਕਾਵਾਂ-ਰੋਲਿਆਂ ਦਾ ਚੁੱਪ ਕੀਤਿਆਂ ਦਾ ਸਮਾਂ ਰਹਿ ਨਾਹੀਂ ਵੇਲਾ ਆ ਗਿਆ ਹੁਣ ਬੜਬੋਲਿਆਂ ਦਾ ਵਾਜੇ ਵੱਜ ਗਏ ਨੇਂ ,ਵੇਲੇ ਲੱਦ ਗਏ ਨੇਂ ਸ਼ੌਕ ਮੁੱਕਿਆ ਮਾਹੀਏ ਤੇ ਢੋਲਿਆਂ ਦਾ ਚੁੱਲੇ-ਚੌਂਤਰੇ ਹਾਰੇ ਦੀ ਮੱਤ ਮਾਰੀ ਮੂੰਹ ਸੁੱਜਿਆ ਪਿਆ ਭੜੋਲਿਆਂ ਦਾ ਰੱਬ ਖੈਰ ਕਰੇ ਕੱਲ ਕੀ ਹੋਣੈਂ ਇਹਨਾਂ ਜੱਸੀਆਂ ,ਤੁਲਸੀਆਂ ਭੋਲਿਆਂ ਦਾ
ਜਿਉਂਦੇ ਵੱਸਦੇ ਰਹੋ
|
|
23 Apr 2011
|
|
|
|
wah ji wah sandhu sahib,,,,,,,,,,,,,,,,,,,,,,,,good one,,,
|
|
23 Apr 2011
|
|
|
|
bahut khoob bhaji...
kamaal kar ditti ...
|
|
23 Apr 2011
|
|
|
|
|
|
Well...ਠੀਕ ਹੈ ! ਪਰ ਜੇ ਸਚ ਆਖਾਂ ਤਾਂ ਤੁਹਾਡੇ ਪੱਧਰ ਦੀ ਨਹੀਂ ਹੈ ਬਲਿਹਾਰ ਜੀ :) ਖਿਮਾਂ !
|
|
23 Apr 2011
|
|
|
|
well written Balihar bai ji....
vadiya vishe te likheya...well done
|
|
23 Apr 2011
|
|
|
|
well said bai ji...sohna likheya tusin..!!
thnkx
|
|
24 Apr 2011
|
|
|
|
bai g kujh purana yaad aa giya lagda ,,,,par likhiya bahut vadia ,,,keep it up
|
|
24 Apr 2011
|
|
|
|
|
|
|
|
|
|
 |
 |
 |
|
|
|