Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣਾ ਲਿਖਿਆ ਹੈ ਪ੍ਰੀਤ ਖੋਖਰ ਸਾਹਬ ।

 

ਦਿਲ ਨੂੰ ਸਕੂਨ ਦੇਣ ਵਾਲਾ, ਜਿਵੇਂ ਜਗਜੀਤ ਜੀ ਨੇ ਕਿਹਾ ,

ਬਹਿਰ ਤਰਜ਼ ਸ਼ਿਵ , ਅੰਮ੍ਰਿਤਾ ਦੇ ਗੀਤਾਂ ਵਰਗੀ ਜਿਵੇਂ ਤਨਵੀਰ ਤੇ ਕੋਮਲ ਜੀ ਗੱਲ ਕਰ ਰਹੀਆਂ ਨੇ ।

ਬਿਰਹੌਂ ਦੀ ਰੜਕ ਪਵੇ .....

 

ਕੁਲ ਮਿਲਾ ਕੇ ਇੱਕ ਸਲਾਹੁਣਯੋਗ ਕੋਸ਼ਿਸ਼ ।

19 Jun 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮਾਵੀ ਜੀ ਸਤਿ ਸ੍ਰੀ ਅਕਾਲ ਜੀ
ਮੇਰੀ ਨਿਮਾਣੀ ਕੋਸ਼ਿਸ਼ ਨੂ ਮਾਣ ਦੇਣ ਲਈ.
ਤੁਹਾਡੀ ਹੱਲਾਸ਼ੇਰੀ ਸੱਦਕਾ ਈ ਹੈ ਜੀ
ਬਾਬਾ ਜੀ ਮੇਹਿਰ ਕਰਨ
19 Jun 2015

Showing page 2 of 2 << First   << Prev    1  2   Next >>     
Reply