|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਬਹੁਤ ਬਹੁਤ ਸ਼ੁਕਰੀਆ ਦੀਪ .....
|
|
21 May 2012
|
|
|
|
|
ਜਸ ਬਾਈ , ਇਹ ਰਚਨਾ ਮੈਂ ਪਹਿਲਾਂ ਕਈ ਵੇਰ ਪੜ੍ਹੀ ਸੀ , ਪਰ ਅੱਜ ਫੇਰ ਪੜ੍ਹੀ ਤਾਂ ਧੋਤੀ ਸੁਆਰੀ ਦਾਲ ਵਰਗੀ ਲੱਗੀ :)
ਜਿਸਦਾ ਕਾਰਨ ਮੈਨੂੰ ਬਾਅਦ ਵਾਲੇ ਕਮੈਂਟ ਪੜ੍ਹ ਕੇ ਹੀ ਪਤਾ ਚੱਲਿਆ।
ਫਿਰ ਵੀ ਇਹ ਤੁਹਾਡੀਆਂ ਹੋਰ ਰਚਨਾਵਾਂ ਨਾਲੋਂ ਠੀਕ ਠੀਕ ਹੀ ਹੈ , ਕਿਉਂਕਿ ਇਹ ਪੁਰਾਣੀ ਹੈ ਤੇ ਦੋ ਸਾਲ ਦੇ ਅਰਸੇ 'ਚ ਕਲਮ ਬਹੁਤ ਤਰੱਕੀ ਕਰ ਜਾਂਦੀ ਹੈ।
ਕਵਿਤਾ ਦੀਆਂ ਸ਼ੁਰੂਆਤੀ ਸਤਰਾਂ"ਜਿਹੜਾ - ਜੋ" ਨਾਲੋਂ ਕੁਝ ਇੰਝ ਵੀ ਹੋ ਸਕਦੀਆਂ ਨੇ:
ਲੈਂਦੇ ਸੀ ਕਦੇ ਅਸਾਡੇ ਸਾਹਾਂ ਵਿੱਚ ਸਾਹ ਜੋ ,
ਹੁਣ ਉਂਗਲਾਂ ਤੇ ਗਿਣਦੇ , ਪੁੰਨ ਤੇ ਗੁਨਾਹ ਉਹ।
|
|
22 May 2012
|
|
|
|
|
ਸ਼ੁਕਰੀਆ ਮਾਵੀ ਜੀ ......ਤੁਹਾਡੇ ਕੀਮਤੀ ਵਿਚਾਰ ਤੇ ਸ਼ੁਝਾਹ ਸਿਰ ਮੱਥੇ ਜੀ ......ਕੋਸ਼ਿਸ਼ ਹੋਰ ਦ੍ਰਿੜਤਾ ਨਾਲ ਕਰਾਂਗੇ ਜੋ ਕਮੀਆਂ ਰਹਿ ਗਈਆਂ ਓਹ ਨਾ ਰਿਹਾ ਕਰਨ ......ਬਹੁਤ ਬਹੁਤ ਧੰਨਬਾਦ ਵੀਰ ਜੀ
|
|
23 May 2012
|
|
|
|
|
bahut sohna likheya jass veer.
|
|
04 Jun 2012
|
|
|
|
|
|
|
|
|
Nice :-)
Very well written.
|
|
06 Jul 2012
|
|
|
|
|
|
|
|
|
ਬਹੁਤ ਸ਼ੁਕਰੀਆ ਰੁਪਿੰਦਰ ....
|
|
24 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|