Home > Communities > Anything goes here.. > Forum > messages
ਮੈਡਮ ਜੀ ਸਾਡੇ ਜੁਆਕ ਪੜ੍ਹਦੇ ਆ ਤੁਹਾਡੇ ਸਕੂਲ 'ਚ ਹਰਦੀਪ, ਕੁਲਜੀਤ, ਅਮਨਦੀਪ, ਯੁਵੀ, ਲਖਵਿੰਦਰ, ਬਲੀਹਾਰ ਤੇ ਅਮਰਿੰਦਰ.. ਧਿਆਨ ਰੱਖਿਓ ਇਹਨਾਂ ਦਾ.. ਨੰਬਰ ਨੁੰਬਰ ਲਾ ਦਿਓ ਪੇਪਰਾਂ 'ਚੋਂ ਖੁੱਲੇ.. ਮੂੰਗੀ ਦੀ ਬੋਰੀ, ਤੇ ਗੁੜ ਦਾ ਗੱਟਾ ਤੁਹਾਡੇ ਘਰ ਭੇਜ ਦਿੱਤਾ ਜੀ..
06 Jul 2010
ਮੇਰੇ ਤੋਂ ਕਦੇ ਕਦਾਈਂ ਗੇੜਾ ਵਜਦੈ ਜੀ ਤੁਹਾਦੇ ਸਕੂਲ 'ਚ.. ਵੈਸੇ ਵੀ ਵੀ ਮੈਂ ਬੜਾ ਘੌਲੀ ਬੰਦਾ ਹਾਂ ਜੀ.. ਸੇਵਾ ਪਾਣੀ ਦਾ ਫਿਕਰ ਨਾ ਕਰਿਓ.. ਜੁਆਕ ਨਾ ਸਾਡੇ ਫੇਲ ਹੋ ਜਾਣ.. ਮਰਜਾਣੀ ਹਰਦੀਪ ਦਾ ਨੂੰ ਤਾਂ ਗਰੇਸ ਨੰਬਰ ਦੇ ਕੇ ਪਾਸ ਕਰ ਦਿਓ.. ਜੇ ਫੇਲ ਹੋ ਗਈ ਤਾਂ ਰੌਲਾ ਪਾ ਪਾ ਸਾਰਾ ਘਰ ਚੁੱਕ ਲੈਣਾ ਸਿਰ ਤੇ.. ਮੈਂ ਕਹਿ ਦਿੱਤਾ ਭੋਲੇ ਸੀਰੀ ਨੂੰ, ਸਵੇਰੇ ਤੁਹਾਨੂੰ ਲੱਸੀ ਦਾ ਡੋਲੂ ਦੇ ਜਾਇਆ ਕਰੂ ਨਾਲੇ ਚਾਹ ਨੂੰ ਕਿੱਲੋ ਦੁੱਧ ਦੇ ਜਾਇਆ ਕਰੂ..

hahahha.......
madam ji laa deyo fer number... hun tusi na ghaul kareyo ;)
06 Jul 2010
Sukh aa ta bhai tu vaahla hi vadia keeta, numbra da fikar na kario. Hardeep ta baahle sohne number lai gayee te hun mashterni lag gayee, te kal nu hi ohne apne skool join karna, ohne ta vaagru vaagru pata ni head masther nu ki sunghaaia , ohna ne mera patta kat ta
chal koi naa, mainu ta khusi aa ke apni kudi paas ho gayee te maleetrni to masterni ban gayee. mai aaya karungee hun checkin karn ..
par baahla fikar na kario.
06 Jul 2010
SSA MADAM JI
HAJIR JI DEKHO HUN MAIN HI REGULAR AAUNDI HAN JI
07 Jul 2010
Sat sri akal madam g
main ajj hi join kita g
te ajj meri pehli hazari h
yes mam
08 Jul 2010
madam ji.... tuhadi maatrni tan aayi ni......
08 Jul 2010
amrinder g mere tan aje bahut paper rehndey hun..........aah bhenji padauogey tan he main paas hona....
hun bhenji de gharey phone karna paina...padae lae...
aah sidhu de kam dekh lao.....jehnu nahi v pata c..ohnu v pata lag gaya k babey nalayak hun..........

Yoy may enter 30000 more characters.
08 Jul 2010
Copyright © 2009 - punjabizm.com & kosey chanan sathh