Home > Communities > Punjabi Poetry > Forum > messages
ਸਾਨੂੰ ਤਾਂ ਤੁਹਾਡੀ ਇਬਾਦਤ ਤੋਂ ਹੀ ਵਹਿਲ ਨਹੀਂ ਮਿਲਦਾ
ਲੋਕ ਪਤਾ ਨਹੀਂ ਕਿਸਨੂੰ ਖੁਦਾ ਕਹਿੰਦੇ ਨੇ,
ਅਸਾਂ ਤਾਂ ਰਖਿਆ ਏ ਤੁਹਾਨੂੰ ਦਿਲ 'ਚ ਵਸਾਕੇ
ਲੋਕ ਪਤਾ ਨਹੀ ਕਿਓਂ ਜੁਦਾ ਕਹਿੰਦੇ ਨੇ |
ਸਾਨੂੰ ਤਾਂ ਤੁਹਾਡੀ ਇਬਾਦਤ ਤੋਂ ਹੀ ਵਹਿਲ ਨਹੀਂ ਮਿਲਦਾ
ਲੋਕ ਪਤਾ ਨਹੀਂ ਕਿਸਨੂੰ ਖੁਦਾ ਕਹਿੰਦੇ ਨੇ,
ਅਸਾਂ ਤਾਂ ਰਖਿਆ ਏ ਤੁਹਾਨੂੰ ਦਿਲ 'ਚ ਵਸਾਕੇ
ਲੋਕ ਪਤਾ ਨਹੀ ਕਿਓਂ ਜੁਦਾ ਕਹਿੰਦੇ ਨੇ |
04 Apr 2010
ਹਰ ਇੱਕ ਨੂੰ ਮਨਾਉਣ ਦੀ ਆਦਤ
ਹਰ ਇੱਕ ਨੂੰ ਮਨਾਉਣ ਦੀ ਆਦਤ ਪੈ ਗਈ ,
ਹਸਦੇ ਦਿਲ ਨੂੰ ਰੁਵਾਉਣ ਦੀ ਆਦਤ ਪੈ ਗਈ ,
ਸ਼ਾਯਦ ਇਹੀ ਹੈ ਇਸ਼ਕ਼ ਦਾ ਦਸ੍ਤੂਰ ,
ਦਿਲ ਨੂੰ ਵੀ ਸਮਝਾਉਣ ਦੀ ਆਦਤ ਪੈ ਗਈ ,
ਤੂੰ ਭੇਜੇੰਗੀ ਕੋਈ ਸੁਨੇਹਾ ਇੱਸੇ ਉਡੀਕ ਵਿਚ ,
ਦਿਲ ਨੂੰ ਤੜਫਾਉਣ ਦੀ ਆਦਤ ਪੈ ਗਈ ,
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾ ਹੋਵੇਂ ,
ਡਰਕੇ ਗੱਲ ਨੂੰ ਸੁਣਾਉਣ ਦੀ ਆਦਤ ਪੈ ਗਈ ,
ਮੇਰੀਆਂ ਅਖਾਂ 'ਚ ਕੋਈ ਗਿਲਾ ਨਾ ਨਜ਼ਰ ਆਵੇ ,
ਇਸੇ ਲੈ ਮੈਨੂੰ ਅਖਾਂ ਨਿਵਾਉਣ ਦੀ ਆਦਤ ਪੈ ਗਈ ,
ਮੇਰੀ ਤਾਂ ਮੌਤ ਵੀ ਹੁਣ ਕੋਲ ਆ ਗਈ ਲਗਦੀ ਹੈ ,
ਲੰਮੇ ਸਾਹ ਐਵੇਂ ਗੁਵਾਉਣ ਦੀ ਆਦਤ ਪੈ ਗਈ
ਹਰ ਇੱਕ ਨੂੰ ਮਨਾਉਣ ਦੀ ਆਦਤ
ਹਰ ਇੱਕ ਨੂੰ ਮਨਾਉਣ ਦੀ ਆਦਤ ਪੈ ਗਈ ,
ਹਸਦੇ ਦਿਲ ਨੂੰ ਰੁਵਾਉਣ ਦੀ ਆਦਤ ਪੈ ਗਈ ,
ਸ਼ਾਯਦ ਇਹੀ ਹੈ ਇਸ਼ਕ਼ ਦਾ ਦਸ੍ਤੂਰ ,
ਦਿਲ ਨੂੰ ਵੀ ਸਮਝਾਉਣ ਦੀ ਆਦਤ ਪੈ ਗਈ ,
ਤੂੰ ਭੇਜੇੰਗੀ ਕੋਈ ਸੁਨੇਹਾ ਇੱਸੇ ਉਡੀਕ ਵਿਚ ,
ਦਿਲ ਨੂੰ ਤੜਫਾਉਣ ਦੀ ਆਦਤ ਪੈ ਗਈ ,
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾ ਹੋਵੇਂ ,
ਡਰਕੇ ਗੱਲ ਨੂੰ ਸੁਣਾਉਣ ਦੀ ਆਦਤ ਪੈ ਗਈ ,
ਮੇਰੀਆਂ ਅਖਾਂ 'ਚ ਕੋਈ ਗਿਲਾ ਨਾ ਨਜ਼ਰ ਆਵੇ ,
ਇਸੇ ਲੈ ਮੈਨੂੰ ਅਖਾਂ ਨਿਵਾਉਣ ਦੀ ਆਦਤ ਪੈ ਗਈ ,
ਮੇਰੀ ਤਾਂ ਮੌਤ ਵੀ ਹੁਣ ਕੋਲ ਆ ਗਈ ਲਗਦੀ ਹੈ ,
ਲੰਮੇ ਸਾਹ ਐਵੇਂ ਗੁਵਾਉਣ ਦੀ ਆਦਤ ਪੈ ਗਈ
Yoy may enter 30000 more characters.
04 Apr 2010
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ
ਦੀਦ ਦੇ ਤਿਰਹਾਏ ਨੂੰ ਦੀਦਾਰ ਦੇ ,
ਪਿਆਰ ਦਾ ਭੁਖਾ ਹਨ ਮੈਨੂੰ ਪਿਆਰ ਦੇ ,
ਕੁਝ ਨਾ ਕੁਝ ਮੈਨੂੰ ਮੇਰੀ ਸਰਕਾਰ ਦੇ ,
ਜੇ ਨਹੀ ਇਕਰਾਰ ਤਾਂ ਇਨਕਾਰ ਦੇ ,
ਕੁਝ ਤਾਂ ਦੇ ਮੋਹਬਤ ਦਾ ਸਿਲਾ ,
ਜਿੱਤ ਦੇ ਸਕਦੀ ਨਹੀ ਤਾਂ ਹਾਰ ਦੇ ,
ਮੇਰੀ ਕਿਸਮਤ ਵਿਚ ਜੇਕਰ ਫੁੱਲ ਨਹੀਂ ,
ਸੇਜ਼ ਲਈ ਮੇਰੀ ਤੂੰ ਮੈਨੂ ਖਾਰ ਦੇ ,
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ ,
ਐਸਾ ਮੇਰੀ ਚੁੱਪ ਨੂੰ ਇਜਹਾਰ ਦੇ ,
ਦੀਦ ਦੇ ਤਿਰਹਾਏ ਨੂੰ ਦੀਦਾਰ ਦੇ ,
ਪਿਆਰ ਦਾ ਭੁਖਾ ਹਨ ਮੈਨੂੰ ਪਿਆਰ ਦੇ ,
ਕੁਝ ਨਾ ਕੁਝ ਮੈਨੂੰ ਮੇਰੀ ਸਰਕਾਰ ਦੇ ,
ਜੇ ਨਹੀ ਇਕਰਾਰ ਤਾਂ ਇਨਕਾਰ ਦੇ ,
ਕੁਝ ਤਾਂ ਦੇ ਮੋਹਬਤ ਦਾ ਸਿਲਾ ,
ਜਿੱਤ ਦੇ ਸਕਦੀ ਨਹੀ ਤਾਂ ਹਾਰ ਦੇ ,
ਮੇਰੀ ਕਿਸਮਤ ਵਿਚ ਜੇਕਰ ਫੁੱਲ ਨਹੀਂ ,
ਸੇਜ਼ ਲਈ ਮੇਰੀ ਤੂੰ ਮੈਨੂ ਖਾਰ ਦੇ ,
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ ,
ਐਸਾ ਮੇਰੀ ਚੁੱਪ ਨੂੰ ਇਜਹਾਰ ਦੇ ,
ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ ,
ਤੇਰੇ ਦਿਲ ਉੱਤੇ ਪਿਆ ਜੋ ਭਾਰ ਦੇ ,
ਜਾਂ ਮੈਂ ਤੈਥੋਂ ਨਿਛਾਵਰ ਕਰ ਦਿਆਂ,
ਦੋਸਤਾ ਮੈਨੂੰ ਕੋਈ ਵੰਗਾਰ ਦੇ ,
ਜਰ ਲਵਾਂਗਾ ਝਾਕ ਵਿਚ ਬਿਰਹਾ ਦੀ ਪੀੜ ,
ਇੱਕ ਵਾਰੀ ਮਿਲਣ ਦਾ ਇਕਰਾਰ ਦੇ |
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ
ਦੀਦ ਦੇ ਤਿਰਹਾਏ ਨੂੰ ਦੀਦਾਰ ਦੇ ,
ਪਿਆਰ ਦਾ ਭੁਖਾ ਹਨ ਮੈਨੂੰ ਪਿਆਰ ਦੇ ,
ਕੁਝ ਨਾ ਕੁਝ ਮੈਨੂੰ ਮੇਰੀ ਸਰਕਾਰ ਦੇ ,
ਜੇ ਨਹੀ ਇਕਰਾਰ ਤਾਂ ਇਨਕਾਰ ਦੇ ,
ਕੁਝ ਤਾਂ ਦੇ ਮੋਹਬਤ ਦਾ ਸਿਲਾ ,
ਜਿੱਤ ਦੇ ਸਕਦੀ ਨਹੀ ਤਾਂ ਹਾਰ ਦੇ ,
ਮੇਰੀ ਕਿਸਮਤ ਵਿਚ ਜੇਕਰ ਫੁੱਲ ਨਹੀਂ ,
ਸੇਜ਼ ਲਈ ਮੇਰੀ ਤੂੰ ਮੈਨੂ ਖਾਰ ਦੇ ,
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ ,
ਐਸਾ ਮੇਰੀ ਚੁੱਪ ਨੂੰ ਇਜਹਾਰ ਦੇ ,
ਦੀਦ ਦੇ ਤਿਰਹਾਏ ਨੂੰ ਦੀਦਾਰ ਦੇ ,
ਪਿਆਰ ਦਾ ਭੁਖਾ ਹਨ ਮੈਨੂੰ ਪਿਆਰ ਦੇ ,
ਕੁਝ ਨਾ ਕੁਝ ਮੈਨੂੰ ਮੇਰੀ ਸਰਕਾਰ ਦੇ ,
ਜੇ ਨਹੀ ਇਕਰਾਰ ਤਾਂ ਇਨਕਾਰ ਦੇ ,
ਕੁਝ ਤਾਂ ਦੇ ਮੋਹਬਤ ਦਾ ਸਿਲਾ ,
ਜਿੱਤ ਦੇ ਸਕਦੀ ਨਹੀ ਤਾਂ ਹਾਰ ਦੇ ,
ਮੇਰੀ ਕਿਸਮਤ ਵਿਚ ਜੇਕਰ ਫੁੱਲ ਨਹੀਂ ,
ਸੇਜ਼ ਲਈ ਮੇਰੀ ਤੂੰ ਮੈਨੂ ਖਾਰ ਦੇ ,
ਦਿਲ ਦੀ ਗੱਲ ਬੇ ਝਿਜਕ ਹੋ ਕੇ ਕਹਿ ਸਕਾਂ ,
ਐਸਾ ਮੇਰੀ ਚੁੱਪ ਨੂੰ ਇਜਹਾਰ ਦੇ ,
ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ ,
ਤੇਰੇ ਦਿਲ ਉੱਤੇ ਪਿਆ ਜੋ ਭਾਰ ਦੇ ,
ਜਾਂ ਮੈਂ ਤੈਥੋਂ ਨਿਛਾਵਰ ਕਰ ਦਿਆਂ,
ਦੋਸਤਾ ਮੈਨੂੰ ਕੋਈ ਵੰਗਾਰ ਦੇ ,
ਜਰ ਲਵਾਂਗਾ ਝਾਕ ਵਿਚ ਬਿਰਹਾ ਦੀ ਪੀੜ ,
ਇੱਕ ਵਾਰੀ ਮਿਲਣ ਦਾ ਇਕਰਾਰ ਦੇ |
Yoy may enter 30000 more characters.
04 Apr 2010
ਮਾਟੀ ਕੁਦਮ ਕਰੇਂਦੀ ਯਾਰ
ਵਹ ਵਾਹ ਮਾਟੀ ਦੀ ਗੁਲਜ਼ਾਰ
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ
ਮਾਟੀ ਮਾਟੀ ਨੂੰ ਦੋੜਾਵੇ, ਮਾਟੀ ਦਾ ਖੜਕਾਰ
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰ
ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਏ ਬਹਾਰ
ਹੱਸ ਖੇਡ ਫ਼ਿਰ ਮਾਟੀ ਹੋਵੇ, ਪੈਂਦੀ ਪਾਉਂ ਪਸਾਰ
ਬੁੱਲਾ ਜੇ ਇਹ ਬੁਝਾਰਤ ਬੁੱਝੇ, ਤਾਂ ਲਾਹਿ ਸਿਰੋਂ ਭੁਇੰ ਮਾਰ
ਮਾਟੀ ਕੁਦਮ ਕਰੇਂਦੀ ਯਾਰ
ਵਹ ਵਾਹ ਮਾਟੀ ਦੀ ਗੁਲਜ਼ਾਰ
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ
ਮਾਟੀ ਮਾਟੀ ਨੂੰ ਦੋੜਾਵੇ, ਮਾਟੀ ਦਾ ਖੜਕਾਰ
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰ
ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਏ ਬਹਾਰ
ਹੱਸ ਖੇਡ ਫ਼ਿਰ ਮਾਟੀ ਹੋਵੇ, ਪੈਂਦੀ ਪਾਉਂ ਪਸਾਰ
ਬੁੱਲਾ ਜੇ ਇਹ ਬੁਝਾਰਤ ਬੁੱਝੇ, ਤਾਂ ਲਾਹਿ ਸਿਰੋਂ ਭੁਇੰ ਮਾਰ
Yoy may enter 30000 more characters.
04 Apr 2010
........keep sharing
Ik Nuqte Vich Gal Mukdi Eh Pharh Nukta Chourh Hisabaan Nu
Chadd Dozakh Gor Azaabaan Nu Kar Bund Kufar Diyaan Baabaan Nu Ker Saaf Dile Diyan Khuwabaan Nu Gal Aise Ghar Vich Dhukdi Eh Ik Nukte Vich Gahl Mukdi Eh
04 Apr 2010
ਜੈਸੀ ਸੂਰਤ ਐਨ ਕੀ ਤੈਸੀ ਗੈਨ ਪਛਾਣ ਇਕ ਨੁਕਤੇ ਕਾ ਭੇਦ ਹੈ ਭੁਲਿਆ ਫਿਰੇ ਜਹਾਨ
04 Apr 2010
Bahut khoob ji.
aap sab da is nimaani jind wallon dilon dhanwaad ji.
injh e baba bulle shah ji de kalaam/ kaafiyaan sanjhiyaan karde raho ji.
04 Apr 2010
ਉਸ ਨਾਲ ਯਾਰ ਕਦੀ ਨਾ ਲਾਇਯੋ ਜਿਸ ਨੂੰ ਆਪਣੇ ਤੇ ਗਰੂਰ ਹੋਵੇ
ਮਾਂ-ਬਾਪ ਨੂੰ ਬੁਰਾ ਨਾ ਆਖਿਓ , ਭਾਵੈਂ ਲਖ ਉਨ੍ਨਾ ਦਾ ਕਸੂਰ ਹੋਵੇ
ਬੁਰੇ ਰਸਤੇ ਕਦੀ ਨਾ ਜੀਓ ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਨਾ ਦਿਓ ਚਾਹੇ ਲਖ ਮੂੰਹ ਤੇ ਨੂਰ ਹੋਵੇ
ਮੋਹਬਤ ਸਿਰਫ ਓਥੇ ਕਰਿਯੋ
ਜਿਥੇ ਪਿਆਰ ਨਿਭਾਉਣ ਦਾ ਦਸ੍ਤੂਰ ਹੋਵੇ
ਉਸ ਨਾਲ ਯਾਰ ਕਦੀ ਨਾ ਲਾਇਯੋ ਜਿਸ ਨੂੰ ਆਪਣੇ ਤੇ ਗਰੂਰ ਹੋਵੇ
ਮਾਂ-ਬਾਪ ਨੂੰ ਬੁਰਾ ਨਾ ਆਖਿਓ , ਭਾਵੈਂ ਲਖ ਉਨ੍ਨਾ ਦਾ ਕਸੂਰ ਹੋਵੇ
ਬੁਰੇ ਰਸਤੇ ਕਦੀ ਨਾ ਜੀਓ ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਨਾ ਦਿਓ ਚਾਹੇ ਲਖ ਮੂੰਹ ਤੇ ਨੂਰ ਹੋਵੇ
ਮੋਹਬਤ ਸਿਰਫ ਓਥੇ ਕਰਿਯੋ
ਜਿਥੇ ਪਿਆਰ ਨਿਭਾਉਣ ਦਾ ਦਸ੍ਤੂਰ ਹੋਵੇ
ਉਸ ਨਾਲ ਯਾਰ ਕਦੀ ਨਾ ਲਾਇਯੋ ਜਿਸ ਨੂੰ ਆਪਣੇ ਤੇ ਗਰੂਰ ਹੋਵੇ
ਮਾਂ-ਬਾਪ ਨੂੰ ਬੁਰਾ ਨਾ ਆਖਿਓ , ਭਾਵੈਂ ਲਖ ਉਨ੍ਨਾ ਦਾ ਕਸੂਰ ਹੋਵੇ
ਬੁਰੇ ਰਸਤੇ ਕਦੀ ਨਾ ਜੀਓ ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਨਾ ਦਿਓ ਚਾਹੇ ਲਖ ਮੂੰਹ ਤੇ ਨੂਰ ਹੋਵੇ
ਮੋਹਬਤ ਸਿਰਫ ਓਥੇ ਕਰਿਯੋ
ਜਿਥੇ ਪਿਆਰ ਨਿਭਾਉਣ ਦਾ ਦਸ੍ਤੂਰ ਹੋਵੇ
ਉਸ ਨਾਲ ਯਾਰ ਕਦੀ ਨਾ ਲਾਇਯੋ ਜਿਸ ਨੂੰ ਆਪਣੇ ਤੇ ਗਰੂਰ ਹੋਵੇ
ਮਾਂ-ਬਾਪ ਨੂੰ ਬੁਰਾ ਨਾ ਆਖਿਓ , ਭਾਵੈਂ ਲਖ ਉਨ੍ਨਾ ਦਾ ਕਸੂਰ ਹੋਵੇ
ਬੁਰੇ ਰਸਤੇ ਕਦੀ ਨਾ ਜੀਓ ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਨਾ ਦਿਓ ਚਾਹੇ ਲਖ ਮੂੰਹ ਤੇ ਨੂਰ ਹੋਵੇ
ਮੋਹਬਤ ਸਿਰਫ ਓਥੇ ਕਰਿਯੋ
ਜਿਥੇ ਪਿਆਰ ਨਿਭਾਉਣ ਦਾ ਦਸ੍ਤੂਰ ਹੋਵੇ
Yoy may enter 30000 more characters.
04 Apr 2010
Very good topic amar ji. And wellcome here.
04 Apr 2010
Thanq Satwinder Ji.
Its my greatest pleasure to come here.I am really very thankful to you the team of "PUNJABIZM".I am really loving this site.May God bless u all its creators b developers.
05 Apr 2010