|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| present maaaammm |
ਦੂਣੀ ਦਾ ਪਹਾੜ੍ਹਾ
Oh My God....

|
|
27 Jul 2010
|
|
|
|
|
|
|
hassna ni head master ji kuttde bahut aa..
present madam
|
|
28 Jul 2010
|
|
|
|
| I am present |

To Everybody
|
|
28 Jul 2010
|
|
|
|
|
And where is my new friend SIM (simran)

SIMRAN
|
|
28 Jul 2010
|
|
|
|
|
ah bulbule kaun lai ke aya class ch....
Main vi lai ke aa gi... 
hajir jiiiii !!!
|
|
29 Jul 2010
|
|
|
|
|
|
|
ssa madam ji
nd hajir ji
hiiiiiiiiiiiiiiiiiiiiiiiiiiii
supreet main aa gai
nd kuljit eh meri new friend e supreet ehi bullbulle le ke aai e ajj
ajj ammi ni dikhai dinda kitte chlo
supreet tusi apne bullbulle bacha ke rakho kite ammi aa ke bhan hi na deve ehna nu
usnu nhi dene appan ne theek e
|
|
29 Jul 2010
|
|
|
|
|
kyo mainu kyo ni dene.... 
ਮੈਂ ਨੀ ਖੇਡਦਾ ... ਕੱਟੀ ਆ ਮੇਰੀ ਤੇਰੇ ਨਾਲ...
|
|
29 Jul 2010
|
|
|
|
| ਹਾਜ਼ਰ ਜੀ...... |
ਪਹਿਲਾਂ ਤਾਂ ਮਾਸਟਰ ਜੀ ਸਤਿ ਸ਼ੀ੍ ਅਕਾਲ
ਮੈਂ ਜੀ ਪੰਜਾਬੀਜ਼ਮ ਦੀ ਜਮਾਤ ਦਾ ਨਵਾਂ ਵਿਦਿਆਰਥੀ ਹਾਂ| ਆਪਣੀਆਂ ਪਹਿਲੀਆਂ ਜਮਾਤਾਂ 'ਚ ਮੈਂ ਜੀ ਬਾਹਲਾ ਹੋਸ਼ਿਆਰ ਨਹੀਂ ਸੀ, ਤੇ ਏਥੇ ਵੀ ਸਾਰੇ ਵਿਦਿਆਰਥੀ ਮੇਰੇ ਤੋਂ ਜਿਆਦਾ ਸੋਝੀ ਵਾਲੇ ਨੇ| ਤੇ ਜੇ ਮੈਥੋਂ ਜਮਾਤ 'ਚ ਕੋਈ ਗਲਤੀ ਹੋ ਜਾਵੇ ਤਾਂ ਮੇਰੇ ਕੰਨ ਫੜ ਕੇ ਸੁਧਾਰ ਦਿਉ| ਤੇ ਇਕ ਹੋਰ ਗਲਤੀ ਦੀ ਮਾਫੀ ਦੇ ਦਿਉ ਮਾਸਟਰ ਜੀ....... ਮੈਂ ਸਕੂਲ ਤਾਂ ਬਹੁਤ ਵਾਰ ਆਇਆ ਸੀ ਜੀ ਪਰ ਜਮਾਤ ਦਾ ਪਤਾ ਨਾ ਹੋਣ ਕਰਕੇ ਕਈ ਦਿਨ ਹਾਜ਼ਰੀ ਨਹੀ ਲਵਾ ਸਕਿਆ| ਹੁਣ ਤਾਂ ਮੈਂ ਮਾਸਟਰ ਜੀ ਆਵਦੇ ਸਬਕ ਵੀ ਪੂਰੇ ਕਰੂੰਗਾ ਤੇ ਹਾਜ਼ਰੀ ਵੀ ਲਵਾਉਂਗਾ|
|
|
29 Jul 2010
|
|
|
|
|
ਆ ਜਾ ਵੀਰ ਮੇਰਿਆ ਫਿਰੋਜਪੁਰ ਵਾਲਿਆ... ਬਹਿ ਜਾ ਮੇਰੇ ਨਾਲ.... ਆਪਾਂ ਇੱਕਠੇ ਖੱਪ ਪਾਵਾਂਗੇ.. :P
|
|
29 Jul 2010
|
|
|
|
| good morning maaaaammmmm |
Aa gaye Mr. AM....
Pehlaan kudiyan magar gediyan maar leya karo fir haazri lagvayaa karo....
dekh aayi haan main tuhanu bahar ghumdeyan....

main bubble game lai k aayi haan....... khediye saare.........
|
|
29 Jul 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|