Home > Communities > Anything goes here.. > Forum > messages
ਮਾਸਟਰ ਜੀ.... ਜਵਾਕ ਮੀਂਹ ਨ੍ਹੇਰੀ ਚ ਵੀ ਸਕੂਲ ਪਹੁੰਚੇ ਫਿਰਦੇ ਆ.... ਆਹ ਕੁਲਜੀਤ ਦੇ ਪਿੰਡ ਤਾਂ ਬਹੁਤ Snow ਪਈ ਆ .... ਕਿੰਨੇ ਲਾਇਕ ਜਵਾਕ ਨੇ...... ਇਸੇ ਕਰਕੇ ਅੱਜ ਤੁਸੀਂ ਸਾਨੂੰ ਗਾਣਾ ਸੁਨਾਓ....
07 May 2010
ਹਾਂਜੀ ਸਹੀ ਕੇਹਾ ਏ ਮੇਰੇ ਮਿੱਤਰ ਨੇ ..
ਬਾਹਲੇ ਈ ਲਾਇਕ ਨੇ...
ਮੈਂ ਤਾਂ ਜ਼ਯਾਦਾ ਈ ਆ ਕੁਝ ...
ਹਾਂਜੀ ਸਹੀ ਕੇਹਾ ਏ ਮੇਰੇ ਮਿੱਤਰ ਨੇ ..
ਬਾਹਲੇ ਈ ਲਾਇਕ ਨੇ...
ਮੈਂ ਤਾਂ ਜ਼ਯਾਦਾ ਈ ਆ ਕੁਝ ...
Yoy may enter 30000 more characters.
07 May 2010
...............
hazri parvaan karna sir ji
07 May 2010
hazar ji .......... mastar ji ajje a
07 May 2010
ਮੈਂ ਵੀ ਆ ਗੀ ਮਾਸਟਰ ਜੀ ਦਾ ਗਾਣਾ ਸੁਨਣ.... ਗਾਓ ਜੀ ਗਾਓ ..... ਸਾਰੇ ਜਵਾਕ ਸਿਯਾਣੇ ਨੇ ਤੇ ਮੈ ਸਾਰਿਆਂ ਦੀ head
07 May 2010
head
tail nahi ki..? (juz kidin)
ਹਾਂਜੀ ਮਾਸਟਰ ਜੀ ਸੁਣਾਓ ਫੇਰ ਗਾਣਾ...
07 May 2010
ਮਾਸਟਰ ਜੀ ਲਖਵਿੰਦਰ ਨੇ ਨਵਾਂ DJ ਬਣਾਇਆ .... ਸੋ music ਲਖਵਿੰਦਰ ਜੀ ਦੇਣਗੇ, ਮੈ danci ਕਰੂਂ
07 May 2010
ਨਚੀ ਚਲੋ ਕੁਲਜੀਤ ਜੀ ....
ਮਉਸਿਕ ਮੇਰਾ
07 May 2010
New students da swaagat teh dilon. Tusi khap payi jaya karo bus. Chalo apniyan apniyan kaapiyan dikhao ki kam kita tusi. Ami leya tu vi. Muh te hath rakh ke baitha rehnda.
07 May 2010
Copyright © 2009 - punjabizm.com & kosey chanan sathh