Anything goes here..
 View Forum
 Create New Topic
  Home > Communities > Anything goes here.. > Forum > messages
Showing page 279 of 1000 << First   << Prev    275  276  277  278  279  280  281  282  283  284  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

madam ji haajir ji..

01 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

ssa madam ji & hajir jiiiiiiiii

 

dekho mam bache ikk duje nu challenge krde ne

01 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
present mam

flying kiss smiley for orkut, myspace, facebook         

Hello All Of You

 

Ajj main duni da pahada yad kar k aayi haan..........


Balihaar aur AM har roz meri shikayat laga dinde han madam nu....

aur aah AM ta mainu saza dawa k bahut khush hunda......

 

Well hun sunavan pahada...

 

 

ਇੱਕ ਦੂਣੀ ਦੂਣੀ, ਮੈਂ ਕੱਤੀ ਪੂਣੀ.. ਬਣਾਇਆ ਇੱਕ 
ਦੋ ਦੂਣੀ ਚਾਰ, ਸਾਰੇ ਦੇ ਯਾਰ, ਓਸ ਵਿਚ ਬੰਨੇ ਵਾਰੋ ਵਾਰ
ਤਿੰਨ ਦੂਣੀ ਛੇਹ,ਹੈ ਇਹ ਪੰਜਾਬੀ ਵਿਰਸੇ ਦੀ ਬਹਾਰ
ਚਾਰ ਦੂਣੀ ਅਠ, ਸਾਰੇ ਪੰਜਾਬਿਯਾਂ ਦਾ ਕਠ, ਹੋ ਗਿਆ ਏਹਦੇ ਵਿਚਕਾਰ 
ਪੰਜ ਦੂਣੀ ਦੱਸ, ਇਥੇ ਕਰਨੀ ਨਹੀਯੋਂ ਬੱਸ, ਫੜੀ ਰਖਨੀ ਏ ਰਫਤਾਰ
ਛੇਹ ਦੂਣੀ ਬਾਰਾਂ ਇਥੇ ਲਗਿਯਾਂ ਮੌਜ ਬਹਾਰਾਂ,ਤੇ ਪੰਜਾਬੀ ਚਿੱਤਰਹਾਰ 
ਸੱਤ ਦੂਣੀ ਚੋਉਦਾ, ਇਥੇ ਹਰ ਕੋਈ ਹਾਜਰੀ ਲਾਉਂਦਾ, ਕੁਝ  ਤਾਂ ਲੈਂਦੇ ਮਾਰ
ਅਠ ਦੂਣੀ ਸੋਲਾਂ ਮੈਂ ਵੀ ਕਵਿਤਾ ਦਾ ਖਾਤਾ ਖੋਲਾਂ, ਪਹਾੜੇ ਦੂਣੀ ਦੇ ਦਾ ਸਾਰ 
ਨੋ ਦੂਣੀ ਅਠਾਰਾਂ ਰੱਬਾ ਇੰਝ ਹੀ ਰਿਹਣ ਬਹਾਰਾਂ ਸਬ ਦੇ ਦਿਲਾਂ ਚ ਰਹੇ ਪਿਆਰ 
ਦੱਸ ਦੂਣੀ ਵੀਹ ਹੋਰ ਮੈਂ ਆਖਾਂ ਕੀ, ਬੱਸ 
ਸ਼ੁਭ ਇੱਛਾਵਾਂ ਦੇਵਾਂ ਹਜਾਰ!!!!!!!!!!!     

ਇੱਕ ਦੂਣੀ ਦੂਣੀ, ਮੈਂ ਕੱਤੀ ਪੂਣੀ..

ਬਣਾਇਆ ਇੱਕ thread

ਦੋ ਦੂਣੀ ਚਾਰ, ਸਾਰੇ punjabizm ਦੇ ਯਾਰ,

ਓਸ ਵਿਚ ਬੰਨੇ ਵਾਰੋ ਵਾਰ

ਤਿੰਨ ਦੂਣੀ ਛੇਹ, punjabizm.com ਹੈ ਇਹ

ਪੰਜਾਬੀ ਵਿਰਸੇ ਦੀ ਬਹਾਰ

ਚਾਰ ਦੂਣੀ ਅਠ, ਸਾਰੇ ਪੰਜਾਬਿਯਾਂ ਦਾ ਕਠ,

ਹੋ ਗਿਆ ਏਹਦੇ ਵਿਚਕਾਰ 

ਪੰਜ ਦੂਣੀ ਦੱਸ, ਇਥੇ ਕਰਨੀ ਨਹੀਯੋਂ ਬੱਸ,

ਫੜੀ ਰਖਨੀ ਏ ਰਫਤਾਰ

ਛੇਹ ਦੂਣੀ ਬਾਰਾਂ ਇਥੇ ਲਗਿਯਾਂ ਮੌਜ ਬਹਾਰਾਂ,

jokes poem ਤੇ ਪੰਜਾਬੀ ਚਿੱਤਰਹਾਰ 

ਸੱਤ ਦੂਣੀ ਚੋਉਦਾ, ਇਥੇ ਹਰ ਕੋਈ ਹਾਜਰੀ ਲਾਉਂਦਾ,

ਕੁਝ ਤਾਂ bunk ਲੈਂਦੇ ਮਾਰ

ਅਠ ਦੂਣੀ ਸੋਲਾਂ, ਮੈਂ ਵੀ ਕਵਿਤਾ ਦਾ ਖਾਤਾ ਖੋਲਾਂ,

ਪਹਾੜੇ ਦੂਣੀ ਦੇ ਦਾ ਸਾਰ 

ਨੋ ਦੂਣੀ ਅਠਾਰਾਂ, ਰੱਬਾ ਇੰਝ ਹੀ ਰਿਹਣ ਬਹਾਰਾਂ

ਸਬ ਦੇ ਦਿਲਾਂ ਚ ਰਹੇ ਪਿਆਰ 

ਦੱਸ ਦੂਣੀ ਵੀਹ, ਹੋਰ ਮੈਂ ਆਖਾਂ ਕੀ, ਬੱਸ 

ਸ਼ੁਭ ਇੱਛਾਵਾਂ ਦੇਵਾਂ ਹਜਾਰ!!!!!!!!!!!

 

 

showing love friend smiley for orkut, myspace, facebook    

 

 

 

 



02 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

baaguru baaguru..

 

madam aah sunaya asli paharha....

 

de deyo madam number supreet nu 10 cho 11..... :P

 

happy08

02 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

SSA MADAM JI,


HAJIR JI


SAHI GAL E AMRINDER DI HUN TAN SUPREET NU 11 DE DEO OUT OF 10

 

VDA SOHNA PAHADA SUNAEYA E GUDDI NE

02 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

hazar ji. sachi gal va bhai pahare wale ta bhat he kad dite ne bhagru bhagru bhai

02 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹਾਜਿਰ ਜੀ... happy17

03 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
GOOD MORNING MAM

HI AM HOW ARE YOU...????

 

good day Orkut scraps

03 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

main wadhiya.... Innocent

 

tusi ?

03 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ajj saare e bunk te ne ?

03 Aug 2010

Showing page 279 of 1000 << First   << Prev    275  276  277  278  279  280  281  282  283  284  Next >>   Last >> 
Reply