|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਟਰ ਜੀ.... ਹਾਜਿਰ ਜੀ.... ਮੇਰੀ ਕੱਲ ਤੇ ਪਰਸੋਂ ਦੀ ਹਾਜਰੀ ਵੀ ਲਾ ਦਿਓ ਜੀ...... ਵਿਆਹ ਚ bz ਸੀ.....
|
|
02 May 2010
|
|
|
|
|
|
|
ਮਾਹ੍ਟਰ ਜੀ 
|
|
03 May 2010
|
|
|
|
|
ਮਾਸਟਰ ਜੀ ਹਾਜਿਰ ਜੀ  ਮੀਂਹ ਪਾਈ ਜਾਂਦਾ ਜੀ..... ਮਸੀਂ ਆਯੀ ਆ ਸਕੂਲ
|
|
03 May 2010
|
|
|
|
|
ਸਾਡੇ ਵੱਲ ਭੇਜ ਦੋ ਮੀਹ ਕੁਲਜੀਤ ਜੀ....ਗਰਮੀ ਬਹੁਤ ਹੋ ਗਯੀ ਆ ਐਥੇ 
|
|
03 May 2010
|
|
|
|
|
ਮਾਸਟਰ ਜੀ ਹਾਜਿਰ ਜੀ 
ਲਖਵਿੰਦਰ ਜੀ, ਸਾਡੇ ਤਾਂ snow storm ਦੀ warning ਆ ਗੀ ... ਮਸਾ weather ਠੀਕ ਹੋਇਆ ਸੀ.
ਕੋਈ ਨਾ ਮੈਂ ਮੀਂਹ ਭੇਜ ਦਿੰਨੀ ਆ, ਪਰ ਮੇਰੇ daddy ਜੀ ਨੂੰ ਕਣਕ ਵੱਡ ਲੈਣ ਦੋ ..... 
|
|
03 May 2010
|
|
|
|
|
|
|
Aa gaya main.. Kuch pad vi leya karo tusi.
|
|
03 May 2010
|
|
|
|
|
maatar ji... main te kuljit ne tuhanu thirst crow sunaya taan si...
tusi hee bhul jande ho... jadoN dekho laahmbhe dinde rehne ho..
|
|
04 May 2010
|
|
|
|
|
ਲੈ ਲੋ ਮਾਸਟਰ ਜੀ ਨੂ ਆਪ ਈ ਯਾਦ ਨੀ ਰਹੰਦਾ .... ਸਾਨੂੰ ਕੀ study ਕਰੋਂਗੇ ....
ਮਾਸਟਰ ਜੀ ਹਾਜਿਰ ਜੀ
|
|
04 May 2010
|
|
|
|
|
|
|
ਮਾਸਟਰ ਜੀ ਆਹ ਦੇਖ ਲੋ ਲਖਵਿੰਦਰ ਜੀਬਾਂ ਕਢਦਾ .... ਪਤਾ ਨੀ ਕੀਹਨੂੰ .....
|
|
04 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|