Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਜਿਬਰਾਨ ਦੇ ਬੋਲ ....................... (ਮਾਵੀ)

(੧) ਕਵੀਆਂ ਬਾਰੇ:

 

ਕਵੀ ਤਾਂ,

ਅਜੀਬ ਅੰਦਾਜ਼ ਵਾਲਾ ਪੰਛੀ ਹੁੰਦਾ ਹੈ ।

ਉਹ ਆਪਣੀ ਦੁਨੀਆਂ ਦੀਆਂ ਉਚਾਈਆਂ ਤੋਂ

ਹੇਠਾਂ ਆ ਕੇ

ਸਾਡੇ ਵਿੱਚ ਕਵਿਤਾ ਪੜ੍ਹਦਾ ਹੈ ,

ਗਾਉਂਦਾ ਹੈ ।

 

ਜੇ ਅਸੀਂ ਉਸਦੀ ਕਦਰ ਨਾ ਕੀਤੀ

ਤਾਂ

ਉਹ ਆਪਣੇ ਖੰਭ ਸਮੇਟ ਕੇ

ਆਪਣੀ ਦੁਨੀਆਂ ਨੂੰ ਪਰਤ ਜਾਵੇਗਾ ।

 

(੨)

 

ਮੇਰੀ ਆਤਮਾ ਨੇ ਨਸੀਹਤ ਕੀਤੀ ਕਿ

ਵਡਿਆਈ ਸੁਣ ਕੇ ਖੁਸ਼ ,

ਅਤੇ ਨਿੰਦਿਆ ਸੁਣ ਕੇ

ਦੁਖੀ ਨਾ ਹੋਈਂ ,

ਕਿਉਂਕਿ ਇਸਦਾ ਅਰਥ ਇਹ ਹੋਏਗਾ ਕਿ

ਮੈਂਨੂੰ ਆਪਣੀ ਕਾਬਲੀਅਤ ਤੇ ਸ਼ੱਕ ਹੈ ।

 

 

22 Oct 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

Bahut Khoob keha veer ji...nice one...sanjha karan layi bahut bahut shukariya...!!!

22 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

keemti rachnawa (artha pakho)...bahut khoob..tfs mavi g !!!

22 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਿਆ ਬਾਤਾਂ ਨੇ ਜ਼ਿਬਰਾਂਨ  ਦੀਆਂ !!

22 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut Khoob....thanks a lot for sharing Mavi Jee

22 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵੀਰ ਜੀ ... ਇਥੇ ਥੋੜਾ ਲੇਟ ਪੜ੍ਹਿਆ ਜੀ ... ਤੁਹਾਡੀ ਰੀਸ ਕੋਣ ਕਰਜੁ ਜੀ |

 


23 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਸ਼ੁਕਰੀਆ ਦੋਸਤੋ !!

 

ਇਹ ਤਾਂ ਭਲੇ ਸਮਿਆਂ ਦੇ ਕਵੀਆਂ ਦੀਆਂ ਗੱਲਾਂ ਕਰਦਾ ਹੈ ਜਿਬਰਾਨ ।

ਅੱਜ ਕਲ੍ਹ ਦੇ ਕਵੀ ਆਪਣੇ ਖੰਭ ਸਮੇਟ ਕੇ ਉਡਣ ਵਾਲੇ ਨਹੀਂ ਸਗੋਂ ਢੀਠ ਬਿਰਤੀ ਦੇ ਹਨ , ਜੋ ਆਪਣੀ ਕਵਿਤਾ ਸੁਣਾਏ ਬਿਨਾਂ ਰਹਿ ਨਹੀਂ  ਸਕਦੇ ।

ਫੇਸਬੁੱਕ ਦੀ ਗੱਲ ਹੈ ਇਕ ਕਿਤਾਬਾਂ ਵਾਲਾ ਪੇਜ ਹੈ ਉਸ ਵਿੱਚ ਕਿਸੇ ਨੇ ਆਪਣੀ ਨਵੀਂ ਕਵਿਤਾ ਪਾ ਦਿੱਤੀ , ਐਡਮਿਨ ਬਾਈ ਨੇ ਬਥੇਰਾ ਕਿਹਾ ਬਈ ਇੱਥੇ ਸਿਰਫ ਕਿਤਾਬਾਂ ਬਾਰੇ ਗੱਲ ਕਰੋ ਜੀ , ਪਰ ਉਹ ਨਾ ਮੰਨੇ ਅਖੇ ਆਉਣ ਵਾਲੀ ਕਿਤਾਬ ਵਿੱਚੋਂ ਹੀ ਹੈ ਇਹ ਕਵਿਤਾ । ਮੈਂ ਕਿਹਾ , ਬੀਬੀ ਗਰਮ ਗਰਮ ਦਾਲ ਹੱਥਾਂ ਤੇ ਹੀ ਪਾ ਕੇ ਦੇਣ ਲੱਗ ਪਈ । :)

 

ਦੂਜੀ ਗੱਲ ਉਹ ਦਾਰਸ਼ਨਿਕ ਕਵੀਆਂ ਬਾਰੇ ਕਰਦਾ ਹੈ ਪਰ ਹੁਣ ਦੇ ਕਵੀ ਵਡਿਆਈ ਖੋਰੇ ਹੋ ਗਏ ਹਨ ,ਬਹੁਤ ਖੂਬ , ਵਾਹ ਵਾਹ ਕਰਦੇ ਰਹੋ ਤਾਂ ਵਧੀਆ , ਪਰ ਜ਼ਰਾ ਕਿਸੇ ਦੀ ਗੱਲ ਤੇ ਟਿੱਪਣੀ ਕਰ ਕੇ ਵੇਖ ਲਵੋ , ਉਸ ਦੀ ਕਾਬਲੀਅਤ ਦੀਆਂ ਜੜਾਂ ਨੰਗੀਆਂ ਹੋ ਜਾਂਦੀਆਂ ਹਨ।

 

ਸ਼ੁਕਰੀਆ ਆਪ ਸਭ ਦਾ ਜੋ ਟਾਇਮ ਕੱਢ ਕੇ ਇਸ ਪੋਸਟ ਨੂੰ ਵਾਚਿਆ ।

ਧੰਨਵਾਦ ।

23 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

kiya baat hai.......BAHUTKHOOB.......MAVI JI.....thnx......

23 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਖੂਬ ਕਿਹਾ ਹੈ ਮਾਵੀ ਜੀ ,,,ਜੀਓ,,,

23 Oct 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

you are right 

23 Oct 2012

Showing page 1 of 2 << Prev     1  2  Next >>   Last >> 
Reply