|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਟਰ ਜੀ ਹੁਣੇ ਹੁਣੇ ਇਕ ਸ਼ਾਇਰਾਨਾ ਆਮਦ ਹੋਈ ਆ ... ਸੁਣੋ.....
ਮਾਟਰ ਜੀ
ਕਦੇ ਤਾਂ ਟੈਮ ਨਾਲ ਆਇਆ ਕਰੋ... ਸਾਨੂੰ ਵੀ ਕਦੇ ਕੁਝ ਪੜਾਇਆ ਕਰੋ.... ਹਿੰਦੀ ਵਾਲੀ ਭੈਣ ਜੀ ਦਾ ਵਿਆਹ ਹੋ ਗਿਆ ਐਵੇਂ ਨਾ ਮਗਰ ਹੁਣ ਜਾਇਆ ਕਰੋ..... ਇੱਜ਼ਤ ਦਾ ਥੋੜਾ ਜਿਹਾ ਲਿਹਾਜ਼ ਕਰ ਲੋ... ਰੋਜ਼ ਛਿਤਰਾਂ ਦਾ ਪ੍ਰੋਗ੍ਰਾਮ ਨਾ ਬਣਾਇਆ ਕਰੋ...


|
|
25 Apr 2010
|
|
|
|
|
|
|
@ Amrinder Ji:- Shaeyrana aamad wadia hoi aa !
shayad ese banahe hun maatar ji time te aaya karange !
|
|
25 Apr 2010
|
|
|
|
|
ਮਾਹਟਰ ਜੀ ਥੋਡੀ ਬੇਇੱਜਤੀ ਕਰ ਗਿਆ
ਆਹ ਮੇਰਾ ਮਿੱਤਰ
|
|
25 Apr 2010
|
|
|
|
|
ਮਾਟਰ ਜੀ ... ਓਹ ਤਾਂ ਹਰਦੀਪ ਕਹਿੰਦੀ ਸੀ... ਕੇ ਮਾਟਰ ਜੀ ਕਦੇ ਤਾਂ ਟਾਈਮ ਤੇ ਆ ਜਾਇਆ ਕਰੋ... ਤਾਂ ਓਹਦੀ ਗੱਲ ਸੁਣ ਕੇ ਮੈਨੂੰ ਇਹ ਸ਼ਾਇਰਾਨਾ ਆਮਦ ਹੋ ਗਈ ਜੀ......
ਬਾਕੀ ਮਾਟਰ ਜੀ .. ਇੱਜ਼ਤ ਦਾ ਕੀ ਆ... ਕਦੇ ਘਟਗੀ ਕਦੇ ਵਧਗੀ....
|
|
25 Apr 2010
|
|
|
|
|
Aye haye hun maater thoda bimar ho gaya ta naviyan kahaniyan bnaun lag jande ho..
|
|
25 Apr 2010
|
|
|
|
|
|
|
ਇੱਜ਼ਤ ਦਾ ਕੀ ਆ... ਕਦੇ ਘਟਗੀ ਕਦੇ ਵਧਗੀ...lol
|
|
25 Apr 2010
|
|
|
|
|
Maatar Ji ki hoeya thonu ?
|
|
25 Apr 2010
|
|
|
|
|
ki ho geya maatar ji tuhanu ??
|
|
25 Apr 2010
|
|
|
|
|
aah tan kamaal d shayrai kiti amrinder g
shabbassh
mahter ohda lot v nae c auana...
ki hoea master ji
theek ho tusi ??
|
|
25 Apr 2010
|
|
|
|
|
Amar teri arzi wadhiya c te school da naam vi hahaha. Ami tu baz aa ja..hahaha. Thodi tabiet kharab c raat di bt nw gud. Hapy hapy hahahahahahaha..
|
|
25 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|