|
 |
 |
 |
|
|
Home > Communities > Punjabi Poetry > Forum > messages |
|
|
|
|
|
|
'ਅਨਜੰਮੀ ਧੀ 'ਤੇ ਬਾਬੁਲ' |
ਦੋਸਤੋ ਇਹ ਕਵਿਤਾ-ਗ਼ਜ਼ਲ-ਨਜ਼ਮ ਕੁਝ ਵੀ ਨਹੀ ਹੈ, ਇਹ ਮੇਰੇ ਦਿਲ ਦੇ ਏਹਸਾਸ ਨੇ ਜੋ ਮੈਂ ਆਪਣੀ ਬੇਟੀ ਦੇ ਚੌਥੇ ਜਨਮ ਦਿਲ
(27-06-2011) ਤੇ ਭੇਂਟ ਕਰਨ ਜਾ ਰਿਹਾ ਹਾਂ, ਕਿਰਪਾ ਕਰਕੇ ਇਹਨਾ ਨੂੰ ਸਿਰਫ ਮੇਰੇ ਦਿਲ ਦੇ ਏਹਸਾਸ ਹੀ ਸਮਝਨਾ.....
'ਅਨਜੰਮੀ ਧੀ 'ਤੇ ਬਾਬੁਲ'
ਜਾ ਮੇਰੀ ਧੀਏ ਅਲਵਿਦਾ, ਜਾ ਤੈਨੂ ਆਖਰੀ ਅਲਵਿਦਾ, ਤੇਰੇ ਜਾਣ ਤੇ ਕਸੂਰ ਨਹੀ ਸੀ ਤੇਰਾ, ਕਸੂਰ ਸੀ ਤੇਰੇ ਬਾਬੁਲ ਦਾ ਮਾਂ-ਦਾਦੀ ਮਾਂ ਦਾ ਨਾਨੀ, ਮਾਸੀ, ਭੂਆ, ਚਾਚੀ ਜਾਂ ਤਾਯੀ, ਕੁਝ ਕਸੂਰ ਸੀ ਡਾਕਟਰ ਦਾ 'ਤੇ ਡਾਕਟਰ ਦੀ ਮਸ਼ੀਨਾਂ ਦਾ. ਜਾ.................
ਤੈਨੂ ਤਾਂ ਅਸੀਂ ਸਾਰਿਆਂ ਨੇ ਮਾਰ ਮੁਕਾਇਆ jamman ਤੋਂ ਪੇਹ੍ਲਾਂ ਹੀ, ਕੋਈ ਹਕ ਨਹੀ ਦਿਤਾ ਧਰਤੀ ਤੇ ਸਾਹ ਲੈਣ ਦਾ ਕੁਖ ਵਿਚ ਹੀ ਕਤਲ ਕਰ ਦਿਤਾ ਤੇਰਾ. ਜਾ...............
ਤੂੰ ਜੰਮਦੀ ਤਾਂ ਵੱਡੀ ਹੋ ਕੇ ਸਾਨਿਯਾ, ਇੰਦਿਰਾ, ਕਿਰਣ ਕਲਪਨਾ ਜਾਂ ਨੇਹਾ ਬਣਦੀ, ਹੋਰ ਅੱਗੇ ਪ੍ਰਤਿਭਾ, ਮਦਰ ਟੇਰੇਸਾ ਜਾਂ ਕੋਈ ਹੋਰ ਮਹਾਨ ਬਣਦੀ ਪਰ ਤੈਨੂ ਤਾਂ ਖਤਮ ਕਰ ਛਡਿਆ ਜਾ.........
ਚੰਗਾ ਹੁਣ ਤੂੰ ਜਾ ਅਗਲੇ ਜਨਮ ਫਿਰ ਆਵੀਂ ਮੇਰੀ ਮਾਂ ਬਣ ਕੇ ਆਵੀਂ ਜਨਮ ਦਾਤੀ ਕਹਾਵੀਂ ਮੈਨੂ ਲੋਰੀਆਂ ਸੁਨਾਵੀਂ ਵੱਡਾ ਹੋ ਕੇ ਤੇਰੀ ਤੇ ਦੇਸ਼ ਦੀ ਕਰ ਸਕਾਂ ਸੇਵਾ ਐਸੇ ਸੰਸਕਾਰ ਮੇਰੀ ਝੋਲੀ ਪਾਵੀਂ ਨਾ ਕਮਾ ਸਕਾਂ 'ਤੇ ਕਰ ਸਕਾਂ ਉਚਾ ਸਿਰ ਬਾਪ ਦਾ ਜਾ...........
ਯਾ ਬਣ ਜਾਵੀਂ ਵਡੀ ਭੈਣ ਮੇਰੀ ਜੋ ਹੁੰਦੀ ਹੈ ਮਾਂ ਦਾ ਹੀ ਦੂਜਾ ਰੂਪ ਹਾਸਾਂਦੀਆਂ, ਰੁਵਾਂਦਿਆਂ, ਖਿਦਾਂਦਿਆਂ ਦਹੀ ਨਾਲ ਟੁੱਕਰ ਦੇ ਜੁੜੇ ਬੰਨ ਰੁਮਾਲ ਰਬ ਜਿਡਾ ਦੇ ਹੌਸਲਾ ਮੈਨੂ ਸਕੂਲ ਛਡ ਕੇ ਆਵੀਂ ਜਾ ............
ਜੇ ਧੀ ਬਣ ਜਾਵੇ ਤੂੰ ਉਂਗਲੀ ਲਾ ਤੈਨੂ ਖਿਡਾ ਸਕਾਂ ਮੋਢੇ 'ਤੇ ਬਿਠਾ ਸਕਾਂ ਤੇਰੇ ਨਿੱਕੇ-ਨਿੱਕੇ ਸੁਪਨੇ ਪੂਰੇ ਕਰ ਸਕਾਂ, 'ਤੇ ਤੇਰੇ ਸੁਪਨੇ ਪੂਰੇ ਕਰਦਾ-ਕਰਦਾ ਮੈਂ ਆਪ ਪੂਰਾ ਹੋ ਜਾਵਾ ਜਾ ਮੇਰੀ ਲਾਡੋ ਤੈਨੂ ਅਲਵਿਦਾ ਜਾ ਤੈਨੂ ਆਖਰੀ ਅਲਵਿਦਾ
|
|
15 Jun 2011
|
|
|
|
very emotional veer g....
|
|
15 Jun 2011
|
|
|
|
22 ji man bhar aaya tuhaade jajbaata nu parh ke . . . Bahut bhavuk rachna .
|
|
15 Jun 2011
|
|
|
|
marvellous creation....!!
hor koi shabad nhi mere kol kehan nu...thank you sir...for sharing here this creation...!!!!
|
|
15 Jun 2011
|
|
|
|
I m Speechless Jujhar ji ! Tuhade jazbatan nu dilon slaam !
|
|
15 Jun 2011
|
|
|
|
|
|
bht khoob bhaji tuhade varge baap har kuri nu milan ,,,,,,,,,,,,gudiya de janam din diya mubarka veer g
|
|
15 Jun 2011
|
|
|
|
ਬੜਾ ਚੰਗਾ ਲੱਗਾ ਤੁਹਾਡੇ ਦਿਲ ਦੇ ਇਹਸਾਸ ਪੜਕੇ. ਤੇਰੇ ਆਓੰਨ ਵਾਲੇ ਦਿਨ ਵਦੀਆ ਹੋਣ ....ਆਮੀਨ
|
|
15 Jun 2011
|
|
|
|
bahut wadiya ehsaas ne jujhar veer g....ik dhee kae hazaar khushian de ke jaandi hai....
|
|
16 Jun 2011
|
|
|
|
ਜਾਲਮ ਕਹਿਣ ਬਲਾਵਾ ਹੁੰਦੀਆ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ.......
|
|
16 Jun 2011
|
|
|
|
|
|
|
|
|
|
 |
 |
 |
|
|
|