Home > Communities > Punjabi Poetry > Forum > messages
main vi divroop naal shimat ha .......apa bahut thoda chir pehla hi nazar maar laie ta bjp de gadkari te kanwar singh tanvar de bete de viaah hoe ne ......vekho kinna paisa paani vaang vahaia gia e ......dahej ch helicopter ditte gae....baratian nu shagan de naal sone de gahine .......Gathering .....2 lakh - 3 lakh to jiada .....receptions alagg ......so veer saade ihi haal rehna oh ta bigane ne ithe apne kre jande ne ...
04 May 2011
sahi gall aa bai divrop... eh sab eko theeli de chatte batte aa...
04 May 2011
ਤੁਹਾਡੀਆਂ ਭਾਵਨਾਵਾਂ ਸਮਝ ਸਕਦੀ ਹਾਂ ਮੈਂ ਬਰਾੜ ਜੀ, ਅਕਸਰ ਲੋਕ ਅਜੇਹੇ ਵਕ਼ਤ ਅਤੇ ਮੌਕੇ ਦੀ ਵਾਹ-ਵਾਹ ਕਰਦੇ ਦੇਖੇ ਜਾ ਸਕਦੇ ਹਨ ਪਰ ਮਜਬੂਰ ਅਤੇ ਬੇ-ਵੱਸ ਲੋਕਾਂ ਦੇ ਹੱਕ 'ਚ ਕਲਮ ਚੁੱਕਣੀ ਹਰ ਇਕ ਦੇ ਵੱਸ ਦੀ ਗੱਲ ਨਹੀ...

so, hats off to u dear , keep it up!!!!

Yoy may enter 30000 more characters.
06 May 2011
thank u harjinder ji... bas koshish hai thori jehi k kise lyi kuj na kuj kita ja sake.. apne lyi jeena ta aam te saukhi jehi gall aa...
06 May 2011
ਖੂਬ!!! ਪਰਮਾਤਮਾ ਤੁਹਾਡੀ ਸੋਚ ਅਤੇ ਕਲਮ ਨੂੰ ਇਸੇ ਤਰਾਂ ਰਵਾਨਗੀ 'ਚ ਰਖਣ...
ਹਮੇਸ਼ਾ ਅਰਥ-ਭਰਪੂਰ ਰਚਨਾਵਾਂ ਦੀ ਆਸ ਰਹਿੰਦੀ ਹੈ ਤੁਹਾਡੇ ਤੋਂ ...
ਦੁਆਵਾਂ !!!

07 May 2011
Copyright © 2009 - punjabizm.com & kosey chanan sathh