|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ... |
ਰੂਹ ਮੇਰੀ ਦੇ ਆਰ-ਪਾਰ ਉਹ ਤੱਕਣ ਮਗਰੋਂ | ਹੋਰ ਠਰ ਗਿਆ ਜਿਸਮਾਂ ਦੀ ਅੱਗ ਸੇਕਣ ਮਗਰੋਂ | ਉਹ ਲੋਕੀਂ ਹੁਣ ਸਮੇਂ ਦੀ ਅੱਖ ਦਾ ਸੁਰਮਾਂ ਹੋ ਗਏ, ਇਸਦੇ ਅੰਦਰ ਕੰਕਰ ਵਾਂਗੂ ਰੜਕਣ ਮਗਰੋਂ ਆਪਣੇ ਮਸਤਕ ਵਿੱਚ ਇਕ ਸੂਰਜ ਸਾਂਭੀ ਰੱਖੀਂ, ਤੇਰੇ ਹੀ ਕੰਮ ਆਵੇਗਾ ਇਹ ਆਥਣ ਮਗਰੋਂ ਥੋੜਾ-ਬਹੁਤ ਤਾਂ ਉਹ ਵੀ ਲਾਜ਼ਮ ਤੜਫ਼ਿਆ ਹੋਣੈਂ, ਨ਼ਮਕ ਮੇਰੇ ਅੱਲ਼ੇ ਜਖ਼ਮਾਂ ਤੇ ਛਿੜਕਣ ਮਗਰੋਂ ਮੇਰੀ ਕੀਮਤ ਕੀ ਹੈ ਮੈਨੂੰ ਸਮਝ ਆ ਗਿਆ, ਤੇਰੀ ਖ਼ਾਤਿਰ ਆਪਣੇ ਆਪ ਨੂੰ ਵੇਚਣ ਮਗਰੋਂ ਤੇਰੇ ਸ਼ਾਹਵੇਂ ਰੱਖੇਗਾ ਕਿੰਨੇ ਹੀ ਚਿਹਰੇ, ਕਦੋਂ ਸੁਭਾਅ ਛੱਡਦਾ ਹੈ ਸ਼ੀਸ਼ਾ ਟੁੱਟਣ ਮਗਰੋਂ
|
|
29 Jul 2012
|
|
|
|
kad subha chhad da hai sheesha tuttan magro ... grt .. every sher is meaningful and carrying deep sense.
marvellous as usual Jhandi saab :)
|
|
29 Jul 2012
|
|
|
|
|
|
29 Jul 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|