Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

marvalous,............i don't know what to say,..........i have no words,.........."dard da rishta",............Hatts off sir g,...........brilliant,....... a poetry with full of human emotions & feelings about humanity & relation,...respect,..........great writing on women's day,...........a lot's to say more as a readers to praise the depth of the poetry,...........Thanks sir g

 

dhanwaad

Sukhpal**

11 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi khoob rachna sir .. ..ajj naari te ho rahe crime sanu sharam Saar karda hai....bahot khoob Surat rachna darad da rishata ....
11 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ, ਧੰਨ ਭਾਗ ਸਾਡੇ ! ਆਪ ਕੁਝ ਸਮਾਂ ਤਾਂ ਕੱਢ ਸਕੇ ਹੋ ਇਧਰ ਗੇੜਾ ਮਾਰਨ ਲਈ | ਆਪਦੇ ਹੌਂਸਲਾ ਅਫਜ਼ਾਈ ਭਰਪੂਰ ਵਿਉਜ਼ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਹਰਪਿੰਦਰ ਬਾਈ ਜੀ, ਧੰਨ ਭਾਗ ਸਾਡੇ, ਆਪ ਕੁਝ ਸਮਾਂ ਤਾਂ ਕੱਢ ਸਕੇ ਹੋ ਇਧਰ ਗੇੜਾ ਮਾਰਨ ਲਈ | ਆਪਦੇ ਹੌਂਸਲਾ ਅਫਜ਼ਾਈ ਭਰਪੂਰ ਵਿਉਜ਼ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

12 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਹਰਪਿੰਦਰ ਬਾਈ ਜੀ, ਕਿਹੜੀਆਂ 'ਚ ਓ ਅੱਜ ਕਲ੍ਹ, ਈਦ ਦੇ ਚੰਨ ਹੋ ਗਏ ਓ | ਖ਼ੈਰ, ਆਪਨੇ ਗੇੜਾ ਲਾਇਆ ਅਤੇ ਰਚਨਾ ਦਾ ਮਾਨ ਵਧਾਇਆ - ਇਸ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ | 

ਸੰਜੀਵ ਅਤੇ ਸੁਖਪਾਲ  ਬਾਈ ਜੀ, ਆਪਨੇ ਰਚਨਾ ਦਾ ਮਾਣ ਵਧਾਇਆ - ਇਸ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

ਰੱਬ ਰਾਖਾ | 

07 Apr 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਬਾਈ ਜੀ ਅਤੇ ਅਤੇ ਮੈਡਮ ਨਵਪ੍ਰੀਤ ਜੀ, ਆਪਨੇ ਸਮਾਂ ਅਤੇ ਸਨਮਾਨ ਦੋਵੇਂ ਦਿੱਤੇ ਇਸ ਨਿਮਾਣੀ ਜਿਹੀ ਲਿਖਤ ਨੂੰ | ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ   

ਗੁਰਮੀਤ ਬਾਈ ਜੀ ਅਤੇ ਮੈਡਮ ਨਵਪ੍ਰੀਤ ਜੀ, ਆਪਨੇ ਸਮਾਂ ਅਤੇ ਸਨਮਾਨ ਦੋਵੇਂ ਦਿੱਤੇ ਇਸ ਨਿਮਾਣੀ ਜਿਹੀ ਲਿਖਤ ਨੂੰ | ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |   

 

07 Apr 2015

Showing page 2 of 2 << First   << Prev    1  2   Next >>     
Reply