Seerat
sat shri akal ji sabh nu..
plz mark me present sir..mre vallo vee vi sabh nu new year diyan bahut-bahut mubaarkan ji..parmatma kre eh saal sabh lyi khushiyan leaave..
aameen..!!
31 Dec 2010
ਕੁਕਨੂਸ ਗਰੇਵਾਲ
੨੦੧੦ ਦੀ ਆਖਰੀ ਸ਼ਾਮ ,.ਮੇਰੇ ਬਹੁਤ ਪਿਆਰੇ ਦੋਸਤ ਹਰਜੀਤ,ਰਵੀ ,ਨਵਰੀਤ ..ਜੋ ਹਰ ਔਖੇ-ਸੌਖੇ ਵੇਲੇ ਮੇਰੇ ਨਾਲ ਰਹੇ.ਜਿੰਨਾਂ ਨੇ ਮੈਨੂੰ ਜਿੰਦਗੀ ਦੇ ਅਸਲੀ ਅਰਥ ਸਮਝਾਏ...ਸਟਾਲਿਨ, ਨਿਸ਼ਾ,ਗੋਲਡੀ ,ਸ਼ਾਲੂ . ਜੋ ਮੇਰੇ ਹਾਸਿਆਂ ਚ ਸ਼ਰੀਕ ਹੋਏ..ਅਮਨ ਤੇ ਮੇਰੀ ਐਮ.ਐਡ.. .ਮੇਰੇ ਰਹਨੁਮਾ..ਰਾਹ-ਦਸੇਰੇ ਨਿਰੋਤਮਾ ਮੈਡਮ,ਸਤਵੰਤ ਮੈਡਮ ਤੇ ਬੰਧੂ ਸਰ ..and ofcourse facebook ਤੇ PUNJABIZM.COM ਦੀ ਸਾਰੀ ਟੀਮ (specially ਅਮਰਿੰਦਰ )ਦੇ ਨਾਮ....
31 Dec 2010
ਮਾਟਰ ਜੀ ਹਾਜਿਰ ਜੀ ,,,,, ਸਾਰੇ ਪੰਜਾਬਇਜਮ ਪਰਿਵਾਰ ਨੂੰ,,,,,,,,, ਮੇਰੇ ਵੱਲੋਂ ਨਵੇ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾ ,,,,,,, ਆਪ ਸਭ ਤੋਂ ਮਾਫ਼ੀ ਚਾਹੁੰਦਾ ਹਾਂ ,,,,,, ਮੈਂ ਆਪਣੀ ਡਿਉਟੀ ਦੇ ਰੁਝੇਵੇਂ ਕਾਰਨ ਕੋਈ ਰਚਨਾ ਨਹੀਂ ਲਿਖ ਸਕਿਆ ,,,,,
ਮਾਟਰ ਜੀ ਹਾਜਿਰ ਜੀ ,,,,, ਸਾਰੇ ਪੰਜਾਬਇਜਮ ਪਰਿਵਾਰ ਨੂੰ,,,,,,,,, ਮੇਰੇ ਵੱਲੋਂ ਨਵੇ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾ ,,,,,,, ਆਪ ਸਭ ਤੋਂ ਮਾਫ਼ੀ ਚਾਹੁੰਦਾ ਹਾਂ ,,,,,, ਮੈਂ ਆਪਣੀ ਡਿਉਟੀ ਦੇ ਰੁਝੇਵੇਂ ਕਾਰਨ ਕੋਈ ਰਚਨਾ ਨਹੀਂ ਲਿਖ ਸਕਿਆ ,,,,,
Yoy may enter 30000 more characters.
31 Dec 2010
ssa ji sab nu...mere vlo sare punjabizm membres nu nve saal diya bohat bohat vadhiya...sab lai e saal khushiya le k ave...again happy new year...
31 Dec 2010
master ji hazar ji and sarea nu happy new year
31 Dec 2010
ajj vekho saal da akhri din jroor e par sade is rishte, moh , piaar te school da nhi .....main vekhia sabhde wishes 'ch kina moh-piaar ikk dooje lai jhalkda pia e ....bahut khushi milde e is trha vekhke.........
Mere yani tuhade Master Joga Singh valo vi tuhanu saria nu te poori punjizm family nu aun wale saal di lakh-lakh vdhai hove ...aun wal saal tuhade sarian lai khushian, khede, trakki , unnti te chardi kla wala hove .....sabh khush raho ....rumkde raho ....school naal ise trha jude rho ....
with best wishes
master joga singh
31 Dec 2010
saal dpehli hazri kabool karo ji
31 Dec 2010
HAPPY NEW YEAR SAB NU G...
HAJJIR G MASTER G...
31 Dec 2010
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਵਿਦਿਆਰਥੀਆਂ ਨੂੰ ਤੇ ਮਾਸਟਰ ਜੋਗਾ ਸਿੰਘ ਜੀ ਉਰਫ ਜੱਸ ਨੂੰ ਵੀ...
ਉਮੀਦ ਹੈ ਕਿ ਨਵੇਂ ਸਾਲ 'ਚ ਆਪਣਾ ਇਹ ਸਕੂਲ ਹੋਰ ਵੀ ਬੁਲੰਦੀਆਂ ਨੂੰ ਛੁਹੇਗਾ...
31 Dec 2010
kuknus...........
haazir ji..........
sb nun nvaan saal mubaark..............
31 Dec 2010