|
 |
 |
 |
|
|
Home > Communities > Punjabi Poetry > Forum > messages |
|
|
|
|
|
|
|
...ਪਰ ਅਖੀਰਲੇ ਦੋ ਅੰਤਰੇ ਦਿਲ ਨੂੰ ਟੁੰਬ ਗਏ ਬਾਈ ਜੀ ! ਕਮਾਲ ਨੇ !
|
|
24 Apr 2011
|
|
|
|
ਹਰਜਿੰਦਰ, ਨਿਮਰ, ਹਰਪਿੰਦਰ, ਕੁਲਜੀਤ, ਮਾਵੀ, ਜ਼ਿਰਾਜ, ਦਿਵਰੂਪ, ਨਿਰਵੈਰ, ਹਰਮਨ ਤੇ ਗੁਰਸਾਬ ਵੀਰ ਜੀ.....ਤੁਹਾਡਾ ਸਾਰਿਆਂ ਦਾ ਦਿਲੀ ਧੰਨਵਾਦੀ ਹਾਂ, ਜੋ ਤੁਸੀਂ ਸਵੀਕਾਰ ਕੀਤਾ ਏ ਇਸ ਰਚਨਾ ਨੂੰ ਵੀ..ਆਪ ਸਭ ਸੱਜਣਾ ਦੇ ਸੁਝਾਅ/ਵਿਚਾਰ ਬਹੁਤ ਮਾਈਨੇ ਰੱਖਦੇ ਨੇ ਮੇਰੇ ਲਈ ..
@ਦਿਵਰੂਪ...ਮੈਂ ਸਹਿਮਤ ਹਾਂ ਤੇ ਸਮਝ ਸਕਦਾਂ ਜੋ ਤੁਸੀ ਕਹਿਣਾ ਚਾਹੁੰਦੇ ਹੋ....ਤੇ ਇਹ ਰਚਨਾ ਲਿਖੀ ਵੀ ਤਕਰੀਬਨ ਮਹੀਨਾ ਕੁ ਪਹਿਲਾਂ ਦੀ ਹੈ(ਆਖਰੀ 2 ਲਾਈਨਾਂ ਨੂੰ ਛੱਡਕੇ)....ਤੇ ਮੈਂ ਵੀ ਪੂਰੀ ਤਰਾਂ ਮਨ ਨਹੀਂ ਸੀ ਬਣਾ ਪਾ ਰਿਹਾ ਕਿ ਪੋਸਟ ਕਰਾਂ ਕਿ ਰਹਿਣ ਦੇਵਾਂ....ਮੇਰੀ ਕੋਸ਼ਿਸ਼ ਰਹੇਗੀ ਆਪ ਜੀ ਦੀਆਂ ਉਮੀਦਾਂ ਤੇ ਖਰਾ ਉੱਤਰਨ ਦੀ...ਤੁਹਾਡੇ ਸਭ ਦੇ ਉਸਾਰੂ ਸੁਝਾਵਾਂ ਤੇ ਦੁਆਵਾਂ ਲਈ ਸ਼ੁਕਰੀਆ..!!
|
|
24 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|