|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ahaaa aah kaim aa |
ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..||
ਦਰਦਮੰਦਾਂ ਨੂੰ ਕੋਈ ਨਾਂ ਛੇੜੇ, ਆਪੇ-ਆਪਣਾਂ ਦੁੱਖ ਸਹੇੜੇ.. ਜੰਮਣਾਂ-ਜੀਊਣਾਂ ਮੂਲ ਹਗੇੜੇ, ਆਪਣਾ ਬੂਝੇ ਆਪ ਖਿਆਲ.. ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..||
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫਤਵਾ ਲੀਤਾ.. ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁਝ ਨਾਂ ਰਿਹਾ ਸਵਾਲ-ਜਵਾਬ.. ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..||
ਜਿਸਦੇ ਅੰਦਰ ਵਸਿਆ ਯਾਰ, ਉੱਠਿਆ ਯਾਰੋ-ਯਾਰ ਪੁਕਾਰ.. ਨਾਂ ਓਹ ਚੈਹੇ ਰਾਗ ਨਾਂ ਤਾਰ, ਐਵੇਂ ਬੈਠਾ ਖੇਡੇ ਹਾਲ.. ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..||
ਬੁੱਲ੍ਹਾ ਸ਼ੌਹ ਨਗਰ ਸੱਚ ਪਾਇਆ, ਝੂਠਾ ਰੌਲਾ ਸਭ ਮੁਕਾਇਆ.. ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸਦਾ ਪਾਕ ਜਮਾਲ.. ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..||
|
|
05 Apr 2010
|
|
|
|
|
ਮੈਂ ਬੇ-ਕੈਦ ਮੈਂ ਬੇ-ਕੈਦ, ਨਾਂ ਰੋਗੀ ਨਾਂ ਵੈਦ.. ਨਾਂ ਮੈਂ ਮੋਮਨ ਨਾਂ ਮੈਂ ਕਾਫ਼ਿਰ, ਨਾਂ ਸਈਯਦ ਨਾਂ ਸੈਦ.. ਚੋਧੀਂ ਤਬਕੀ ਸੀਰ ਅਸਾਡਾ, ਕਿਤੇ ਨਾਂ ਹੁੰਦਾ ਕੈਦ.. ਖ਼ਰਾਬਾਤ ਮੇਂ ਜਾਤ ਅਸਾਡੀ, ਨਾਂ ਸ਼ੋਭਾ ਨਾਂ ਗ਼ੈਭ.. ਬੁੱਲ੍ਹਾ ਸ਼ਾਹ ਦੀ ਜਾਤ ਕੀ ਪੁੱਛਨੈਂ, ਨਾਂ ਪੈਦਾ ਨਾ ਪੈਦ..||
|
|
05 Apr 2010
|
|
|
|
|
kya baat hai ji. jeonde wasde raho
|
|
05 Apr 2010
|
|
|
|
|
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਲੋਕਾਂ ਦੇ ਭਾਣੇ ਚਾਕ-ਚਕੇਟਾ ਸਾਡਾ ਰੱਬ ਗ਼ਫ਼ੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਜੀਹਦੇ ਮਿਲਣ ਦੀ ਖਾਤਿਰ ਚਸ਼ਮਾਂ ਬਹਿੰਦੀਆਂ ਸੀ ਨਿੱਤ ਝੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਉੱਠ ਗਈ ਹਿਜਰ ਜੁਦਾਈ ਜਿਗਰੋਂ ਜ਼ਹਾਰ ਦਿਸਦਾ ਨੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
ਬੁੱਲ੍ਹਾ ਰਮਜ਼ ਸਮਝ ਦੀ ਪਾਈ ਨਾਂ ਨੇੜੇ ਦਾ ਦੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..||
|
|
05 Apr 2010
|
|
|
|
|
asaan ishq namaz jaado niti e, tado bhul gaye mandir masiti e..............
nal kusangi sang na karie,kul nu laj na laye hoo, tumbe tarbuz mul na hunde,toode tod makke le jayie hoo,
kawan de bache hans na hunde tode,moti chog chugayie hoo, kore khoo na mithe hunde bahoo,tode sau man khand da payie hoo,
te ku kaabe de wich peya noor dise,saade butkhane de wich hazur wasse, saku nere teku door wasse,tedi niyat wich badniti e,
asaan ishq namaz jado niti e,tado bhul gaye mandir masiti e....... asaan ishq namaz.................
|
|
05 Apr 2010
|
|
|
|
|
|
|
|
|
TAUHEED to ye hai k KHUDA hashr me kehde......, Ye bandi do aalam se khafa mere liye hai...
|
|
05 Apr 2010
|
|
|
|
|
Its my pleasure ji.that u r keeping this chain n sharing kalaam n kaafiz.
i should b thankful to you not to u.
|
|
05 Apr 2010
|
|
|
|
|
ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੈਥੋ ਉੱਤੇ
ਭੌਕਣ ਬੰਦ ਮੂਲ ਨਾ ਹੁੰਦੇ ਜਾਂ ਰੂੜੀ ਤੇ ਸੁੱਤੇ ਤੈਥੋ ਉੱਤੇ
ਖ਼ਸਮ ਆਪਣੇ ਦਾ ਦਰ ਨਾ ਛਡਦੇ ਭਾਵੇ ਵੱਜਣ ਜੁੱਤੇ ਤੈਥੋ ਉੱਤੇ
ਬੁੱਲੇ ਸ਼ਾਹ ਕੋਈ ਰਖਤ ਵਿਜਾਹ ਲੈ ਨਹੀਂ ਤੇ ਬਾਜ਼ੀ ਕੈ ਗਏ ਕੁੱਤੇ ਤੈਥੋ ਉੱਤੇ
|
|
05 Apr 2010
|
|
|
|
|
wah ji wah...!! kya baat ae..!
|
|
21 Apr 2010
|
|
|
|
|
|
|
|
|
|
|
|
 |
 |
 |
|
|
|