Home > Communities > Punjabi Poetry > Forum > messages
sach nu shabda ch bian krta 22ji ... bahut vadhia ji
06 Oct 2013
ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਸੁਨੀਲ ਵੀਰ |
ਜੱਗੀ

Yoy may enter 30000 more characters.
07 Oct 2013
ਜੱਸ ਬਾਈ ਜੀ ਛਿਮਾ ਦਾ ਜਾਚਕ ਹਾਂ, ਆਪ ਜੀ ਦੇ ਢੁਕਵੇਂ ਕਮੇਂਟ੍ਸ ਲਈ ਸ਼ੁਕਰੀਆ ਕਹਿਣੋਂ ਚੂਕ ਹੋਗੀ ਮਾੜੀ ਜਿਹੀ ਕੁ |
ਆਪ ਜੀ ਦੀ ਹੌਂਸਲਾ ਅਫਜਾਈ ਅਤੇ ਆਰਟੀਕਲ ਨਵਾਜਨ ਲਈ ਬਹੁਤ ਧੰਨਵਾਦ ਜੀ | ਚੜ੍ਹਦੀਆਂ ਕਲਾਂ ਚ ਰਹੋ |
ਜੱਗੀ
ਜੱਸ ਬਾਈ ਜੀ ਛਿਮਾ ਦਾ ਜਾਚਕ ਹਾਂ, ਆਪ ਜੀ ਦੇ ਢੁਕਵੇਂ ਕਮੇਂਟ੍ਸ ਲਈ ਸ਼ੁਕਰੀਆ ਕਹਿਣੋਂ ਚੂਕ ਹੋਗੀ ਮਾੜੀ ਜਿਹੀ ਕ |
ਆਪ ਜੀ ਦੁਆਰਾ ਹੌਂਸਲਾ ਅਫਜਾਈ ਅਤੇ ਆਰਟੀਕਲ ਨਵਾਜਨ ਲਈ ਬਹੁਤ ਧੰਨਵਾਦ ਜੀ |
ਚੜ੍ਹਦੀਆਂ ਕਲਾਂ ਚ ਰਹੋ |

10 Oct 2013
bhut khoobsurat tareeke naal.....ajj de haal da beaan...
11 Oct 2013
bahut vadhya likhya veer ji
11 Oct 2013
ਸ਼ੁਕਰੀਆ ਗੋਲਡੀ ਬਾਈ ਜੀ | ਦੇਰੀ ਲਈ ਛਿਮਾ ਦੇ ਜਾਚਕ ਹਾਂ ਜੀ !
ਜਿਉਂਦੇ ਵੱਸਦੇ ਰਹੋ ਜੀ |
ਸ਼ੁਕਰੀਆ ਗੋਲਡੀ ਬਾਈ ਜੀ | ਆਪਦੇ ਕਮੇਂਟ੍ਸ ਤੇ ਨਿਗਾਹ ਨੀ ਪਈ ਕਿਤੇ ਗਲਤੀ ਨਾਲ | ਦੇਰੀ ਲਈ ਛਿਮਾ ਦੇ ਜਾਚਕ ਹਾਂ ਜੀ !
ਜਿਉਂਦੇ ਵੱਸਦੇ ਰਹੋ ਜੀ |
ਸ਼ੁਕਰੀਆ ਗੋਲਡੀ ਬਾਈ ਜੀ | ਦੇਰੀ ਲਈ ਛਿਮਾ ਦੇ ਜਾਚਕ ਹਾਂ ਜੀ !
ਜਿਉਂਦੇ ਵੱਸਦੇ ਰਹੋ ਜੀ |
ਸ਼ੁਕਰੀਆ ਗੋਲਡੀ ਬਾਈ ਜੀ | ਆਪਦੇ ਕਮੇਂਟ੍ਸ ਤੇ ਨਿਗਾਹ ਨੀ ਪਈ ਕਿਤੇ ਗਲਤੀ ਨਾਲ | ਦੇਰੀ ਲਈ ਛਿਮਾ ਦੇ ਜਾਚਕ ਹਾਂ ਜੀ !
ਜਿਉਂਦੇ ਵੱਸਦੇ ਰਹੋ ਜੀ |
Yoy may enter 30000 more characters.
08 Sep 2014
eh rachna enni purani posted aa te kade nazar hee nahi aayi... thanks for your comment jagjit sir.. jeehde karke eh uppar aa gayi ... te mainu parhan da mauka mileya......
this poem deserves standing ovation... tusi kehra tendulkar ton ghat ho ....
08 Sep 2014
ਧੰਨ ਭਾਗ, ਅਮਰਿੰਦਰ ਜੀ ਨੇ ਗੇੜਾ ਮਾਰਿਆ ਭਾਵੇਂ ਕੁਝ ਸਮਾਂ ਪਾ ਕੇ ਈ ਸਹੀ | ਅਸੀਂ ਹੁਣ ਇਹ ਤਾਂ ਕਹਿ ਸਕਦੇ ਆਂ ਕਿ ਇੱਥੇ ਦੇਰ ਹੈ ਹਨੇਰ ਨਹੀਂ |
ਆਪਣੇ ਪਿਆਰ ਨਾਲ ਕਿਰਤ ਦਾ ਮਾਣ ਵਧਾਉਣ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਬਾਈ ਜੀ |
ਮੈਨੂੰ ਉਂਜ ਹੀ ਬੜਾ ਮਾਣ ਹੈ ਤੁਹਾਡੇ ਇਸ ਬਹੁਤ ਸੋਹਣੇ ਜਿਹੇ ਉਪਰਾਲੇ ਤੇ - ਆਪਦੀ ਮਿਹਨਤ ਦੀ ਬਦੌਲਤ ਹੀ ਇਹ ਸਾਰਾ ਇੰਨਾ ਹਰਿਆ ਭਰਿਆ ਜਿਹਾ ਲੱਗਦਾ ਹੈ |
ਅਮਰਿੰਦਰ ਜੀ Thnx for visting the article. ਦੇਰ ਸਵੇਰ ਤਾਂ ਹੁੰਦੀ ਰਹਿੰਦੀ ਐ ਜੀ |
ਆਪਣੇ ਪਿਆਰ ਨਾਲ ਕਿਰਤ ਦਾ ਮਾਣ ਵਧਾਉਣ ਲਈ ਬਹੁਤ ਬਹੁਤ ਧੰਨਵਾਦ |
ਮੈਨੂੰ ਉਂਜ ਹੀ ਬੜਾ ਮਾਣ ਹੈ ਤੁਹਾਡੇ ਇਸ ਬਹੁਤ ਸੋਹਣੇ ਜਿਹੇ (initiative) ਉਪਰਾਲੇ ਤੇ - ਆਪਦੀ ਮਿਹਨਤ ਦੀ ਬਦੌਲਤ ਹੀ ਇੰਨੀ ਰੌਣਕ ਲੱਗੀ ਹੋਈ ਐ, ਫੋਰਮ ਤੇ |

Copyright © 2009 - punjabizm.com & kosey chanan sathh