Home > Communities > Anything goes here.. > Forum > messages
ਮਾਟਰ ਜੀ, ਸੱਤ ਸ੍ੀ ਅਕਾਲ ਜੀ..... ਮਾਟਰ ਜੀ ਮੈਨੂੰ ਅੱਜ ਛੁਟੀ ਚਾਹੀਦੀ ਹੈ ਜੀ... ਅੱਜ ਸਾਡੇ ਘਰ ਪਾਰਟੀ ਹੈ ਜੀ ਮੇਰੇ ਨਵੇ ਸਕੂਲ ਵਿੱਚ ਦਾਖਲ ਹੋਣ ਦੀ ਖੁਸ਼ੀ ਵਿੱਚ.. ਮਾਟਰ ਜੀ ਤੁਸੀ ਵੀ ਜਰੂਰ ਆਉਣਾ ... ਅਤੇ ਸਕੂਲ ਦੇ ਸਾਰੇ ਬੱਚੇ ਵੀ ਜਰੂਰ ਆਉਣ ਰਲ ਕੇ ਖੁਸ਼ੀਆ ਵੰਡਾਗੇਂ.....
08 Aug 2010
MADAM JI
AAH AMMI NU DEKHO KAL DA PEENGH JHUTI JANDA E TE MENU IIK VAAR VI NHI DITI ES NE
TE UPRON DI MENU AAKHI JANDA TENU AUNDI NI PEENGH JHUTNI TU APNE GHARE JA
MADAM JI
AAH AMMI NU DEKHO KAL DA PEENGH JHUTI JANDA E TE MENU IIK VAAR VI NHI DITI ES NE
TE UPRON DI MENU AAKHI JANDA TENU AUNDI NI PEENGH JHUTNI TU APNE GHARE JA
Yoy may enter 30000 more characters.
08 Aug 2010
lai tu peengh jhoot lai....
laah lai chaa :P
jaa ground ch chali jaa.. main khaali chhad aaya.... :P
08 Aug 2010
thnku thnku ammi hun mainpeengh jhuttan gi
thnku thnku ammi hun mainpeengh jhuttan gi
Yoy may enter 30000 more characters.
08 Aug 2010
ਹਾਂ ਬਈ ਕੀ ਹਾਲ ਆ ਤੁਹਾਡਾ ਸਾਰਿਆਂ ਦਾ ?
ਆਹ ਪੀਂਘ ਤੋਂ ਬਹਤ ਲੜਦੇ ਰਹਿੰਦੇ ਹੋ ਤੁਸੀਂ...ਕੋਈ ਗੱਲ ਨਹੀ ਕਰਦੇ ਆਂ ਕੋਈ ਇੰਤਜਾਮ ਪੀਂਘ ਦਾ ਵੀ... ਆਪਾਂ ਦੋ ਤਿੰਨ ਕੁ ਪੀਘਾਂ ਹੋਰ ਪਵਾ ਦਿੰਦੇ ਆਂ...ਪਰ ਪੜਾਈ ਵੀ ਕਰਨੀ ਆਂ ਨਾਲ ਦੀ ਨਾਲ...ਇਹ ਨਾ ਹੋਵੇ ਸਾਰਾ ਸਾਲ ਪੀਘਾਂ ਝੂਟੀ ਜਾਵੋ ਤੇ ਪੇਪਰਾਂ ਵੇਲੇ ਇੱਕ ਦੂਜੇ ਦੇ ਮੂੰਹ ਵੱਲ ਦੇਖੋਂ ਤੁਸੀਂ....
ਸੁਪਰੀਤ ਆਹ ਤੇਰਾ ਦੂਣੀ ਦਾ ਪਹਾੜਾ ਤਾਂ ਬਹੁਤ ਵਧੀਆ ਸੀ......
08 Aug 2010
sat sri akaal mam
tusi he ditta c na mainu yad karan nu,, tusi ki socheya main sirf cartoon network he ni dekhdi rehndi haan,, home work v kardi haan,, AM wangu sirf peengh he nahi jhootdi rehndi,,
na padhda na padhan dinda kisi nu,,
tusi he ditta c na mainu yad karan nu,, tusi ki socheya main sirf cartoon network he ni dekhdi rehndi haan,, home work v kardi haan,, AM wangu sirf peengh he nahi jhootdi rehndi,,
na padhda na padhan dinda kisi nu,,
Yoy may enter 30000 more characters.
09 Aug 2010
o jaa....... moonh dho ke aa... :P
dekh li paperaN ch mere number wadh aaunge.......
09 Aug 2010
madam ji.. main v aa geya......
09 Aug 2010
aah meriyan ainkaa'n chakk leaaye veere...
morhniya'n nii...??
09 Aug 2010
Copyright © 2009 - punjabizm.com & kosey chanan sathh