Home > Communities > Punjabi Poetry > Forum > messages
ਦਰਦ ਦਾ ਰਿਸ਼ਤਾ
Dear Readers !
This poem was meant to be uploaded on Women's Day as a Special Tribute to Woman. Crime and cruelty against women has always tormented me and my psyche as I see in her a man's mother, a sister, a companion, a daughter. But it could not be done for want of internet facility - which is regretted.
ਦਰਦ ਦਾ ਰਿਸ਼ਤਾ
ਕਿਤੇ ਮੈਂ ਉਸਦੀ ਬਾਪ ਨਿਸ਼ਾਨੀ,
ਕਿਧਰੇ ਅੰਮੜੀ ਜਾਇਆ,
ਦਰਦ ਕਹਾਣੀ ਸੁਣਕੇ ਉਸਦੀ
ਗੱਚ ਜਿਹਾ ਭਰ ਆਇਆ |
ਅੰਬਰਾਂ ਵੱਲ ਨੂੰ ਮੂੰਹ ਕਰ ਪੁੱਛਾਂ,
ਇਹ ਕਿਉਂ ਕੀਤਾ ਈ ਰੱਬਾ ?
ਹਰ ਵੰਨਗੀ ਦਾ ਦਰਦ ਅਵੱਲਾ,
ਨਾਰੀ ਝੋਲੀ ਪਾਇਆ ?
ਮੇਰਾ ਉਸਦਾ ਦਰਦ ਦਾ ਰਿਸ਼ਤਾ,
ਹੋਰ ਨਹੀਂ ਜੇ ਕਾਈ,
ਮੈਂ ਜਾਨਸ਼ੀਨ ਆਦਮ-ਹਵਾ ਦਾ,
ਉਹ ਜਿਨ੍ਹਾਂ ਦੀ ਜਾਈ |
ਲਹੂ ਲਾਲ ਹੁੰਦਾ ਸੀ ਪਹਿਲਾਂ,
ਹੁਣ ਕਿਉਂ ਹੋ ਗਿਆ ਬੱਗਾ ?
ਰਿਸ਼ਤਿਆਂ ਦੀ ਕਿੰਜ ਮੌਤ ਹੋ ਰਹੀ
ਥਹੁ ਨਹੀਂ ਕੁਝ ਲੱਗਾ |
ਆਦਰ ਕਰੀਏ ਸਾਰੇ ਉਸਦਾ
ਜੋ ਜਨਮ ਦਏ ਤੇ ਪਾਲੇ,
ਰੱਖੜੀ ਬੰਨ੍ਹੇ, ਸਾਥ ਨਿਭਾਵੇ,
ਦੁਖ ਵੰਡਦੀ ਹਰ ਹਾਲੇ |
ਵਿਸ਼ਵਾਸ ਹੈ, ਨਿਆਂ ਕਰੇਗਾ ਇਕ ਦਿਨ,
ਜੋ ਅਦਲੀ ਕਰ ਧਿਆਇਆ,
ਦਰਦ ਕਹਾਣੀ ਸੁਣਕੇ ਐਵੇਂ
ਗੱਚ ਜਿਹਾ ਭਰ ਆਇਆ |
ਜਗਜੀਤ ਸਿੰਘ ਜੱਗੀ
ਜੋ ਜਨਮ ਦਏ ਤੇ ਪਾਲੇ - Mother; ਰੱਖੜੀ ਬੰ ਨ੍ਹੇ - Sister; ਸਾਥ ਨਿਭਾਵੇ - Wife;
ਦੁਖ ਵੰਡਦੀ ਹਰ ਹਾਲੇ – Daughter; ਅਦਲੀ = ਨਿਆਂ ਪੂਰਨ ਪਰਮੇਸ਼ਵਰ |
09 Mar 2015
Jagjit SSA Tuhadi kalam bahut jaandaar likhdi hai koi shaq nahi. Aurat qurbani da punj hai sada smaaj pursh pardhaan hai Par ehde ch vada role b Aurta'n da hi lagda hai mainu. Pio kehnda tera brother hai , sahure kehnde aa tera husband hai usnu koi mukhtiyaari diti nahi jandi ya oh laindi nahi or dino din weak ho rahi hai. Rachna ch koi kintu parantu kariye asin aine joge nahi aa. Share karde raho Jeo
09 Mar 2015
ਜਗਜੀਤ ਸਰ,"ਦਰਦ ਦਾ ਰਿਸ਼ਤਾ" ੲਿਕ ਬਹੁਤ ਨਾਜ਼ੁਕ ਮੁੱਦੇ ਤੇ ਲਿਖੀ ਹੋਈ ਬਾ ਕਮਾਲ ਰਚਨਾ ਹੈ, ਅੱਜਕਲ ਕਿਸੇ ਦੂਸਰੇ ਦਾ ਦਰਦ ਮਹਿਸੂਸ ਕਰਨ ਵਾਲੇ ਘੱਟ ਗਿਣਤੀ ਨੇ, ਪਰ ਤੁਸੀ ਸਭ ਦਾ ਦਰਦ ਮਹਿਸੂਸ ਕੀਤਾ ਤੇ ਬਹੁਤ ਸੋਹਣੇ ਸ਼ਬਦਾਂ 'ਚ ਲਿਖਿਆ,
ਤੇ ਅੰਤ ਵਿੱਚ ਉਸ ਪਰਮ ਪਰਮੇਸ਼ਵਰ ਅੱਗੇ ਨਿਆਂ ਲਈ ਅਰਦਾਸ ਵੀ, ਸ਼ਾਲਾ ਸਭ ਕੁਝ ਜਲਦ ਹੀ ਸਹੀ ਹੋ ਜਾਵੇ ।
ਸ਼ੇਅਰ ਕਰਨ ਲਈ ਸ਼ੁਕਰੀਆ ਜੀ ।

Yoy may enter 30000 more characters.
09 Mar 2015
ਗੁਰਪ੍ਰੀਤ ਬਾਈ ਜੀ ਅਤੇ ਮਾਵੀ ਬਾਈ ਜੀ - ਸਭ ਤੋਂ ਪਹਿਲਾਂ ਆਪ ਦੋਹਾਂ ਦਾ ਮੈਂ ਤਹਿ-ਏ-ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਆਪਨੇ ਆਪਣੇ ਰੁਝੇਵਿਆਂ ਚੋਂ ਆਪਣਾ ਕੀਮਤੀ ਸਮਾਂ ਇਸ ਰਚਨਾ ਨੂੰ ਦਿੱਤਾ ਅਤੇ ਦਿਲ ਖੋਲ੍ਹ ਕੇ ਹੌਂਸਲਾ ਅਫਜਾਈ ਕੀਤੀ | ਹਿੰਮਤ ਵਧ ਜਾਂਦੀ ਐ ਜੀ, ਜੇ ਜਾਣਕਾਰ ਵੀਰ ਕਿਸੇ ਕਿਰਤ ਤੇ ਆਪਣੇ ਵਿਚਾਰ ਦੇਣ ਤਾਂ | ਬਸ ਇਹੀ ਮੇਰੀ ਸ਼ਕਤੀ ਹਨ | ਜਿਉਂਦੇ ਵੱਸਦੇ ਰਹੋ |
ਬਹੁਤ ਬਹੁਤ ਸ਼ੁਕਰੀਆ |
ਗੁਰਪ੍ਰੀਤ ਬਾਈ ਜੀ ਅਤੇ ਮਾਵੀ ਬਾਈ ਜੀ - ਸਭ ਤੋਂ ਪਹਿਲਾਂ ਆਪ ਦੋਹਾਂ ਦਾ ਮੈਂ ਤਹਿ-ਏ-ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਆਪਨੇ ਆਪਣੇ ਰੁਝੇਵਿਆਂ ਚੋਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਰਚਨਾ ਨੂੰ ਦਿੱਤਾ ਅਤੇ ਦਿਲ ਖੋਲ੍ਹ ਕੇ ਹੌਂਸਲਾ ਅਫਜ਼ਾਈ ਵੀ ਕੀਤੀ |
ਹਿੰਮਤ ਵਧ ਜਾਂਦੀ ਐ ਜੀ, ਜੇ ਜਾਣਕਾਰ ਵੀਰ ਕਿਸੇ ਕਿਰਤ ਤੇ ਆਪਣੇ ਵਿਚਾਰ ਦੇਣ ਤਾਂ | ਬਸ ਇਹੀ ਮੇਰੀ ਸ਼ਕਤੀ ਹਨ | ਜਿਉਂਦੇ ਵੱਸਦੇ ਰਹੋ |

10 Mar 2015
Boht hi khoobsurat jagjit ji.eh rachna ik aurat da sadi zindagi vich mahatav dasdi hai te jagrook kardi hai smaaj nu k maa bhen patni atte dhee smaj de mudd han te eh gaddi ehna bina chal nai sakdi.kmaal de shabdaan vich paroyi rachna.tfs
10 Mar 2015
ਸੰਦੀਪ ਜੀ, ਹਮੇਸ਼ਾ ਦੀ ਤਰਾਂ ਕਿਰਤ ਨੂੰ ਆਪਣਾ ਕੀਮਤੀ ਸਮਾਂ ਦੇ ਕੇ ਉਸਨੂੰ ਹੌਂਸਲਾ ਭਰਪੂਰ ਕਮੇਂਟ੍ਸ ਨਾਲ ਨਵਾਜਿਆ | ਇਸ ਫ਼ਰਾਖਦਿਲੀ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਹਮੇਸ਼ਾ ਵਾਂਗ ਹੀ ਬਹੁਤ ਖੂਬਸੂਰਤ ਲਿਖਿਆ ਹੈ SIR ,,,
" ਲਹੂ ਲਾਲ ਹੁੰਦਾ ਸੀ ਪਹਿਲਾਂ,
ਹੁਣ ਕਿਉਂ ਹੋ ਗਿਆ ਬੱਗਾ ?
ਰਿਸ਼ਤਿਆਂ ਦੀ ਕਿੰਜ ਮੌਤ ਹੋ ਰਹੀ
ਥਹੁ ਨਹੀਂ ਕੁਝ ਲੱਗਾ | "
ਅਜੋਕੇ ਸਮਾਜ ਦੀ ਮੁੰਹ ਬੋਲਦੀ ਤਸਵੀਰ ਹਨ ਇਹ ਸਤਰਾਂ ,,,
ਜਿਓੰਦੇ ਵੱਸਦੇ ਰਹੋ,,,

11 Mar 2015
jagjit sir pehle ta late reply lyi maafi chaundi aa.....
es likhat di tareef te es dard de rishte nu byaan karan joge shabad hai nahi mere to
dard da rishta ik aurat de dard nu feel krke likhi hoyi bahut sensitivity nal bhari hoyi rachna hai.....pyaar de rishte ta ghat hi nibhaunde ne lok. par dard da rishta howe ta kise da dard mehsoos v hunda hai te rishta nibhda vi hai .....
is rachna di har ik star har ik akhar kamaal da likhya hoya hai....
bahut shukriya is rachna nu te is dard de rishte nu share karan lyi.....
one more feather in you golden cap.....
" ਲਹੂ ਲਾਲ ਹੁੰਦਾ ਸੀ ਪਹਿਲਾਂ,
ਹੁਣ ਕਿਉਂ ਹੋ ਗਿਆ ਬੱਗਾ ?
ਰਿਸ਼ਤਿਆਂ ਦੀ ਕਿੰਜ ਮੌਤ ਹੋ ਰਹੀ
ਥਹੁ ਨਹੀਂ ਕੁਝ ਲੱਗਾ | "
master stroke of this poem
thanx
stay blessed