Home > Communities > Anything goes here.. > Forum > messages
Simranjit Singh Grewal
ਮੇਰੇ ਵੱਲੋਂ ਸਮੂਹ ਪੰਜਾਬੀਜ਼ਮ ਪਰਿਵਾਰ ਨੂੰ ਨਵੇਂ ਸਾਲ ,ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਾਬਾ ਗੁਰਦਾਸ ਮਾਨ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ.. ਤੇ ਸਭ ਨੂੰ ਪਿਆਰ ਭਰੀ ਸਤਿ ਸ਼ੀ੍ ਅਕਾਲ ਜੀ....ਮਾਟਰ ਜੀ ਹਾਜ਼ਰ ਜੀ,,ਅੱਜ ਕਾਫ਼ੀ ਦਿਨਾਂ ਬਾਦ ਆਉਣ ਹੋਇਆ..ਪਰ ਹੁਣ ਰੋਜ਼ ਆਉਣ ਦੀ ਕੋਸ਼ਿਸ਼ ਕਰਾਂਗੇ ਆਪ ਸਭ ਦਾ ਸ਼ੁਕਰਗੁਜ਼ਾਰ ਸਿਮਰਨਜੀਤ ਸਿੰਘ ਗਰੇਵਾਲ
05 Jan 2011
kuknus.........
roll no. 11 minu allot krdo ji.............:)
06 Jan 2011
Roll number one haazir ji , aah ji mere haazri kathi ooi laa dio saare maheenia di , kal head master ji saade ghare aaye si , oh mere bapu nu kehnde si ke koi na bas tu murga te daaru tiaar rakhi te mai bachi di haazri poori karva diu , te naale ji mai lassi bhi lai ke aayee aa
06 Jan 2011
Nimar
ਸਤਿ ਸ਼ੀ੍ ਅਕਾਲ ਜੀ ਸਭ ਨੂੰ ਮਾਟਰ ਜੀ ਹਾਜਰ ਜੀ...
06 Jan 2011
OH SUNO SUNO "head master sahib je rishwat mangde aa " aeh main nahi lucky ji keh rahe ne
nalle hazari ve la deo master ji
06 Jan 2011
ਸਤਿ ਸ੍ਰੀ ਅਕਾਲ ਬਈ ਕੀ ਹਾਲ ਸਾਰਿਆਂ ਦੇ ? ਬਾਜ਼ਾਂ ਵਾਲੇ ਦੇ ਜਨਮ ਉਤਸਵ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ...
ਆਹ ਲੱਕੀ ਨੂੰ ਦੇਖ ਲਉ ਇੱਕ ਤੇ ਦੋ ਦੋ ਮਹੀਨੇ ਆਉਂਦੀ ਨਹੀ ਕਲਾਸਰੂਮ 'ਚ ਤੇ ਅੱਜ ਆਕੇ ਝੂਠ ਬੋਲੀ ਜਾਂਦੀ ਹੈ...
ਨਾਲੇ ਉਹ ਮੁਰਗੇ ਵਾਲੀ ਗੱਲ ਤੇ ਨਵੇਂ ਸਾਲ ਦੀ ਪਾਰਟੀ ਲਈ ਸੀ...ਹਾਜ਼ਰੀ ਲਈ ਥੋੜਾ ਕਿਹਾ ਸੀ....
06 Jan 2011
*****ਨਵੇਂ ਸਾਲ 'ਚ ਕੁਝ ਨਵਾਂ ਵੀ*****
ਪੰਜਾਬਿਜ਼ਮ ਸਕੂਲ ਦੇ ਵਿਦਿਆਰਥੀਆਂ ਦੀ ਪੁਰਜੋਰ ਮੰਗ ਤੇ ਆਪਾਂ ਸਾਰਿਆਂ ਨੂੰ ਰੋਲ ਨੰਬਰ ਅਲਾਟ ਕਰ ਰਹੇ ਹਾਂ.....ਬਸ ਇਸ ਟੌਪਿਕ
(http://www.punjabizm.com/forums-roll-number-43356-9-1.html )
ਤੇ visit ਕਰਕੇ reply ਕਰੋ ਤੇ ਅਗਲਾ ਰੋਲ ਨੰਬਰ ਤੁਹਾਡਾ....ਜਿਸਨੂੰ ਤੁਸੀਂ ਹਾਜ਼ਰੀ ਲਗਵਾਉਣ ਲਈ ਯਾਦ ਵੀ ਰੱਖਣਾ ਹੈ....
Yoy may enter 30000 more characters.
06 Jan 2011
HAJIR G MASTER G....
ROLL NO. 2
MAIN ROLL NO. 2 LIYA A G...
06 Jan 2011
Copyright © 2009 - punjabizm.com & kosey chanan sathh