Home > Communities > Punjabi Poetry > Forum > messages
ਬਿਰਹੋਂ ਸ ਕੰਡਾ ..... ਵਿਚ ਮਿੰਦਰ ਬਾਈ ਕੋਈ ਪ੍ਰਿੰਟ ਗਲਤੀ ਹੈ ਜਾਂ ਕੁਝ ਹੋਰ ਹੈ ?......
ਬਹੁਤ ਹੀ ਕਮਾਲ ਦੇ ਅਹਿਸਾਸ ਸਾਂਝਿਆ ਕੀਤੇ ਨੇ ਤੁਸੀਂ......ਜੀਓ ਬਾਬਿਓ

Yoy may enter 30000 more characters.
04 Apr 2012
khoobsurat rachna gurminder veer ji...keep writing....
05 Apr 2012
Balihar , harpinder,karamjit ,harinder te surjit vir ji bht bht shukaria . . bs 22 g oda e udaas likhea gya par tuhaade suwaala nal menu apna ik share yaad aa gya : khatam karke meri har ik vajah khush hon di eh duniyan udaas hon da v kaarn puchdi a . . . . Minder
05 Apr 2012
Jass 22 g tuhada v shukria . . . Jio
05 Apr 2012
ਮੈਂ ਜਦੋਂ ਪਹਿਲਾਂ read ਕੀਤਾ ਸੀ ਉਦੋਂ,,,, ਰ ,,, ਮਿਸਪ੍ਰਿੰਟ ਸੀ .......ਸੋ ਮਿੰਦਰ ....ਤੁਸੀਂ ਕਮਾਲ ਲਿਖਿਆ ਏ .....ਹਮੇਸ਼ਾਂ ਦੀ ਤਰ੍ਹਾ ਲਾ-ਮਿਸਾਲ ਰਚਨਾ ਸਾਂਝਿਆ ਕੀਤੀ ਏ .......ਬਹੁਤ ਸ਼ੁਕਰੀਆ
05 Apr 2012
these lines are sooo beautiful best of luck nd god bless u always
05 Apr 2012
unjh te theek hai injh vi,par ik do thaan te rhythm ch jhol aa riha si;so ik koshish
ਅੱਜ ਰੰਗ ਬਸੰਤੀ ਸ਼ਾਮ ਦਾ
ਮੇਰਾ ਲੂੰ ਲੂੰ ਡੰਗ ਰਿਹਾ
ਰੋਹੀ ਦੇ ਝਾੜ ਦੇ ਵਾਂਗਰਾਂ
ਮੇਰੇ ਤੜਫਣ ਵਿਲਕਣ ਚਾਅ
ਮੇਰੇ ਸੀਨੇ ਦੇ ਵਿੱਚ ਪੁੜ ਗਿਆ
ਬਿਰਹੋਂ ਦਾ ਸਰ ਕੰਡਾ
ਨਿੱਤ ਆਥਣ ਵੇਲੇ ਲੈਂਦੀਆਂ
ਨੇਂ ਖੁਸ਼ੀਆਂ ਮੁੱਖ ਭੁਆ
ਕਿਸੇ ਯਾਦਾਂ ਜੀਕਰ ਡੋਲੀਆਂ
ਅੱਜ ਅੰਬਰ ਗੰਧਲਾਇਆ
ਜਿਓ ਸ਼ੀਤ ਸਲਾਬੀ ਪੌਣ ਦਾ
ਪਿਆ ਹੰਝੂਆਂ ਦੇ ਨਾਲ ਵਾਹ
ਰੀਝਾਂ ਤੇ ਸਧਰਾਂ ਚੱਲੀਆਂ
ਅੱਜ ਕਬਰਾਂ ਵਾਲੇ ਰਾਹ
ਮੈਂ ਬਿਰਹੋਂ ਰੋਗਣ ਸੜਕ ਨੂੰ
ਪੱਬ ਚੁੰਮਣ ਦੇਂਦਾ ਜਾਹ
ਗੁਲ ਜਿੰਦੜੀ ਦਾ ਇਹ ਟਹਿਕਦਾ
ਬੇ-ਵਕਤ ਰਿਹਾ ਕੁਮਲਾਅ
ਮੇਰੇ ਸ਼ਾਮ ਬਿਨਾ ਇਸ ਸ਼ਾਮ ਦਾ
ਅੱਜ ਠੰਡੜਾ ਠੰਡੜਾ ਸਾਹ
khoobsoorat khayaal te peshkaari

06 Apr 2012
ਵਾਹ ਗੁਰਮਿੰਦਰ ਜੀ..ਕਮਾਲ ਕਰਤੀ,,,,,
07 Apr 2012
bahut wadhia .....
07 Apr 2012
Copyright © 2009 - punjabizm.com & kosey chanan sathh