|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦੋਸਤੋ ਸਾਰਿਆਂ ਦਾ ਕੋਟਿਨ-ਕੋਟ ਧੰਨਵਾਦ ਜੀ,
ਮੈਨੂ ਲਗਭਗ ਇਕ ਮਹੀਨਾ ਹੋ ਗਿਆ ਸੀ diary ਨੂੰ office ਵਿਚ ਲਿਆਂਦਿਆਂ ਨੂੰ (bacause internet facility only at offcie), ਇਸ ਕਵਿਤਾ ਨੂੰ ਲਿਖਣ ਦੀ ਹਿਮ੍ਮਤ ਹੀ ਨਹੀ ਹੋ ਰਹੀ ਸੀ, ਮੈਨੂ ਲਗ ਰਿਹਾ ਸੀ ਕੇ ਇਸ ਵਿਚ ਸ਼ਬਦਾਂ ਦੀ-ਵਜ਼ਨ ਦੀ ਕਮੀ ਹੈ!
ਪਰ ਹੁਣੇ 5 ਮਿੰਟ ਪੇਹ੍ਲਾਂ punjabizm ਖੋਲ ਕੇ ਦੇਖਿਆ ਤਾਂ ਇੰਨੇ ਸੂਝਵਾਨ ਵੀਰਾਂ / ਭੈਣਾ ਦੇ comment ਪੜ ਕੇ ਮਨ ਬਹੁਤ ਸਕੂਨ ਮਿਲਿਆ, ਮੈਨੂ ਲਿਖਣ ਲੱਗੇ ਇੰਨਾ ਮੇਹ੍ਸੂਸ ਨਹੀ ਹੋਯਾ, ਪਰ ਦੋਸਤਾਂ ਦੇ comment ਪੜ ਕੇ ਮਨ ਭਰ ਆਯਾ, ਪੜਨਾ ਵਿਚੇ ਛਡ ਕੇ ਬਾਥਰੂਮ ਵਿਚ ਮਨ ਹਲਕਾ ਕਰ ਆਯਾ ਹਾਂ,
ਸਾਰੇ ਦੋਸਤਾਂ ਦਾ ਇਕ ਵਾਰ ਫਿਰ ਤੋਂ ਸ਼ੁਕ੍ਰਿਯਾ...ਜੀਂਦੇ-ਵਸਦੇ ਰਹੋ
|
|
16 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|