|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬਸੰਤੀ ਸ਼ਾਮ |
ਅੱਜ ਰੰਗ ਬਸੰਤੀ ਸ਼ਾਮ ਦਾ
ਮੇਰਾ ਲੂੰ ਲੂੰ ਡੰਗ ਰਿਹਾ
ਰੋਹੀ ਝਾੜ ਦੇ ਵਾਂਗਰਾਂ
ਮੇਰੇ ਤੜਫਣ ਵਿਲਕਣ ਚਾਅ
ਮੇਰੇ ਸੀਨੇ ਦੇ ਵਿੱਚ ਪੁੜ ਗਿਆ
ਬਿਰਹੋਂ ਸਰਕੰਡਾ
ਨਿੱਤ ਆਥਣ ਵੇਲੇ ਲੈਂਦੀਆਂ
ਨੇਂ ਖੁਸ਼ੀਆਂ ਮੁੱਖ ਭੁਆ
ਕਿਸੇ ਯਾਦਾਂ ਜੀਕਰ ਡੋਲੀਆਂ
ਅੱਜ ਅੰਬਰ ਗਿਆ ਗੰਧਲਾਅ
ਜਿਓ ਸ਼ੀਤ ਸਲਾਬੀ ਪੌਣ ਦਾ
ਪਿਆ ਹੰਝੂਆਂ ਦੇ ਨਾਲ ਵਾਹ
ਰੀਝਾਂ ਸਧਰਾਂ ਚੱਲੀਆਂ
ਅੱਜ ਕਬਰਾਂ ਵਾਲੇ ਰਾਹ
ਮੈਂ ਬਿਰਹੋਂ ਰੋਗਣ ਸੜਕ ਨੂੰ
ਪੱਬ ਚੁੰਮਣ ਦੇਂਦਾ ਜਾਹ
ਗੁਲ ਜਿੰਦੜੀ ਦਾ ਟਹਿਕਦਾ
ਬੇ-ਵਕਤ ਰਿਹਾ ਕੁਮਲਾਅ
ਮੇਰੇ ਸ਼ਾਮ ਬਿਨਾ ਇਸ ਸ਼ਾਮ ਦਾ
ਅੱਜ ਠੰਡੜਾ ਠੰਡੜਾ ਸਾਹ
,,,,, ਗੁਰਮਿੰਦਰ ਸਿੰਘ ,,,,,
ਅੱਜ ਰੰਗ ਬਸੰਤੀ ਸ਼ਾਮ ਦਾ
ਮੇਰਾ ਲੂੰ ਲੂੰ ਡੰਗ ਰਿਹਾ
ਰੋਹੀ ਝਾੜ ਦੇ ਵਾਂਗਰਾਂ
ਮੇਰੇ ਤੜਫਣ ਵਿਲਕਣ ਚਾਅ
ਮੇਰੇ ਸੀਨੇ ਦੇ ਵਿੱਚ ਪੁੜ ਗਿਆ
ਬਿਰਹੋਂ ਸਰ ਕੰਡਾ
ਨਿੱਤ ਆਥਣ ਵੇਲੇ ਲੈਂਦੀਆਂ
ਨੇਂ ਖੁਸ਼ੀਆਂ ਮੁੱਖ ਭੁਆ
ਕਿਸੇ ਯਾਦਾਂ ਜੀਕਰ ਡੋਲੀਆਂ
ਅੱਜ ਅੰਬਰ ਗਿਆ ਗੰਧਲਾਅ
ਜਿਓ ਸ਼ੀਤ ਸਲਾਬੀ ਪੌਣ ਦਾ
ਪਿਆ ਹੰਝੂਆਂ ਦੇ ਨਾਲ ਵਾਹ
ਰੀਝਾਂ ਸਧਰਾਂ ਚੱਲੀਆਂ
ਅੱਜ ਕਬਰਾਂ ਵਾਲੇ ਰਾਹ
ਮੈਂ ਬਿਰਹੋਂ ਰੋਗਣ ਸੜਕ ਨੂੰ
ਪੱਬ ਚੁੰਮਣ ਦੇਂਦਾ ਜਾਹ
ਗੁਲ ਜਿੰਦੜੀ ਦਾ ਟਹਿਕਦਾ
ਬੇ-ਵਕਤ ਰਿਹਾ ਕੁਮਲਾਅ
ਮੇਰੇ ਸ਼ਾਮ ਬਿਨਾ ਇਸ ਸ਼ਾਮ ਦਾ
ਅੱਜ ਠੰਡੜਾ ਠੰਡੜਾ ਸਾਹ
,,,,, ਗੁਰਮਿੰਦਰ ਸਿੰਘ ,,,,,
|
|
04 Apr 2012
|
|
|
|
ਬਹੁਤ ਹੀ ਵਧਿਆ ਠੰਗ ਨਾਲ ਪੇਸ਼ ਕੀਤੀ ਹੈ ਇਹ ਰਚਨਾ .....ਜੀਓ ਗੁਰਮਿੰਦਰ ਜੀ ......
|
|
04 Apr 2012
|
|
|
|
|
|
rijha sadhra chlian
ajj kabra wale raah!
bahut khoob g....!keep sharin........
|
|
04 Apr 2012
|
|
|
|
|
Bahut vadhia Gurminder...keep sharing..!!
|
|
04 Apr 2012
|
|
|
|
J , bitu , sunil te rajwinder ji bht bht shukria ji hasde vsde rho . . :)
|
|
04 Apr 2012
|
|
|
|
|
ਬਹੁਤ ਹੀ ਖੂਬਸੂਰਤ ਲਿਖਿਆ ਹੈ ਵੀਰ,,,ਜੀਓ,,,
|
|
04 Apr 2012
|
|
|
|
khyal bhut khoob ne gurminder veer... par eh shiv to parbhavit lagde aa... ki ho gya ? eni udasi kyu ?
|
|
04 Apr 2012
|
|
|
|
|
|
|
|
|
|
 |
 |
 |
|
|
|