|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗੁਲਦਸਤਾ |
Some months back I stated I wanted to start a new direction for Punjabi Sahit....Baagi batti..some may recall...kher..below is an experimental poem by me...twisting the rules of grammar logic and poetic melody...I hope it you like it....
ਗੁਲਦਸਤਾ
ਇਹ ਦਿਨ ਦਿਲ ਦਿਲ ਮੰਗਦੇ ਨੇ ਇਹ ਦਿਨ ਯਾਰ ਯਾਰੀਆਂ ਲਾਉਂਦੇ ਹਨ ਖਿਲਰੇ ਗੁਲਾਬਾਂ ਵਾਂਗ ਪ੍ਰੇਮ ਖਿਲਰ ਜਾਂਦਾ ਹੈ ਲੱਜੀਲੇ ਦਿਲ ਖੁਲ੍ਹ ਜਾਂਦੇ ਨੇ
ਪਿਆਰ ਦਾ ਰਿਤੂ , ਹਵਾ'ਚ ਦੌੜਦਾ ਮਿਲਣ ਦਾ ਮੌਕਾ , ਜਵਾਨਾਂ'ਚ ਜਾਗਦਾ ਗੁਲਦਸਤੇ ਮਿਲਦੇ ਠਾਰੇ ਦਿਲ ਵੀ ਹਿਲਦੇ ਇਸ਼ਕ ਦਾ ਕਮਾਲ ਇਸ਼ਕ ਦਾ ਸੁਆਲ ਦਿਲ ਜੁਆਬ ਮੰਗਦੇ ਹਨ
ਇਹ ਦਿਨ ਦਿਲ ਦਿਲ ਮਿਲਦੇ ਨੇ ਇਹ ਦਿਨ ਸਾਥ ਸਾਥੀਆਂ ਦੇ ਬਣਦੇ ਹਨ ਖਿਲਰੇ ਗੁਲਾਬਾਂ ਵਾਂਗ ਪ੍ਰੇਮ ਖਿਲਰ ਜਾਂਦਾ ਹੈ ਲੱਜੀਲੇ ਦਿਲ ਖੁਲ੍ਹ ਜਾਂਦੇ ਨੇ
ਰੂਪ ਢਿੱਲੋਂ
|
|
13 Feb 2011
|
|
|
|
bhut vadia rup bai......
guldaste da sahi matlab dsya a tuci..
|
|
13 Feb 2011
|
|
|
|
|
Vadhia ae Rupinder 22 G....tfs
|
|
14 Feb 2011
|
|
|
well-written.... |
it is nice to experience different forms of literarure Rupinder jee....esp. when it comes to PUNJABI.
Dua hai k tusin hamesha changa likhde raho......
good wishes!!!!
|
|
14 Feb 2011
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|