Home > Communities > Punjabi Poetry > Forum > messages
ਬੂਚੜ੍ਹਖਾਨੇ ਹੋ ਗਏ ਸ਼ਹਿਰ
ਬੁੱਚੜਖ਼ਾਨੇ ਹੋ ਗਏ ਸ਼ਹਿਰ
ਦਿਨ ਦਿਹਾੜ੍ਹੇ ਲੁਟ ਖਸੁੱਟਾਂ,
ਨਫ਼ਰਤ ਤੇ ਦਹਿਸ਼ਤ ਦੀ ਲਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਬੰਦਾਂ ਬਾਝੋਂ ਗੱਲ ਨਾ ਕੋਈ,
ਕਰਫ਼ਿਉ ਬਾਝੋਂ ਹਲ ਨਾ ਕੋਈ,
ਵੀ ਆਈ ਪੀਜ਼ ਦਾ ਆਦਰ ਕਰਦਿਆਂ,
ਚਲਦਾ ਜੀਵਨ ਜਾਂਦਾ ਠਹਿਰ |
"ਸਫ਼ੈਦਪੋਸ਼" ਦਾ ਮਾਣ ਕਰਦਿਆਂ
ਚਲਦਾ ਜੀਵਨ ਜਾਂਦਾ ਠਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਗਲ ਸਿਆਣੀ ਕਰਦਾ ਨੀ ਕੋਈ,
ਭੈੜਾ ਬੰਦਾ ਮਰਦਾ ਨੀ ਕੋਈ,
ਜਿੱਥੇ ਕਿਧਰੇ ਵੀ ਦੇਖੋਗੇ,
ਨਿਰਦੋਸਾਂ ਤੇ ਢਹਿੰਦਾ ਕਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਹੱਕ ਪਰਾਇਆ ਐਥੇ ਖਾ ਕੇ,
‘ਹਰੀ(ਸ਼) ਚੰਦ ਹਾਂ’ ਹਰ ਕੋਈ ਆਖੇ |
ਸਿਧੇ ਬੰਦੇ ਮੂਰਖ ਬਣ ਗਏ
ਪੀਂਦਿਆਂ ਪੀਂਦਿਆਂ ਸ਼ੋਸ਼ਣ ਜ਼ਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਬਾਹੂਬਲੀ, ਹੋਰ ਜਰਵਾਣੇ,
ਇਸ ਜੁਗ ਦੇ ਜੋ ਰਾਜੇ ਰਾਣੇ,
ਗੱਲ ਕੋਈ ਤਰਕਾਂ ਵਾਲੀ ਅੱਗੇ
ਨਹੀਂ ਉਨ੍ਹਾਂ ਦੇ ਸਕਦੀ ਠਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਪੱਥਰਾਂ ਦੇ ਇਹ ਬਾਗ ਪਰਾਏ,
ਠੱਗ, ਬਘਿਆੜਾਂ ਡੇਰੇ ਲਾਏ,
ਚਿੜੀਆਂ ਦਾ ਕੀ ਜੀਣਾ ਐਥੇ
ਬਾਜ ਜੁ ਪੈਂਦੇ ਸ਼ਿਖਰ ਦੁਪਹਿਰ,
ਬੁੱਚੜਖ਼ਾਨੇ ਹੋ ਗਏ ਸ਼ਹਿਰ |
ਜਗਜੀਤ ਸਿੰਘ ਜੱਗੀ
Note:
ਸਫ਼ੈਦਪੋਸ਼ = VIP; ਪੱਥਰਾਂ ਦੇ ਇਹ ਬਾਗ = Cities are dispassionate like stones; ਪਰਾਏ = There is no fellow feeling, ਇੱਥੇ ਕੋਈ ਆਪਣਾ ਪਨ ਨਹੀਂ;
ਠੱਗ = Criminals indulging in economic crimes; ਬਘਿਆੜਾਂ = Wolves, Criminals indulging in crime against women;
Following two lines are attributed to Nirbhaya Case
ਚਿੜੀਆਂ ਦਾ ਕੀ ਜੀਣਾ ਐਥੇ = Womenfolk are not safe here;
ਬਾਜ ਜੁ ਪੈਂਦੇ ਸ਼ਿਖਰ ਦੁਪਹਿਰ = Criminals strike in broad day light;
04 Jun 2013
ਬਹੁਤ ਵਧੀਆ !!
ਇਹੋ ਹੀ ਹਕੀਕਤ ਹੈ !
04 Jun 2013
Butcher Khane Ho Gaye Shahar
ਪੜ੍ਹਨ ਅਤੇ ਹੌਸਲਾ ਅਫਜਾਈ ਲਈ ਬਹੁਤ ਧੰਨਵਾਦ ਬਿੱਟੂ ਬਾਈ ਜੀ |
..............ਜੱਗੀ
ਪੜ੍ਹਨ ਅਤੇ ਹੌਸਲਾ ਅਫਜਾਈ ਲਈ ਬਹੁਤ ਧੰਨਵਾਦ ਬਿੱਟੂ ਬਾਈ ਜੀ |
..............ਜੱਗੀ
ਪੜ੍ਹਨ ਅਤੇ ਹੌਸਲਾ ਅਫਜਾਈ ਲਈ ਬਹੁਤ ਧੰਨਵਾਦ ਬਿੱਟੂ ਬਾਈ ਜੀ |
..............ਜੱਗੀ
ਪੜ੍ਹਨ ਅਤੇ ਹੌਸਲਾ ਅਫਜਾਈ ਲਈ ਬਹੁਤ ਧੰਨਵਾਦ ਬਿੱਟੂ ਬਾਈ ਜੀ |
..............ਜੱਗੀ
Yoy may enter 30000 more characters.
04 Jun 2013
bahut sohna likheya hai jagjit bai ji..
05 Jun 2013
Butcher Khane Ho Gaye Shahar
ਪੜ੍ਹਨ ਅਤੇ ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ ਵੀਰ ਜੀਓ |
..............ਜੱਗੀ
05 Jun 2013
ਬਹੁਤ ਖੂਬ ਵੀਰ ! ਜਿਓੰਦੇ ਵੱਸਦੇ ਰਹੋ,,,
05 Jun 2013
Butcher-khane...
ਤੁਹਾਡੇ ਮੁਹਰੈ ਇਹ ਨਿਗੂਣੀ ਜਿਹੀ ਕੋਸ਼ਿਸ਼ ਸੂਰਜ ਨੂ ਦੀਵਾ ਦਿਖਾਉਣ ਆਲੀ ਗਲ ਆ ਬਾਈ ਜੀ !
ਪਰ ਕੋਸ਼ਿਸ਼ ਦੀ ਹੋਸਲਾ ਅਫਜਾਈ ਲਈ ਬਹੁਤ ਧੰਨਵਾਦ !
You are a prolific and quality writer. ਤੁਹਾਡੇ ਮੁਹਰੈ ਇਹ ਨਿਗੂਣੀ ਜਿਹੀ ਕੋਸ਼ਿਸ਼ ਸੂਰਜ ਨੂ ਦੀਵਾ ਦਿਖਾਉਣ ਆਲੀ ਗਲ ਆ ਬਾਈ ਜੀ !
ਪਰ ਫਿਰ ਵੀ ਕੋਸ਼ਿਸ਼ ਦੀ ਹੋਸਲਾ ਅਫਜਾਈ ਲਈ ਬਹੁਤ ਧੰਨਵਾਦ !
ਤੁਹਾਡੇ ਮੁਹਰੈ ਇਹ ਨਿਗੂਣੀ ਜਿਹੀ ਕੋਸ਼ਿਸ਼ ਸੂਰਜ ਨੂ ਦੀਵਾ ਦਿਖਾਉਣ ਆਲੀ ਗਲ ਆ ਬਾਈ ਜੀ !
ਪਰ ਕੋਸ਼ਿਸ਼ ਦੀ ਹੋਸਲਾ ਅਫਜਾਈ ਲਈ ਬਹੁਤ ਧੰਨਵਾਦ !
You are a prolific and quality writer. ਤੁਹਾਡੇ ਮੁਹਰੈ ਇਹ ਨਿਗੂਣੀ ਜਿਹੀ ਕੋਸ਼ਿਸ਼ ਸੂਰਜ ਨੂ ਦੀਵਾ ਦਿਖਾਉਣ ਆਲੀ ਗਲ ਆ ਬਾਈ ਜੀ !
ਪਰ ਫਿਰ ਵੀ ਕੋਸ਼ਿਸ਼ ਦੀ ਹੋਸਲਾ ਅਫਜਾਈ ਲਈ ਬਹੁਤ ਧੰਨਵਾਦ !
Yoy may enter 30000 more characters.
06 Jun 2013
ਬਾਹੂਬਲੀ, ਹੋਰ ਜਰਵਾਣੇ,
ਇਸ ਜੁਗ ਦੇ ਜੋ ਰਾਜੇ ਰਾਣੇ,
ਗੱਲ ਕੋਈ ਤਰਕਾਂ ਵਾਲੀ ਅੱਗੇ,
ਨਹੀਂ ਉਨ੍ਹਾਂ ਦੇ ਸਕਦੀ ਠਹਿਰ,
ਬੂਚੜ੍ਹਖਾਨੇ ਹੋ ਗਏ ਸ਼ਹਿਰ |
ਬਹੁਤ ਵਧੀਆ ਏ...!!
ਬਾਹੂਬਲੀ, ਹੋਰ ਜਰਵਾਣੇ,
ਇਸ ਜੁਗ ਦੇ ਜੋ ਰਾਜੇ ਰਾਣੇ,
ਗੱਲ ਕੋਈ ਤਰਕਾਂ ਵਾਲੀ ਅੱਗੇ,
ਨਹੀਂ ਉਨ੍ਹਾਂ ਦੇ ਸਕਦੀ ਠਹਿਰ,
ਬੂਚੜ੍ਹਖਾਨੇ ਹੋ ਗਏ ਸ਼ਹਿਰ |
ਬਹੁਤ ਵਧੀਆ ਏ...!!
Yoy may enter 30000 more characters.
03 Jul 2013
Butcher Khane Ho Gaye Shehar...
ਸਪੈਸ਼ਲ ਡੇਸਕ ਤੋਂ ਸਪੈਸ਼ਲ ਕਮੇੰਟ੍ਸ ਲਈ
ਬਹੁਤ ਸਪੈਸ਼ਲ ਧੰਨਵਾਦ, ਬਾਈ ਜੀ !
... ਜਗਜੀਤ ਸਿੰਘ ਜੱਗੀ
ਸਪੈਸ਼ਲ ਡੇਸਕ ਤੋਂ ਸਪੈਸ਼ਲ ਕਮੇੰਟ੍ਸ ਲਈ
ਬਹੁਤ ਸਪੈਸ਼ਲ ਧੰਨਵਾਦ, ਬਾਈ ਜੀ !
... ਜਗਜੀਤ ਸਿੰਘ ਜੱਗੀ
ਸਪੈਸ਼ਲ ਡੇਸਕ ਤੋਂ ਸਪੈਸ਼ਲ ਕਮੇੰਟ੍ਸ ਲਈ
ਬਹੁਤ ਸਪੈਸ਼ਲ ਧੰਨਵਾਦ, ਬਾਈ ਜੀ !
... ਜਗਜੀਤ ਸਿੰਘ ਜੱਗੀ
ਸਪੈਸ਼ਲ ਡੇਸਕ ਤੋਂ ਸਪੈਸ਼ਲ ਕਮੇੰਟ੍ਸ ਲਈ
ਬਹੁਤ ਸਪੈਸ਼ਲ ਧੰਨਵਾਦ, ਬਾਈ ਜੀ !
... ਜਗਜੀਤ ਸਿੰਘ ਜੱਗੀ
Yoy may enter 30000 more characters.
03 Jul 2013
ik samajik chehre nu darsaundi eh kavita,..............i have no words,............samajik buraian khilaaf likhna te awaam nu jagruk karna tan jo ohna buraian nu mill ke niroye samaaj chon door kitta ja sakke,..........bohat wadhiya koshish hai eh,.........sabb ton tough hunda is visse te likhna,..........bohat gambhir vissa hai eh,.........aap g di gambhir soch nu salaam,..............!!
04 Jul 2013