|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅਧੂਰੀ.... ਤਾਂਗ..!!! |
"ਕਾਸ਼ ! ਮੈ ਵੀ
ਸੀਨੇ ਤੇ ਸ਼ਹਿ ਕੇ ਜ਼ਖਮ
ਬਾਂਸ ਤੋਂ ਬੰਸਰੀ ਬਣ ਜਾਂਦਾ ਤੁਹਾਡੇ ਬੁੱਲਾਂ ਦੀ ਸ਼ੋਹ ਪਾਉਂਦਾ
ਤੁਹਾਡੇ ਸਾਹਾਂ ਨਾਲ ਮੇਹਕ ਜਾਂਦਾ ਤੁਹਾਡੀਆ ਧੜਕਨਾ ਨੂ ਗੁਨਗੁਨਾਉਂਦਾ
ਤੇ ਇੰਜ
ਅਤ੍ਰਿਪਤਾ ਦੀ ਧੁਪ ਵਿਚ ਸੁਕ ਕੇ ਵਾਸਨਾ ਦੇ ਚੁੱਲ੍ਹੇ ਚ
ਬਾਲਨ ਬਨਨੋ ਤਾ ਬਚ ਜਾਂਦਾ ਕਾਸ਼ ! ਮੈ ਵੀ ਬੰਸਰੀ ਬਣ ਜਾਂਦਾ "
|
|
09 May 2013
|
|
|
|
|
ਵਾਹ ! ਕਮਾਲ ਦਾ ਲਿਖਿਆ ਹੈ ,,, ਜਿਓੰਦੇ ਵੱਸਦੇ ਰਹੋ,,,
|
|
10 May 2013
|
|
|
|
|
|
|
wahhh.. bahut piyara likhea
|
|
11 May 2013
|
|
|
|
|
gurinder mnu lgea nhi c tu aap likhea taan tareef ght kiti (name nhi c likhea)... m wallo 1 hor...wahhh!!! :)
|
|
11 May 2013
|
|
|
|
ਵੈਸੇ ਗੁਰਿੰਦਰ ਜੀ ਇੱਕ ਗਲਤੀ ਹੈ ਇਸ ਕਵਿਤਾ ਦੇ ਸਿਰਲੇਖ ਚ..
Its a spelling mistake
ਤਾਂਗ ਦੀ ਜਗਾਹ ਤੇ ਤਾਂਘ ਹੋਣਾ ਚਾਹੀਦਾ ਸੀ...
|
|
11 May 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|