Home > Communities > Punjabi Poetry > Forum > messages
wah janab.... kya baat ae... laggda e ni ke tuhadi eh koi pehli rachna.... bahut hee khoobsurati naal likheya ae veer ji eh geet... nazaara aa geya parh ke :)
"ਬਲਿਹਾਰ" ਅੱਜ ਫੇਰ , ਉਹੀ ਮੰਗਦਾ ਦੁਆਵਾਂ | ਦੂਰ ਤੇਰੇ ਕੋਲੋਂ ਰਹਿਣ, ਹਾਏ ਨੀ ਸਾਰੀਆਂ ਬਲਾਵਾਂ | ਨੀ ਤੂੰ ਚਾਨਣੀਆਂ ਮਾਣ, ਅਸੀਂ ਲੈ ਲਏ ਅੰਧਕਾਰ | ਬੇਹਿਸਾਬਾ ਕਰਦੀ ਸੈਂ, ਕਦੇ ਮੇਰੇ ਨਾਲ ਪਿਆਰ ...
would love to read more from you
:)
26 May 2010
ਸਹੀ ਕਿਹਾ ਬਲਿਹਾਰ ਵੀਰ ਜੀ ਨੇ..ਇਕੱਲਾ ਲਿਖਾਰੀ ਹੀ ਨਹੀਂ ਕੁਝ ਕਰ ਸਕਦਾ..ਉਨਾਂ ਨੂੰ ਪੜਨ ਵਾਲੇ ਨੇਕ ਸੀਰਤ ਇਨਸਾਨਾਂ ਦੀ ਵੀ ਪੰਜਾਬੀਜ਼ਮ ਨੂੰ ਬਹੁਤ ਲੋੜ ਹੈ,ਜਿਹੜੇ ਹੌਂਸਲਾ ਅਫਜ਼ਾਈ ਕਰਦੇ ਨੇ..ਤੇ ਕਮੀ ਪੇਸ਼ੀ ਵੀ ਦੱਸਦੇ ਨੇ..
ਇਸਦਾ ਸਾਰਾ ਸਿਹਰਾ ਮੇਰੇ ਪਿਆਰੇ ਵੀਰ ਅਮਰਿੰਦਰ ਸਿੰਘ ਜੀ ਨੂੰ ਜਾਦਾਂ..ਜਿਨਾਂ ਦੀ (ਪੰਜਾਬੀਜ਼ਮ ਡੋਟ ਕਾਮ ) ਦੀ ਬਦੌਲਤ ਆਪਾਂ ਸਾਰੇ ਇੱਥੇ ਇੱਕ ਪਰਿਵਾਰਕ ਮੈਂਬਰਾਂ ਦੇ ਰੂਪ ਵਿੱਚਰਦੇ ਆਏ ਹਾਂ...
ਮੈਨੂੰ ਪੂਰਨ ਆਸ ਹੈ ਬਲਿਹਾਰ ਵੀਰ ਜੀ ਵਲੋਂ ਕਿ ਉਹ ਏਦਾਂ ਹੀ ਕੁਝ ਨਾ ਕੁਝ ਨਵਾਂ ਪੰਜਾਬੀਜ਼ਮ ਦੀ ਝੋਲੀ ਪਾਉਂਦੇ ਰਹਿਣਗੇ....( ਭੁੱਲ-ਚੁੱਕ ਮਾਫ)
ਤੁਹਾਡਾ-ਲਖਵਿੰਦਰ

Yoy may enter 30000 more characters.
27 May 2010
BALIHAR JI,
MENU TAN KOI KAMI PESHI NHI LAGI TUHADE SONG VICH,
MAIN TAN AKHANGI KI LIKHDE RHO TE SHARE KRDE RHO
27 May 2010
......sir g tusi v shayer ban gaye wah g wah looking forward to more 4m ur side..........admin saab ne sehi keha lagda hee nahi thoda first attempt aa....
hun ta kehna pena KEEP SHARING.........
27 May 2010
Vadhiya bai ji
Bai ji bahut sohni koshish kiti hai....hauli hauli kalam hi awam di awaj bandi hai...likhde raho te chananian vando....best wishes...
27 May 2010
vry vry nice ,
sir vakae bhut sohna likhea .......
rabb kare tusi punjabizm di vehre ch rachnava di bhara banki raho
27 May 2010
ਸਿਮਰਨ, ਅਮਨਦੀਪ ਗਿਲ, ਅਮਨ ਭੰਗੂ ਤੇ ਗੁਰਲੀਨ ਜੀ....ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏ ਜੀ ਮੇਰੀ ਇਸ ਮਾੜੀ ਮੋਟੀ ਤੁਕਬੰਦੀ ਨੂੰ ਪੜ੍ਹਨ ਲਈ ਤੇ ਹੌਂਸਲਾ ਅਫਜਾਈ ਲਈ | ਜਿਸ ਤਰਾਂ ਮੇਰੀ ਅੱਜ ਦੀ ਇਸ ਕੋਸ਼ਿਸ਼ ਨੂੰ ਤੁਸੀਂ ਸਭ ਨੇ ਮਾਣ ਦਿੱਤਾ ਹੈ ਇਹ ਲੱਗਦਾ ਹੈ ਮੈਨੂੰ ਦੁਬਾਰਾ ਲਿਖਣ ਲਈ ਪ੍ਰੇਰਣਾ ਦਾ ਕੰਮ ਦਵੇਗੀ...
ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ.....
27 May 2010
eh prerna da srot hundi ae 22 g.. hausla afzaai.....
main v pehli rachna nu pyaar milan karke.... hor likhna shuru karta si......
27 May 2010
Copyright © 2009 - punjabizm.com & kosey chanan sathh