|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਹੁਤ ਵਧਿਆ ਲਖਿਆ ਸਿੰਮੀ ਜੀ,ਜੋ ਵੀ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਦਾ ਹੈ ਜਾਂ ਸੀ ਉਸ ਨੂੰ ਅਵਾਜਾਂ ਮਾਰਨੀਆਂ ਹੀ ਪੈਦੀਆਂ ਨੇ ਇਸ ਲਈ ਅਸੀ ਗੁਰੂ ਨਾਨਕ ਦੇਵ ਜੀ ਨੂੰ ਵੀ ਮੁੜ ਆਉਣ ਲਈ ਬੇਨਤੀਆਂ ਕਰਦੇ ਰਹਿਦੇਂ ਹਾਂ
,
ਪਰ ਅਮ੍ਰਿਤਾ ਪ੍ਰੀਤਮ ਵਾਰੇ ਮੇਰੇ ਤਰਾਂ ਲੱਖਾਂ ਲੋਕਾਂ ਦੇ ਮਨਾਂ ਵਿਚ ਇਕ ਸੁਆਲ ਉਠਦਾ ਹੈ ਕਿ ੧੯੮੪ ਦਿੱਲੀ ਅਤੇ ਹੋਰ ਸਹਿਰਾਂ ਵਿੱਚ ਹੋਏ ਕਤਲੇਆਮ,ਧੀਆਂ ਭੈਣਾਂ ਦਿਆਂ ਲੁੱਟਿਆਂ ਇਜਤਾਂ ਵਾਰੇ ਉਹਨਾਂ ਦੀ ਕਲਮ ਨੇ ਕਿਉ ਨਹੀ ਲਿਖਿਆ?
ਜੇ ਕਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫ ਕਰਨਾਂ ਜੀ।
|
|
31 Mar 2011
|
|
|
|
|
|
very nice , keep it up jee
|
|
04 Apr 2011
|
|
|
|
simmi ਜੀ ਤੁਹਾਡੀ ਰਚਨਾ ਬਹੁਤ ਖੂਬਸੂਰਤ ਹੈ...........
ਪਰ ਮੈ ਦਿਲਬਾਗ ਜੀ ਦੀ ਗਲ ਨਾਲ ਸੇਹਿਮਤ ਹਾ ਕੇ ਅਮ੍ਰਿਤਾ ਪ੍ਰੀਤਮ ਨੇ ਵਾਰਿਸ਼ ਸ਼ਾਹ ਨੂ ਆਵਾਜ਼ਾਂ ਮਾਰੀਆਂ ਪਰ ਓਹਨੁ ਆਪਣੇ ਹੀ ਸ਼ਹਰ ਜਿਥੇ ਓਹ ਰਿਹੰਦੀ ਸੀ ( ਦਿੱਲੀ ) ਚ ਹੋਏ ਸਿਖਾ ਦੇ ਕਤਲੇਆਮ ਦਾ ਦਰਦ ਓਹਦੇ ਆਪਣੀ ਕਲਮ ਨਾਲ ਬਯਾਨ ਕਰਨ ਦਾ ਖਯਾਲ ਨਹੀ ਆਇਆ ....ਮੈ ਇਹ ਨੀ ਕੇਹਂਦੀ ਕੇ ਓਹਨੇ ਕੁਛ ਗਲਤ ਲਿਖਿਆ ਪਰ ਇਹ ਘਟਨਾ ਵੀ ਤਾ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ......ਹੀਰ ਦਾ ਦਰਦ ਓਹਨੁ ਦਿਸ ਗਯਾ ਪਰ ਲਖਾਂ ਲੋਕਾਂ ਦਾ ਦਰਦ ਨੀ ਓਹਨੁ ਦਿੱਸਿਆ??? ...................ਜੇ ਮੈ ਮੈ ਕੁਛ ਗਲਤ ਲਿਖਿਆ ਤਾ ਮਾਫ਼ ਕਰਿਓ ਪਰ ਮੈਨੂ ਲਗਦਾ ਨੀ ਕ ਕੁਛ ਗਲਤ ਲਿਖਿਆ ਏ ਮੈ.......
|
|
04 Apr 2011
|
|
|
|
|
PAWANDEEP JI ਮੇਰੀ ਕਵਿਤਾ ਦੀ ਸਰਾਹਨਾ ਕਰਨ ਲਈ ਬਹੁਤ -ਬਹੁਤ ਧੰਨਵਾਦ, ਇਸ ਨਾਲ ਹੋਰ ਅਸ਼ਾ ਲਿਖਣ ਦਾ ਉਤਸ਼ਾਹ ਮਿਲਦਾ ਹੈ ,ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅੰਮ੍ਰਿਤਾ ਜੀ ਨੇ DELHI ਦੇ ਦੁਖਾਂਤ ਦੀ ਗੱਲ ਨਹੀ ਕੀਤੀ ,ਜੋ ਕੇ ਉਹਨਾ ਨੂੰ ਜਰੂਰ ਕਰਨੀ ਚਾਹੀਦੀ ਸੀ ,ਪਰ ਉਹਨਾ ਨੇ ਹੀਰ ਦੀ ਨਹੀ 1947 ਦੀ ਵੰਡ ਦੇ ਦੁਖਾਂਤ ਦੀ ਗੱਲ ਕੀਤੀ ਸੀ, ਉਹਨਾ ਨੇ ਤਾਂ ਵਾਰਿਸ ਨੂੰ ਉਲਾਭਾ ਦਿਤਾ ਸੀ ਕੇ ਤੂੰ ਹੀਰ ਦੇ ਦੁਖ ਬਾਰੇ ਤਾਂ ਲਿਖ ਦਿੱਤਾ ਪਰ 1947 ਦੀ ਵੰਡ ਸਮੇਂ ਵਾਪਰੇ ਦੁਖਾਂਤ ਤੇ ਹੰਢਾਏ ਸੰਤਾਪ ਬਾਰੇ ਕੌਣ ਗੱਲ ਕਰੇਗਾ ,ਜਿਸ ਵਿਚ ਹੀਰ ਵਰਗੀਆ ਪਤਾ ਨੀ ਕਿਨੀਆਂ ਕੁ ਲੜਕੀਆ ਬੇਪਤ ਹੋਈਆਂ ,ਕਿਨੀ ਤਬਾਹੀ ਹੋਏ , ਇਸ ਬਾਰੇ ਉਹਨਾ ਨੇ ਆਪਣੀ ਕਵਿਤਾ ਵਿਚ ਲਿਖਿਆ ਸੀ .
|
|
05 Apr 2011
|
|
|
|
bhut vadiya likhya simmi ji... keep it up...
|
|
05 Apr 2011
|
|
|
|
hatts off to you...!!!
bahut hi emotional likheya tusi..bas hor kuch nhi keh pawangi...really great job
thankx a lot for sharing here
|
|
05 Apr 2011
|
|
|
|
great writting dear..
bahut sohna likhde ho..tuhadi likhat padh ke kuch kehan nu baki hi nahi reha gya..hamesha ese tra likhde raho..
thankx for sharing here
|
|
05 Apr 2011
|
|
|
|
ਹੌਂਸਲਾ ਅਫਜਾਈ ਤੇ ਮੇਰੀ ਰਚਨਾ ਨੂੰ ਏਨਾ ਪਿਆਰ ਦੇਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ I
|
|
06 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|