ਮਾਵੀ ਸਾਹਿਬ ਇਹ (ਜਿਬਰਾਨ ਦੇ) ਅਨਮੋਲ ਬਚਨ ਸਾਂਝੇ ਕਰਨ ਲਈ ਵਿਸ਼ੇਸ਼ ਧੰਨਵਾਦ ਜੀ |
ਉਂਜ ਸੱਚ ਤਾਂ ਇਹੀ ਹੈ ਜੀ ਜੋ ਤੁਸੀਂ ਲਿਖਿਆ ਹੈ ਆਪਣੀ ਕਮੇਂਟ੍ਸ ਦੀ ਪ੍ਰਤੀਕ੍ਰਿਆ ਵਿਚ - ਕਿਰਤ ਨੂੰ ਚੰਗਾ ਕਹਿ ਦਿਓ ਤੇ ਲੇਖਕ ਖੁਸ਼, ਤੇ ਜੇ ਰਤਾ ਕੁ ਟਿੱਪਣੀ ਕਰ ਦਿਓ ਤਾਂ...|
ਪਰ ਇਸ ਗੋਲਡਨ ਰੂਲ ਨੂੰ ਕੌਣ ਨਕਾਰ ਸਕਦਾ ਜੀ ਕਿ ਗੁੜ ਉੰਨਾਂ ਈ ਸੋਹਣਾ ਬਣੇਗਾ ਜਿੰਨੀ ਰਹੁ (ਰਸ) ਦੀ ਮੈਲ ਲੱਥੇਗੀ ? ਕਬੀਰ ਸਾਹਿਬ ਨੇ ਵੀ ਐਵੇਂ ਈ ਨਹੀਂ ਕ੍ਰਿਟਿਕ ਨੂੰ ਇੰਨਾ ਮਾਣ ਦਿੱਤਾ -
"ਨਿੰਦਕ ਨਿਅਰੇ ਰਾਖੀਏ ਆਂਗਨ ਕੁਟੀ ਛ੍ਬਾਏ..."
ਮਾਵੀ ਸਾਹਿਬ ਇਹ (ਜਿਬਰਾਨ ਦੇ) ਅਨਮੋਲ ਬਚਨ ਸਾਂਝੇ ਕਰਨ ਲਈ ਵਿਸ਼ੇਸ਼ ਧੰਨਵਾਦ ਜੀ | ਅਤਿ ਸੁੰਦਰ |
ਉਂਜ ਸੱਚ ਤਾਂ ਇਹੀ ਹੈ ਜੀ ਜੋ ਤੁਸੀਂ ਲਿਖਿਆ ਹੈ ਆਪਣੀ ਕਮੇਂਟ੍ਸ ਦੀ ਪ੍ਰਤੀਕ੍ਰਿਆ ਵਿਚ - ਕਿਰਤ ਨੂੰ ਚੰਗਾ ਕਹਿ ਦਿਓ ਤੇ ਲੇਖਕ ਖੁਸ਼, ਤੇ ਜੇ ਰਤਾ ਕੁ ਟਿੱਪਣੀ ਕਰ ਦਿਓ ਤਾਂ...|
ਪਰ ਇਸ ਗੋਲਡਨ ਰੂਲ ਨੂੰ ਕੌਣ ਨਕਾਰ ਸਕਦਾ ਜੀ ਕਿ ਅਸਲ ਵਿਚ ਗੁੜ ਉੰਨਾਂ ਈ ਸੋਹਣਾ ਬਣੇਗਾ ਜਿੰਨੀ ਰਹੁ (ਰਸ) ਦੀ ਮੈਲ ਲੱਥੇਗੀ ? Criticism helps refine the art of an artist.
ਕਬੀਰ ਸਾਹਿਬ ਨੇ ਵੀ ਐਵੇਂ ਈ ਨਹੀਂ ਕ੍ਰਿਟਿਕ ਨੂੰ ਇੰਨਾ ਮਾਣ ਦਿੱਤਾ -
"ਨਿੰਦਕ ਨਿਅਰੇ ਰਾਖੀਏ ਆਂਗਨ ਕੁਟੀ ਛ੍ਬਾਏ..."