|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਦਰਦ ਵਿਛੋੜੇ ਦਾ |
|
Toodi diyan pandan vichon jive toodi kiri jaave.
Akhian chon vehnda rehnda chato pehar neer ve
Ullaj rahian ne meri zindagi diyan ganda
Naina vich chubde ne teri yaad de kaseer ve
Pehan liya eh bana mere tann ne vichodiyan da
Payar wala saalu sada hoyia leero leer ve
Asan te umeedan sab khaaq ban udd gayian
Koi kamm aaye na dhiyaye see jo peer ve
Bhathi diyan daaniyan jiun zind rehndi bhujdi
Tapda kaleja kadon hona thanda theer ve
Maan ki zamane utte karle preet bhalan
Taniyan de khich khich maarda jo teer ve
Preet Khokhar
|
|
07 Jun 2015
|
|
|
|
|
|
|
ਗੁਰਪ੍ਰੀਤ ਜੀ, ਹਮੇਸ਼ਾ ਦੀ ਤਰਾਂ ਕੁਝ ਮੌਲਿਕ ਅਤੇ ਸੋਹਨਾ ਲਿਖਿਆ | ਪੜ੍ਹ ਕੇ ਸੁਕੂਨ ਮਿਲਿਆ | ਸ਼ੇਅਰ ਕਰਨ ਲਈ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
ਗੁਰਪ੍ਰੀਤ ਜੀ, ਹਮੇਸ਼ਾ ਦੀ ਤਰਾਂ ਕੁਝ ਮੌਲਿਕ ਅਤੇ ਸੋਹਣਾ ਲਿਖਿਆ |
ਪਹਿਨ ਲਿਆ ਇਹ ਬਾਣਾ ਮੇਰੇ ਤਨ ਨੇ ਵਿਛੋੜਿਆਂ ਦਾ,
ਪਿਆਰ ਵਾਲਾ ਸਾਲੂ ਸਾਡਾ ਹੋਇਆ ਲੀਰੋ ਲੀਰ ਵੇ
ਪੜ੍ਹ ਕੇ ਸੁਕੂਨ ਮਿਲਿਆ | ਸ਼ੇਅਰ ਕਰਨ ਲਈ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
|
|
10 Jun 2015
|
|
|
|
|
|
|
gud one.. purane sad songs vrga.. amrita pritam g di writings nl milda thoda thoda
|
|
12 Jun 2015
|
|
|
|
|
|
|
|
|
ਬਹੁਤ ਖੂਬ ਬਹੁਤ ਵਧੀਆ ,................it's wonderful poetry.............very nicely written.
|
|
13 Jun 2015
|
|
|
|
|
ਬਹੁਤ ਸੋਹਨਾ ਲਿਖਯਾ Gurpreet ਤੁਸੀਂ,ਪੜ੍ਹ ਕੇ ਯਾਦ ਆਯਾ !!!!!! ਮਾਏ ਨੀ ਮੈ ਕਿੰਨੂ ਆਖਾ ਦਰਦ ਵਿਛੋੜੇ ਦਾ ਹਾਲ
|
|
17 Jun 2015
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|