|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਹਟਰ ਜੀ ਹਾਜ਼ਰ ਜੀ
|
|
24 Apr 2010
|
|
|
|
|
|
|
O kaka lakhwindr tenu kuch yaad karn nu keha c. Piche dekh
|
|
24 Apr 2010
|
|
|
|
|
ssa master ji....
pesent ji....
ki haal sariyan da...?
|
|
24 Apr 2010
|
|
|
|
|
Ha ki haal aa aman. Asi sare thik tu suna. bade dina baad ayi hai
|
|
24 Apr 2010
|
|
|
|
|
maahter ji likh k dikhawa ki mera dost..???
|
|
24 Apr 2010
|
|
|
|
|
|
|
Aaho likh ke hor tu bhangre paa ke sunayenga.. Mera pyara mitar.
|
|
24 Apr 2010
|
|
|
|
|
ਦੇਖ ਲੋ ਮਾਹਟਰ ਜੀ
ਮੇਰਾ ਦੋਸਤ
ਮੇਰੇ ਜਮਾਤ ਵਿੱਚ ਅੰਮੀ,ਜੱਸੀ(ਮਲੀਟਰਨੀ ),ਹਰਦੀਪ n ਲੱਕੀ ਦੀਦੀ ਤੇ ਅਰਿੰਦਰ,ਅਮਰ ਤੇ ਹੋਰ ਬਹੁਤ ਵਿਦਿਆਰਥੀ ਪੜਦੇ ਹਨ..ਇਨਾਂ 'ਚੋ ਅੰਮੀ ਮੇਰਾ ਬਹੁਤ ਹੀ ਚੰਗਾ ਦੋਸਤ ਹੈ..ਇਹ ਚਲਾਕ ਵੀ ਵਾਹਲਾ ਹੈ. ਇਹ ਮੇਰੀਆ ਰੀਸਾਂ ਬਹੁਤ ਕਰਦਾ ਹੈ.ਮਾਹਟਰ ਜੀ ਨੂੰ ਲੱਸੀ ਦੇ ਕੇ ਪਾਸ ਹੋਣ ਵਾਲਾ ਤਰੀਕਾ ਮੇਰੇ ਤੋਂ ਹੀ ਸਿੱਖਿਆ ਹੈ... ....ਇਹ ਮੀਹ-ਕਣੀ ਦਾ ਬਹੁਤ ਹੀ ਨਜਾਇਜ਼ ਫਾਏਦਾ ਊਠਾਉਦਾਂ ਹੈ. .ਬੱਦਲਵਾਈ ਦੇਖ ਕਿ ਇਸਨੂੰ ਵਿਆਹ ਜਿੰਨਾ ਚਾਅ ਚੜ ਜਾਂਦਾਂ ਹੈ.. .ਦੁਜਿਆਂ ਦੀ ਕਾਪੀਆ.ਪੈਨਸਲਾਂ ਚੋਰੀ ਕਰਨਾ ਇਸਦੀ ਆਦਤ ਹੈ. .ਕਲਾਸ 'ਚ ਕੁੜੀਆਂ ਦੀਆ ਗੁੱਤਾਂ ਖਿੱਚਣਾਂ ਤੇ ਬੰਨਣ ਦਾ ਬਹੁਤ ਸ਼ੁਕੀਨ ਹੈ..ਕਦੇ ਕਦੇ ਇਹ ਮਲੀਟਰਨੀ ਦੇ ਜੂੰਡੇਂ ਵੀ ਫੜ ਲੈਦਾਂ ਹੈ. ..ਬਹੁਤ ਹੋ ਗਈ ਬੇਜਤੀ...
[ਬਾਕੀ ਆਗਲੇ ਸਫੇ ਤੇ]
|
|
24 Apr 2010
|
|
|
|
| ਦੂਜਾ ਸਫਾ |
ਹੂਣ ਸਿਫਤਾਂ ਸੁਣੋ..ਬੀਬਾ ਵੀ ਬਹੁਤ ਹੈ..ਸਭ ਤੋਂ ਪਹਿਲਾ ਹਾਜ਼ਰੀ ਲਵਾਉਣ ਦਾ ਇਨਾਮ ਹਰ ਵਾਰ ਅਮਰਿੰਦਰ ਨੂੰ ਮਿਲਦਾ ਹੈ..ਪੜਾਈ ਦੇ ਨਾਲ ਨਾਲ ਮੁੰਡਾਂ ਚੰਗਾ ਖਿਡਾਰੀ ਵੀ ਹੈ. .ਸਕੂਲ ਵਿੱਚ ਹਰ ਰੋਜ ਨਹਾ ਕੇ ਆਉਂਦਾ ਹੈ. .ਕਲਾਸ ਵਿੱਚ ਜਦੋਂ ਵੀ ਮਾਹਟਰ ਜੀ ਇਸਨੂੰ ਡੰਡਾਂ ਲੈਣ ਭੇਜਦੇ ਹਨ..ਇਹ ਸਾਰਾ ਸਾਰਾ ਪੀਰੀਅਡ ਮੁੜ ਕੇ ਹੀ ਨਈਂ ਆਉਂਦਾ..ਮੇਰਾ ਮਤਲਬ ਆਪਣੀ ਪੱਕੀ ਆੜੀ ਨਿਭਾਉਂਦਾ ਹੈ. .ਬਾਲ ਸਭਾ 'ਚ ਘੈਂਟ ਘੈਂਟ ਗਾਣੇ ਵੀ ਸੁਣਾਉਦਾਂ ਹੈ..ਮੈਨੂੰ ਮੇਰੇ ਮਿੱਤਰ ਤੇ ਮਾਣ ਹੈ..
ਦੀ ਐਂਡ
|
|
24 Apr 2010
|
|
|
|
|
maatat ji mainu taan mere maatar ji wala essay aaund hai... maatar ji di jagah mera dost bhar devaan ji???
|
|
24 Apr 2010
|
|
|
|
|
Lakhwindr kaka wadhiya c essey tera. Ami diyan karstani pata chal gayiyan.. Ajj lagda film dekhan gaya hona babbu maan aali. Bahliyan filma dekhda eh.
|
|
24 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|